gurlej akhtar singer Archives - Ludhiana Live

ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੂਹਾਨੀ ਗੀਤ ‘ਚੰਬਾ’ ਹੋਇਆ ਰਿਲੀਜ਼
ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਆਪਣੇ ਮਨਮੋਹਕ ਟ੍ਰੇਲਰ ਅਤੇ ਇੱਕ ਬੇਮਿਸਾਲ ਤੇ ਪ੍ਰਭਾਵਸ਼ਾਲੀ ਐਲਬਮ ਨਾਲ ਦਰਸ਼ਕਾਂ ਨੂੰ ਲਗਾਤਰ ਆਕਰਸ਼ਿਤ ਕਰ ਰਹੀ ਹੈ। ਜਿੱਥੇ ‘ਤੋੜ ਨੀ ਕੋਈ’, ‘ਢੋਲਾ’, ‘ ਜ਼ਹਿਰੀ ਵੇ’ ਪਹਿਲਾਂ ਹੀ ਚਾਰਟ ‘ਤੇ ਚੋਟੀ ‘ਤੇ ਹਨ, ਉੱਥੇ ਹੀ ਇਕ ਹੋਰ ਰੂਹਾਨੀ ਟਰੈਕ ‘ਚੰਬਾ’ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਸੰਗੀਤ ਅਵੀ ਸਰਾ ਨੇ ਦਿੱਤਾ ਹੈ।

ਇਸ ਟ੍ਰੈਕ ਦੀ ਗਾਇਕਾ ਗੁਰਲੇਜ਼ ਅਖਤਰ ਨੇ ਕਿਹਾ, “ਚੰਬਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਜਿਸ ਕਿਸੇ ਨੂੰ ਵੀ ਸਫਲ ਕਰੀਅਰ ਬਣਾਉਣ ਲਈ ਜਾਂ ਅਧਿਐਨ ਦੇ ਉਦੇਸ਼ਾਂ ਲਈ ਆਪਣਾ ਘਰ ਛੱਡਣਾ ਪਿਆ ਹੈ, ਉਹ ਤੁਰੰਤ ਇਸ ਗੀਤ ਨਾਲ ਜੁੜ ਜਾਵੇਗਾ।” ਇਸ ਫ਼ਿਲਮ ਦੀ ਮੁੱਖ ਅਭਿਨੇਤਰੀ ਤਾਨੀਆ ਨੇ ਕਿਹਾ, ‘ਚੰਬਾ’ ਹਰ ਉਸ ਔਰਤ ਲਈ ਇੱਕ ਸ਼ੌਕ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਘਰ ਤੋਂ ਬਾਹਰ ਪੈਰ ਰੱਖਦੀ ਹੈ।

ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੇਸ਼ ‘ਚ ਔਰਤਾਂ ਦੀ ਮੌਜੂਦਾ ਸਥਿਤੀ ‘ਤੇ ਆਧਾਰਿਤ ਹੈ। ਇੱਕ ਬੇਰਹਿਮ ਘਟਨਾ ਨੇ ਚਾਰ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ ਜੋ ਫਿਰ ਨਾਇਕ ਦੀ ਮਦਦ ਨਾਲ ਇਨਸਾਫ਼ ਦੀ ਮੰਗ ਕਰਦੀਆਂ ਹਨ। ਹਾਲ ਹੀ ‘ਚ ਲਾਂਚ ਹੋਏ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਹਰਦੀਪ ਗਿੱਲ ਆਦਿ ਸ਼ਾਮਲ ਹਨ।

The post ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੂਹਾਨੀ ਗੀਤ ‘ਚੰਬਾ’ ਹੋਇਆ ਰਿਲੀਜ਼ appeared first on Ludhiana Live.