Gurlej Akhtar Archives - Ludhiana Live

ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ
ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਤੇ ਗਾਇਕ ਕੁਲਵਿੰਦਰ ਕੈਲੀ ਅੱਜ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਵਿਆਹ ਦੀ ਵਰ੍ਹੇਗੰਢ ਮੌਕੇ ਗੁਰਲੇਜ ਅਖ਼ਤਰ ਨੇ ਪਤੀ ਕੁਲਵਿੰਦਰ ਕੈਲੀ ਲਈ ਪਿਆਰ ਭਰੀ ਪੋਸਟ ਸਾਂਝੀ ਕੀਤੀ ਹੈ।

ਆਪਣੀ ਪੋਸਟ ’ਚ ਗੁਰਲੇਜ ਅਖ਼ਤਰ ਲਿਖਦੀ ਹੈ, ‘‘ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਤੁਸੀਂ ਮੇਰੇ ਪਤੀ ਹੋ, ਜੋ ਮੇਰੀ ਇੰਨੀ ਦੇਖਭਾਲ ਤੇ ਪਿਆਰ ਕਰਦੇ ਹੋ। ਤੁਸੀਂ ਮੈਨੂੰ ਸੁੰਦਰ, ਪਿਆਰ, ਸੁਰੱਖਿਅਤ ਤੇ ਦੇਖਭਾਲ ਦਾ ਅਹਿਸਾਸ ਕਰਾਉਂਦੇ ਹੋ। ਤੁਸੀਂ ਮੈਨੂੰ ਇਕ ਬਿਹਤਰ ਵਿਅਕਤੀ ਬਣਾਉਂਦੇ ਹੋ ਤੇ ਮੈਂ ਤੁਹਾਡੇ ਬਿਨਾਂ ਆਪਣੀ ਜ਼ਿੰਦਗੀ ਨਹੀਂ ਜਿਊਣਾ ਚਾਹੁੰਦੀ। ਮੇਰੇ ਹੋਣ ਲਈ ਤੁਹਾਡਾ ਧੰਨਵਾਦ।’’

ਗੁਰਲੇਜ ਨੇ ਅੱਗੇ ਲਿਖਿਆ, ‘‘ਹੁਣ ਤਕ ਦੇ ਸਭ ਤੋਂ ਵਧੀਆ ਪਤੀ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ। ਤੁਸੀਂ ਮੇਰੇ ਲਈ ਬਹੁਤ ਮਹੱਤਵ ਰੱਖਦੇ ਹੋ। ਮੈਂ ਆਪਣੇ ਆਖਰੀ ਸਾਹ ਤਕ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਵਰ੍ਹੇਗੰਢ ਦੇ ਕੇਕ ’ਤੇ ਹੋਰ ਮੋਮਬੱਤੀਆਂ ਲਈ ਸ਼ੁਭਕਾਮਨਾਵਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੇਰੇ ਪਿਆਰ, ਮੇਰੇ ਸਭ ਕੁਝ।’’ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਰਲੇਜ ਅਖ਼ਤਰ ਤੇ ਕੁਲਵਿੰਦਰ ਕੈਲੀ ਦਾ ਗੀਤ ‘ਸ਼ਰਧਾਂਜਲੀ’ ਰਿਲੀਜ਼ ਹੋਇਆ ਹੈ। ਇਸ ਗੀਤ ਰਾਹੀਂ ਦੋਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

The post ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ appeared first on Ludhiana Live.

ਗਾਇਕਾ ਸੁਨੰਦਾ ਸ਼ਰਮਾ ਨੇ ਗੁਰਲੇਜ ਅਖ਼ਤਰ ‘ਤੇ ਲੁਟਾਇਆ ਪਿਆਰ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਗੁਰਲੇਜ਼ ਅਖ਼ਤਰ ਦੋਵੇਂ ਹੀ ਪੰਜਾਬੀ ਇੰਡਸਟਰੀ ਦੀਆਂ ਸਟਾਰ ਹਨ। ਦੋਵਾਂ ਨੇ ਆਪਣੇ ਗਾਇਕੀ ਕਰੀਅਰ ਦੌਰਾਨ ਸ਼ਾਨਦਾਰ ਗੀਤ ਇੰਡਸਟਰੀ ਦੀ ਝੋਲੀ ਪਾਏ ਹਨ। ਹਾਲ ਹੀ ‘ਚ ਸੁਨੰਦਾ ਤੇ ਗੁਰਲੇਜ਼ ਇਕੱਠੀਆਂ ਨਜ਼ਰ ਆਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ ਕੀ ਇਹ ਦੋਵੇਂ ਕਿਸੇ ਪ੍ਰੋਜੈਕਟ ‘ਚ ਇਕੱਠੀਆਂ ਨਜ਼ਰ ਆਉਣ ਵਾਲੀਆਂ ਹਨ। ਗੁਰਲੇਜ਼ ਤੇ ਸੁਨੰਦਾ ਦੋਵਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਦੋਵੇਂ ਕਿਸੇ ਪਾਰਟੀ ਦੌਰਾਨ ਇਕੱਠੀਆਂ ਹੋਈਆਂ ਹਨ।

ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਗੁਰਲੇਜ਼ ਅਖ਼ਤਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦੋਵੇਂ ਗਾਇਕਾਵਾਂ ਤਸਵੀਰ ‘ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਇਸ ਦੌਰਾਨ ਦੋਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨੇ ਹੋਏ ਹਨ।

ਸੁਨੰਦਾ ਤੇ ਗੁਰਲੇਜ਼ ਨੇ ਤਸਵੀਰ ‘ਚ ਇੱਕ-ਦੂਜੇ ਦਾ ਹੱਥ ਫੜਿਆ ਹੋਇਆ ਹੈ ਅਤੇ ਕੈਮਰੇ ਸਾਹਮਣੇ ਦੋਵੇਂ ਸਮਾਈਲ ਕਰਦੀਆਂ ਦਿਖਾਈ ਦੇ ਰਹੀਆਂ ਹਨ। ਸੁਨੰਦਾ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਗੁਰਲੇਜ਼ ਅਖ਼ਤਰ ਜੀ ਨੂੰ ਪਿਆਰ ਤੇ ਸਤਿਕਾਰ।’

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਗੁਰਲੇਜ਼ ਅਖ਼ਤਰ ਨੇ ਵੀ ਸੁਨੰਦਾ ਸ਼ਰਮਾ ਦੀ ਇਸ ਪੋਸਟ ‘ਤੇ ਸ਼ਾਨਦਾਰ ਰਿਐਕਸ਼ਨ ਦਿੱਤਾ ਹੈ। ਗੁਰਲੇਜ਼ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇਸ ਤਸਵੀਰ ਨੂੰ ਰੀਪੋਸਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ”ਲਵ ਯੂ ਸਿਸਟਰ।” ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਗਾਇਕਾਵਾਂ ਆਪਸ ‘ਚ ਚੰਗੀ ਬੌਂਡਿੰਗ ਸ਼ੇਅਰ ਕਰਦੀਆਂ ਹਨ।

ਸੁਨੰਦਾ ਸ਼ਰਮਾ ਤੇ ਗੁਰਲੇਜ਼ ਅਖ਼ਤਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਨੇ ਹਾਲ ਹੀ ‘ਚ ‘ਦਿਲ ਮੰਗਦਾ’ ਗੀਤ ਦਾ ਐਲਾਨ ਕੀਤਾ ਸੀ ਪਰ ਕਿਸੇ ਕਾਰਨ ਗਾਇਕਾ ਨੇ ਗੀਤ ਦੀ ਰਿਲੀਜ਼ਿੰਗ ਡੇਟ ਮੁਲਤਵੀ ਕਰ ਦਿੱਤੀ ਸੀ। ਦੂਜੇ ਪਾਸੇ ਗੁਰਲੇਜ਼ ਅਖ਼ਤਰ ਦਾ ਹਾਲ ਹੀ ‘ਚ ਕਰਨ ਔਜਲਾ ਨਾਲ ਗੀਤ ਰਿਲੀਜ਼ ਹੋਇਆ ਹੈ।

The post ਗਾਇਕਾ ਸੁਨੰਦਾ ਸ਼ਰਮਾ ਨੇ ਗੁਰਲੇਜ ਅਖ਼ਤਰ ‘ਤੇ ਲੁਟਾਇਆ ਪਿਆਰ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ appeared first on Ludhiana Live.