halka northmadan lal baggdevolpment workas Archives - Ludhiana Live

ਲੋਕ ਕਾਂਗਰਸੀ ਵਿਧਾਇਕ ਦੀਆਂ ਚੋਪੜੀਆਂ ਗੱਲਾਂ ਨਾਲ ਧੋਖਾ ਨਹੀਂ ਖਾਣਗੇ – ਬੱਗਾ
ਲੁਧਿਆਣਾ  :  ਲੁਧਿਆਣਾ ਉੱਤਰੀ ਤੋਂ ‘ਆਪ’ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੱਖ ‘ਚ ਵਾਰਡ-88 ਸਥਿਤ ਸ਼ਿਵਪੁਰੀ ਵਿਖੇ ਤਿਰਲੋਕ ਸਿੰਘ ਬਿੱਲੂ ਦੀ ਪ੍ਰਧਾਨਗੀ ਹੇਠ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ‘ਆਪ’ ਉਮੀਦਵਾਰ ਮਦਨ ਲਾਲ ਬੱਗਾ, ਸਾਬਕਾ ਕੌਂਸਲਰ ਸਤਪਾਲ ਪੁਰੀ, ਸਾਬਕਾ ਕੌਂਸਲਰ ਅਜੀਤ ਸਿੰਘ ਢਿੱਲੋਂ ਅਤੇ ਸਮਾਜ ਸੇਵਕ ਲਾਲੀ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਸ੍ਰੀ ਬੱਗਾ ਨੇ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਵਲੋਂ ਆਪਣੇ 6 ਵਾਰ ਦੇ ਵਿਧਾਇਕ ਕਾਲ ਵਿਚ ਵਿਕਾਸ ਦੇ ਨਾਮ ਤੇ ਇਕ ਵੀ ਪ੍ਰੋਜੈਕਟ ਨਹੀਂ ਲਿਆਉਣ ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਹਰ ਵਾਰ ਵੋਟ ਬਟੋਰਣ ਦੇ ਬਾਅਦ ਜਨਤਾ ਨੂੰ ਮੂੰਹ ਨਹੀਂ ਵਿਖਾਉਣ ਵਾਲੇ ਵਿਧਾਇਕ ਅਤੇ ਉਸਦੇ ਸਮਰਥਕ ਬੇਸ਼ਰਮੀ ਦੇ ਨਾਲ ਸੱਤਵੀਂ ਵਾਰ ਵੀ ਬਤੌਰ ਵਿਧਾਇਕ ਸੇਵਾ ਦਾ ਮੌਕਾ ਮੰਗ ਰਹੇ ਹਨ।

ਮਗਰ ਇਸ ਵਾਰ ਵਿਧਾਨ ਸਭਾ ਉਤਰੀ ਦੇ ਸੁਚੇਤ ਲੋਕ ਕਾਂਗਰਸੀ ਵਿਧਾਇਕ ਦੇ ਬਹਿਕਾਵੇ ਵਿਚ ਆਕੇ ਧੋਖਾ ਨਹੀਂ ਖਾਣਗੇ। ਇਸ ਖੇਤਰ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਟਿਕਟ ਤੇ ਮੈਦਾਨ ਵਿਚ ਉਤਰੇ ਉਮੀਦਵਾਰਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਵਲੋਂ ਬਤੌਰ ਡਿਪਟੀ ਮੇਅਰ ਮਚਾਈ ਲੁੱਟ-ਖਸੁਟ ਤੋਂ ਤੁਸੀ ਲੋਕ ਵਾਕਿਫ ਹੀ ਹੋ।

The post ਲੋਕ ਕਾਂਗਰਸੀ ਵਿਧਾਇਕ ਦੀਆਂ ਚੋਪੜੀਆਂ ਗੱਲਾਂ ਨਾਲ ਧੋਖਾ ਨਹੀਂ ਖਾਣਗੇ – ਬੱਗਾ appeared first on Ludhiana Live.