heavy rush Archives - Ludhiana Live

ਹਿਮਾਚਲ ਦੀ ਅਟਲ ਸੁਰੰਗ ‘ਤੇ ਪਹੁੰਚੇ ਰਿਕਾਰਡ ਸੈਲਾਨੀ, 38 ਦਿਨਾਂ ‘ਚ 92 ਹਜ਼ਾਰ ਸੈਲਾਨੀਆਂ ਨੇ ਕੀਤਾ ਦੌਰਾ
ਹਿਮਾਚਲ ਵਿੱਚ 13058 ਫੁੱਟ ਉੱਚੀ ਰੋਹਤਾਂਗ ਦੱਰੇ ਦੇ ਹੇਠਾਂ ਬਣੀ ਅਟਲ ਸੁਰੰਗ ਇੱਕ ਨਵੇਂ ਸੈਰ-ਸਪਾਟਾ ਸਥਾਨ ਵਜੋਂ ਉੱਭਰੀ ਹੈ। ਜੂਨ ਦੇ ਪਹਿਲੇ ਹਫ਼ਤੇ ਦੋ ਲੱਖ ਤੋਂ ਵੱਧ ਸੈਲਾਨੀ ਅਟਲ ਸੁਰੰਗ ਦੇਖਣ ਆਏ। ਮਈ ਮਹੀਨੇ ‘ਚ ਵੀ 7 ਲੱਖ ਤੋਂ ਜ਼ਿਆਦਾ ਸੈਲਾਨੀ ਅਟਲ ਸੁਰੰਗ ‘ਤੇ ਪਹੁੰਚੇ ਅਤੇ ਇੱਥੋਂ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਿਆ। ਅਟਲ ਸੁਰੰਗ ਦੇ ਬਣਨ ਤੋਂ ਬਾਅਦ ਹੁਣ ਤੱਕ ਸੈਲਾਨੀਆਂ ਦੀ ਇਹ ਰਿਕਾਰਡ ਗਿਣਤੀ ਹੈ।

ਅਟਲ ਸੁਰੰਗ ‘ਤੇ ਰਿਕਾਰਡ ਸੈਲਾਨੀਆਂ ਦੇ ਪਹੁੰਚਣ ਦਾ ਵੱਡਾ ਕਾਰਨ ਕੁੱਲੂ ਜ਼ਿਲੇ ਦੇ ਉੱਚੇ ਇਲਾਕਿਆਂ ‘ਚ 15 ਮਈ ਤੱਕ ਹੋਈ ਬਰਫਬਾਰੀ ਹੈ। ਸੂਬੇ ‘ਚ ਕਈ ਸਾਲਾਂ ਬਾਅਦ ਮਈ ‘ਚ ਰੋਹਤਾਂਗ ਅਤੇ ਆਸ-ਪਾਸ ਦੀਆਂ ਚੋਟੀਆਂ ‘ਤੇ ਵੀ ਬਰਫਬਾਰੀ ਹੋਈ ਹੈ।

ਕੁੱਲੂ ਪੁਲੀਸ ਅਨੁਸਾਰ ਇਸ ਸਾਲ 1 ਤੋਂ 7 ਜੂਨ ਤੱਕ 29,510 ਛੋਟੇ-ਵੱਡੇ ਵਾਹਨ ਅਟਲ ਸੁਰੰਗ ’ਤੇ ਪੁੱਜੇ, ਜਦੋਂ ਕਿ 2022 ਵਿੱਚ ਇਸ ਸਮੇਂ ਦੌਰਾਨ 25,238 ਵਾਹਨ ਪੁੱਜੇ। ਪਿਛਲੇ ਸਾਲ ਮਈ ‘ਚ 79,473 ਵਾਹਨ ਅਤੇ ਇਸ ਸਾਲ 1,02,521 ਵਾਹਨ ਅਟਲ ਸੁਰੰਗ ‘ਤੇ ਆਏ ਸਨ। ਯਾਨੀ ਕਿ 2022 ਦੇ ਮੁਕਾਬਲੇ ਇਸ ਵਾਰ ਮਈ ਦੀ ਗਰਮੀ ਤੋਂ ਬਚਣ ਲਈ ਸੈਲਾਨੀਆਂ ਦੇ 23,048 ਹੋਰ ਵਾਹਨ ਅਟਲ ਸੁਰੰਗ ਦੇਖਣ ਆਏ।

The post ਹਿਮਾਚਲ ਦੀ ਅਟਲ ਸੁਰੰਗ ‘ਤੇ ਪਹੁੰਚੇ ਰਿਕਾਰਡ ਸੈਲਾਨੀ, 38 ਦਿਨਾਂ ‘ਚ 92 ਹਜ਼ਾਰ ਸੈਲਾਨੀਆਂ ਨੇ ਕੀਤਾ ਦੌਰਾ appeared first on Ludhiana Live.

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਨਹੀਂ ਹੋ ਰਿਹਾ ਪਾਲਣ
ਲੁਧਿਆਣਾ :   ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੋਰੋਨਾ ਨੂੰ ਲੈ ਕੇ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਯਾਤਰੀਆਂ ਨੂੰ ਭਾਰੀ ਭੀੜ ਕਰਨ ਤੋਂ ਰੋਕਿਆ ਜਾ ਰਿਹਾ ਹੈ। ਜੇਕਰ ਇਹੀ ਸਥਿਤੀ ਰਹੀ ਤਾਂ ਲੁਧਿਆਣਾ ਚ ਓਮਿਕ੍ਰੋਨ ਦੇ ਕੇਸਾਂ ਵਿਚ ਹੋਰ ਵਾਧਾ ਹੋਣ ਦਾ ਖ਼ਤਰਾ ਬਣਿਆ ਰਹੇਗਾ। ਰੇਲਵੇ ਵਿਭਾਗ ਨੇ ਰੇਲਵੇ ਯਾਤਰੀਆਂ ਲਈ ਨਿਯਮ ਤਾਂ ਬਣਾਏ ਹਨ ਪਰ ਜ਼ਮੀਨੀ ਪੱਧਰ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਸ ਤੋਂ ਪਹਿਲਾਂ ਉੱਤਰੀ ਰੇਲਵੇ ਵੱਲੋਂ ਇਹ ਨਿਯਮ ਲਾਗੂ ਕੀਤਾ ਗਿਆ ਸੀ ਕਿ ਜਿਨ੍ਹਾਂ ਰੇਲਵੇ ਯਾਤਰੀਆਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਉਹ ਯਾਤਰਾ ਕਰ ਸਕਣਗੇ। ਪਰ ਕੁਝ ਲੋਕਾਂ ਨੂੰ ਹੁਣ ਤੱਕ ਸਿਰਫ ਇੱਕ ਖੁਰਾਕ ਹੀ ਮਿਲ ਸਕੀ ਹੈ ਤਾਂ ਉਨ੍ਹਾਂ ਨੂੰ ਯਾਤਰਾ ਲਈ ਛੋਟ ਦਿੱਤੀ ਗਈ ਹੈ ਕਿ ਇੱਕ ਖੁਰਾਕ ਦਾ ਸੰਦੇਸ਼ ਦਿਖਾਉਣ ਤੋਂ ਬਾਅਦ ਦੀ ਯਾਤਰਾ ਕਰ ਸਕਣਗੇ।

ਲੁਧਿਆਣਾ ਸਟੇਸ਼ਨ ‘ਤੇ ਕੋਈ ਕੋਵਿਡ ਚੈਕਿੰਗ ਨਹੀਂ ਹੋ ਰਹੀ ਹੈ। ਕਿਹੜਾ ਯਾਤਰੀ ਕੋਰੋਨਾ ਤੋਂ ਪੀੜਤ ਹੈ ਅਤੇ ਯਾਤਰਾ ‘ਤੇ ਜਾ ਰਿਹਾ ਹੈ? ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਇਸ ਦੀ ਜਾਂਚ ਨਹੀਂ ਕੀਤੀ ਜਾਂਦੀ, ਜਿਸ ਕਾਰਨ ਭੀੜ ਤੋਂ ਬਾਅਦ ਇਹ ਬਿਮਾਰੀ ਫੈਲ ਰਹੀ ਹੈ।

ਰੇਲਵੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਯਾਤਰੀ ਪਹਿਲਾਂ ਆਉਣਗੇ ਅਤੇ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਕਰਨੀ ਹੋਵੇਗੀ। ਟੈਸਟ ਤੋਂ ਬਾਅਦ ਉਨ੍ਹਾਂ ਨੂੰ ਯਾਤਰੀ ਆਰਾਮ ਘਰ ਚ ਰਹਿਣ ਲਈ ਜਗ੍ਹਾ ਦਿੱਤੀ ਜਾਵੇਗੀ ਪਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਵਿਭਾਗ ਨੂੰ ਸੌਂਪੇ ਜਾ ਰਹੇ ਹਨ।

ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨਾਲ ਕੋਵਿਡ-19 ਦੇ ਫੈਲਣ ਅਤੇ ਓਮਿਕਰੋਨ ਦੇ ਵਾਇਰਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਉਸ ਦੇ ਪੱਧਰ ਤੋਂ ਇਸ ਦੀ ਜਾਂਚ ਕੀਤੀ ਜਾਵੇਗੀ।

The post ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦਾ ਨਹੀਂ ਹੋ ਰਿਹਾ ਪਾਲਣ appeared first on Ludhiana Live.

ਲੁਧਿਆਣਾ ‘ਚ ਕੋਰੋਨਾ ਵੈਕਸੀਨ ਨਾ ਲਗਾਉਣ ‘ਤੇ ਫਿਰ ਭੜਕੇ ਲੋਕ, ਪੁਲਿਸ ਤਾਇਨਾਤ
ਲੁਧਿਆਣਾ :  ਅੱਜ ਬੁੱਧਵਾਰ ਦੁਪਹਿਰ ਨੂੰ ਸਿਵਲ ਸਰਜਨ ਦਫਤਰ ਵਿਚ ਟੀਕਾ ਲਵਾਉਣ ਵਾਲਿਆਂ ਦੀ ਭੀੜ ਇਸ ਕਦਰ ਵਧ ਗਈ ਕਿ ਲੋਕ ਆਪਸ ਵਿੱਚ ਹੀ ਭਿੜ ਗਏ । ਲੋਕਾਂ ਨੇ ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਸਿਵਲ ਸਰਜਨ ਦਫ਼ਤਰ ਵਿੱਚ ਕੋਰੋਨਾ ਦੀ ਵੈਕਸੀਨ ਲੱਗ ਰਹੀ ਸੀ । ਦੇਖਦੇ ਹੀ ਦੇਖਦੇ ਟੀਕਾ ਲਗਵਾਉਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਕੁਝ ਹੀ ਸਮੇਂ ਵਿੱਚ ਲੋਕਾਂ ਦੀ ਗਿਣਤੀ ਇਸ ਕਦਰ ਵਧ ਗਈ ਕਿ ਉਨ੍ਹਾਂ ਨੂੰ ਸੰਭਾਲਣਾ ਔਖਾ ਹੋ ਗਿਆ । ਲਾਈਨਾਂ ਵਿੱਚ ਲੱਗੀ ਭੀੜ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਨ ਲੱਗ ਪਈ ।

ਲੋਕ ਇਕ ਦੂਜੇ ਨਾਲ ਬੁਰੀ ਤਰ੍ਹਾਂ ਬਹਿਸ ਕਰਦੇ ਨਜ਼ਰ ਆਏ । ਇੱਥੋਂ ਤੱਕ ਕਿ ਲੋਕ ਸਿਵਲ ਸਰਜਨ ਦਫ਼ਤਰ ਦੇ ਮੁਲਾਜ਼ਮਾਂ ਨਾਲ ਵੇ ਉਲਝਣ ਲੱਗ ਪਏ । ਜਾਣਕਾਰੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੇ ਇੰਚਾਰਜ ਕੁਲਬੀਰ ਸਿੰਘ ਮੌਕੇ ਤੇ ਪਹੁੰਚੇ ।

ਇਸ ਮਾਮਲੇ ਵਿਚ ਸਬ ਇੰਸਪੈਕਟਰ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਮੌਕੇ ਤੇ ਝਗੜੇ ਵਰਗੀ ਕੋਈ ਗੱਲ ਨਹੀਂ ਸੀ । ਭੀੜ ਥੋੜ੍ਹੀ ਵੱਧ ਹੋਣ ਕਾਰਨ ਕੁਝ ਲੋਕ ਇਕ ਦੂਜੇ ਨਾਲ ਉਲਝਣ ਲੱਗ ਪਏ ਸਨ । ਕੁਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਲਾਈਨਾਂ ਵਿੱਚ ਲਗਾ ਕੇ ਮੌਕੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

The post ਲੁਧਿਆਣਾ ‘ਚ ਕੋਰੋਨਾ ਵੈਕਸੀਨ ਨਾ ਲਗਾਉਣ ‘ਤੇ ਫਿਰ ਭੜਕੇ ਲੋਕ, ਪੁਲਿਸ ਤਾਇਨਾਤ appeared first on Ludhiana Live.

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਸਾਲ ਮਨਾਉਣ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ
ਅੰਮ੍ਰਿਤਸਰ : ਸਾਲ 2022 ਦੀ ਸ਼ੁਰੂਆਤ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਹਨ। ਪਰਿਵਾਰਾਂ ਸਮੇਤ ਪੁੱਜੀਆਂ ਸੰਗਤਾਂ ਜਿੱਥੇ ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਹਨ ਉਥੇ ਹੀ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ।

ਪਿਛਲੇ ਦਿਨਾਂ ਤੋਂ ਹੀ ਗੁਰੂ ਨਗਰੀ ਵਿੱਚ ਸੰਗਤਾਂ ਦਾ ਵੱਡੀ ਤਾਦਾਦ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਇਨ੍ਹਾਂ ਦਿਨਾਂ ਵਿੱਚ ਸੰਗਤਾਂ ਦੀ ਆਮਦ ਇਸ ਤਰ੍ਹਾਂ ਵੱਧ ਹੋ ਗਈ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਚਾਰ ਤੋਂ ਪੰਜ ਘੰਟੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਦਰਸ਼ਨ ਕਰਨ ਲਈ ਇੰਤਜਾਰ ਕਰਨਾ ਪੈ ਰਿਹਾ ਹੈ।

The post ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਸਾਲ ਮਨਾਉਣ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ appeared first on Ludhiana Live.