gurkirat kotli congress party Archives - Ludhiana Live

ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਨੇ ਵੱਖ-ਵੱਖ ਵਾਰਡਾਂ ਵਿਚ ਕੀਤਾ ਚੋਣ ਪ੍ਰਚਾਰ
ਖੰਨਾ :   ਹਲਕਾ ਖੰਨਾ ਦੇ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਨੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ। ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ ‘ਤੇ ਰੋਕ ਤੋਂ ਬਾਅਦ ਗੁਰਕੀਰਤ ਸਿੰਘ ਦਾ ਸਾਰਾ ਪਰਿਵਾਰ ਦਿਨ-ਰਾਤ ਪਿੰਡਾਂ ਅਤੇ ਵਾਰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ।

ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਆਪਣੇ ਵਾਰਡਾਂ ਵਿਚ ਹੋਏ ਬੇਮਿਸਾਲ ਵਿਕਾਸ ਨੂੰ ਦੇਖ ਕੇ ਉੱਥੋਂ ਦੇ ਨਿਵਾਸੀ ਇਸ ਵਾਰ ਵੀ ਗੁਰਕੀਰਤ ਸਿੰਘ ਨੂੰ ਹੀ ਵੋਟ ਦੇਣ ਦਾ ਭਰੋਸਾ ਦੇ ਰਹੇ ਹਨ। ਗੁਰਕੀਰਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਇਸ ਵਾਰ ਜਿੱਤ ਕੇ ਅੱਗੇ ਨਾਲ਼ੋਂ 10 ਗੁਣਾ ਵਧੇਰੇ ਕੰਮ ਕਰਾਂਗੇ, ਲੋਕਾ ਦੇ ਹੱਕਾਂ ਲਈ ਡਟ ਕੇ ਖੜਾਂਗੇ ਅਤੇ ਵਿਕਾਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ।

ਉਨ੍ਹਾਂ ਨੇ ਵਾਰਡ ਨੰ. 13, 16, 20 ਅਤੇ 27 ਵਿਚ ਘਰ-ਘਰ ਜਾ ਕੇ ਅਤੇ ਮੀਟਿੰਗ ਕਰਕੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਗਿੰਨੀ ਵਿਜਾਨ, ਸੰਨੀ ਸ਼ਰਮਾ, ਮਨੀ ਸ਼ਰਮਾ, ਨਵਦੀਪ ਸ਼ਰਮਾ, ਐਡ. ਜੀਵਨ ਖੰਨਾ, ਤੇਜਿੰਦਰ ਪਾਲ, ਰਾਜੀਵ ਰਾਏ ਮਹਿਤਾ, ਵਿਕਾਸ ਮਹਿਤਾ ਸੁਨੀਲ ਸ਼ਰਮਾ, ਸਾਬਕਾ ਪ੍ਰਧਾਨ ਸੰਤਰਾਮ ਸਰਹੱਦੀ ਗੁਰਮੀਤ ਨਾਗਪਾਲ, ਤਰੁਣ ਲੰੂਬਾ ਅਤੇ ਹੋਰ ਸੱਜਣ ਮੌਜੂਦ ਸਨ।

The post ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਨੇ ਵੱਖ-ਵੱਖ ਵਾਰਡਾਂ ਵਿਚ ਕੀਤਾ ਚੋਣ ਪ੍ਰਚਾਰ appeared first on Ludhiana Live.