halka north ludhiana Archives - Ludhiana Live

ਹਲਕਾ 65 ਲੁਧਿਆਣਾ (ਉੱਤਰੀ) ‘ਚ ਮਨਾਇਆ ਗਿਆ ਵੋਟਰ ਦਿਵਸ
ਲੁਧਿਆਣਾ : ਭਾਰਤ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਬਲਜਿੰਦਰ ਸਿੰਘ, ਪੀ.ਸੀ.ਐੱਸ., ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 65 ਲੁਧਿਆਣਾ (ਉੱਤਰੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਸੰਤ ਕਰਤਾਰ ਸਿੰਘ ਕੰਬਲੀ ਵਾਲੇ ਪਬਲਿਕ ਸਕੂਲ, ਸਲੇਮ ਟਾਬਰੀ, ਲੁਧਿਆਣਾ ਵਿਖੇ ਮਨਾਇਆ ਗਿਆ, ਜਿਸ ਵਿਚ ਵੋਟਰਾਂ ਅਤੇ ਵੱਖ-ਵੱਖ ਸੰਸਥਾਂਵਾਂ ਦੇ ਕਰਮਚਾਰੀਆਂ ਨੇ ਭਾਗ ਲਿਆ।

ਨਵੇਂ ਵੋਟਰਾਂ ਨੂੰ ਉਹਨਾਂ ਦੇ ਵੋਟਰ ਆਈ.ਡੀ. ਕਾਰਡ ਵੰਡੇ ਗਏ ਅਤੇ ਉਹਨਾਂ ਨੂੰ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਵੋਟਰ ਪ੍ਰਣ ਵੀ ਲਿਆ ਗਿਆ।

ਇਸ ਸਮਾਗਮ ਵਿਚ ਸ਼੍ਰੀ ਕੁਲਦੀਪ ਗਰਗ, ਸੈਕਟਰ ਅਫ਼ਸਰ, ਆਸ਼ਾ ਰਾਣੀ, ਇੰਦੂ ਬਾਲਾ, ਰਸ਼ੀਮ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਸੁਨੀਲ ਦੱਤ, ਸੰਜੀਵ ਕੁਮਾਰ, ਸੀਮਾ, ਨੀਤੂ, ਜ਼ਸਮੀਤ, ਸਰਬਜੀਤ, ਸਨੀਆ, ਇੰਦੂ ਚਪੜਾ, ਜ਼ਸਵਿੰਦਰ, ਕੈਸ਼ਵ ਸੈਨੀ, ਉਰਮਿਲਾ, ਮਨਦੀਪ ਅਤੇ ਜਸਬੀਰ ਸਿੰਘ ਬੂਥ ਲੈਵਲ ਅਫ਼ਸਰ ਮੌਜੂਦ ਸਨ।

The post ਹਲਕਾ 65 ਲੁਧਿਆਣਾ (ਉੱਤਰੀ) ‘ਚ ਮਨਾਇਆ ਗਿਆ ਵੋਟਰ ਦਿਵਸ appeared first on Ludhiana Live.