guranee form Archives - Ludhiana Live

ਹਲਕਾ ਲੁਧਿਆਣਾ ਉੱਤਰੀ ‘ਚ 15 ਹਜ਼ਾਰ ਔਰਤਾਂ ਨੇ 1000 ਰੁਪਏ ਪ੍ਰਤੀ ਮਹੀਨਾ ਗਾਰੰਟੀ ਫ਼ਾਰਮ ਭਰੇ – ਚੌਧਰੀ ਬੱਗਾ
ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਦੇ 16 ਵਾਰਡਾਂ ਵਿਚ ਰੋਜ਼ਾਨਾ ਆਯੋਜਿਤ ਹੋਣ ਵਾਲੇ ਕੈਂਪਾਂ ਵਿਚ ਪਿਛਲੇ 7 ਦਿਨਾਂ ਵਿਚ 1000 ਰੁਪਏ ਪ੍ਰਤੀ ਮਹੀਨਾ ਗਾਂਰਟੀ ਦੇਣ ਵਾਲੇ 15 ਹਜ਼ਾਰ ਤੋਂ ਜ਼ਿਆਦਾ ਔਰਤਾਂ ਦੇ ਗਾਂਰਟੀ ਦੇ ਫ਼ਾਰਮ ਭਰੇ ਜਾ ਚੁੱਕੇ ਹਨ।

ਇਹ ਜਾਣਕਾਰੀ ਵਿਧਾਨ ਸਭਾ ਲੁਧਿਆਣਾ ਉਤਰੀ ਤੋਂ ਆਪ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੇ ਵਾਰਡ-88 ਵਿਖੇ ਆਯੋਜਿਤ ਗਾਰੰਟੀ ਫ਼ਾਰਮ ਕੈਂਪ ਵਿਚ ਹਾਜ਼ਰ ਜਨ ਸਮੂਹ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਚੌਧਰੀ ਬੱਗਾ ਨੇ ਵਿਧਾਨ ਸਭਾ ਉੱਤਰੀ ‘ਚ ਮਹਿਲਾ ਸ਼ਕਤੀ ਦੇ ਮਿਲ ਰਹੇ ਜਨ ਸਮਰਥਨ ਤੋਂ ਉਤਸ਼ਾਹਿਤ ਹੋ ਕੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਮਹਿਲਾ ਸ਼ਕਤੀ ਸਾਰਥੀ ਬਣ ਕੇ ਆਮ ਆਦਮੀ ਪਾਰਟੀ ਦੇ ਜਿੱਤ ਵੱਲ ਵੱਧਦੇ ਰਾਜਨਿਤਕ ਜਹਾਜ ਨੂੰ ਪਾਰ ਲਗਾ ਕੇ ਪੰਜਾਬ ਵਿਚ ਸਤਾ ਦੀ ਕਮਾਨ ਸੌਪੇਗੀ।

ਬਹੁ ਚਰਚਿਤ ਡਰਗਸ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਸਰਕਾਰ ਵਲੋਂ ਦਰਜ ਕੀਤੇ ਗਏ ਮਾਮਲੇ ਨੂੰ ਚੋਣ ਦੇ ਮਾਮਲੇ ਤੇ ਅਕਾਲੀ ਦਲ ਅਤੇ ਕਾਂਗਰਸ ਦਾ ਫਿਕਸ ਮੈਚ ਦੱਸਦੇ ਹੋਏ ਕਿਹਾ ਕਿ ਵਾਰੀ-ਵਾਰੀ ਸਤਾ ਸੁੱਖ ਹਾਸਲ ਕਰਣ ਵਾਲੇ ਲੋਕ ਸਤਾ ਦੇ ਆਖਰੀ ਸਾਲ ਵਿਚ ਦੂਜੀ ਪਾਰਟੀ ਨੂੰ ਲਾਭ ਪੰਹੁਚਾਉਣ ਲਈ ਹਰ ਵਾਰ ਅਜਿਹਾ ਹੀ ਖੇਡ ਖੇਡਦੇ ਹਨ।

The post ਹਲਕਾ ਲੁਧਿਆਣਾ ਉੱਤਰੀ ‘ਚ 15 ਹਜ਼ਾਰ ਔਰਤਾਂ ਨੇ 1000 ਰੁਪਏ ਪ੍ਰਤੀ ਮਹੀਨਾ ਗਾਰੰਟੀ ਫ਼ਾਰਮ ਭਰੇ – ਚੌਧਰੀ ਬੱਗਾ appeared first on Ludhiana Live.