gujrat cycles expo Archives - Ludhiana Live

ਨੀਲਮ ਸਾਈਕਲਸ ਨੇ ਗੁਜਰਾਤ ਸਾਈਕਲ ਐਕਸਪੋ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਸਾਈਕਲ ਕੀਤੀ ਲਾਂਚ
ਲੁਧਿਆਣਾ : ਸ਼੍ਰੀ ਜਗਦੀਸ਼ ਵਿਸ਼ਵਕਰਮਾ ਉਦਯੋਗ ਮੰਤਰੀ, ਗੁਜਰਾਤ ਨੇ ਗੁਜਰਾਤ ਸਾਈਕਲ ਐਕਸਪੋ, ਅਹਿਮਦਾਬਾਦ ਵਿਖੇ ਨੀਲਮ ਸਾਈਕਲ ਦੀ ਪਹਿਲੀ ਇਲੈਕਟ੍ਰਿਕ ਸਾਈਕਲ ਲਾਂਚ ਕੀਤੀ। ਨੀਲਮ ਸਾਈਕਲ ਨੇ ਆਪਣੇ ਪਹਿਲੇ ਇਲੈਕਟ੍ਰਿਕ ਸਾਈਕਲ ਦੇ 3 ਮਾਡਲ ਲਾਂਚ ਕੀਤੇ ਹਨ ਜਿਨ੍ਹਾਂ ਦੀ 45-50 ਕਿਲੋਮੀਟਰ ਦੀ ਮਾਈਲੇਜ ਦੇ ਨਾਲ 25 ਕਿਲੋਮੀਟਰ ਪ੍ਰਤੀ ਘੰਟਾ ਦੀ ਅਧਿਕਤਮ ਸਪੀਡ ਸੀਮਾ ਹੈ, ਜਿਸ ਨੂੰ ਪੈਡਲਾਂ ਦੀ ਘੱਟ ਵਰਤੋਂ ਨਾਲ 60 ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ।

ਸ਼੍ਰੀ ਜਗਦੀਸ਼ ਵਿਸ਼ਵਕਰਮਾ ਉਦਯੋਗ ਮੰਤਰੀ, ਗੁਜਰਾਤ ਨੇ ਕਿਹਾ ਕਿ ਇਲੈਕਟ੍ਰਿਕ ਸਾਈਕਲ ਭਾਰਤ ਵਿੱਚ ਸਾਈਕਲਿੰਗ ਦਾ ਭਵਿੱਖ ਹਨ, ਉਨ੍ਹਾਂ ਨੇ ਸ਼੍ਰੀ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲ ਨੂੰ ਓਹਨਾ ਦੇ ਗੁਣਵੱਤਾ ਵਾਲੇ ਉਤਪਾਦਾਂ ਲਈ ਵਧਾਈ ਦਿੱਤੀ। ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਕਿਹਾ ਕਿ ਇਲੈਕਟ੍ਰਿਕ ਸਾਈਕਲ ਨਿਯਮਤ ਸਾਈਕਲ ਦੇ ਮੁਕਾਬਲੇ ਤੇਜ਼ ਹੁੰਦੇ ਹਨ ਅਤੇ ਇਹ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਮਨਚਾਹੀ ਮੰਜ਼ਿਲ ‘ਤੇ ਤੇਜ਼ੀ ਨਾਲ ਪਹੁੰਚਾਉਂਦੇ ਹਨ।

The post ਨੀਲਮ ਸਾਈਕਲਸ ਨੇ ਗੁਜਰਾਤ ਸਾਈਕਲ ਐਕਸਪੋ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਸਾਈਕਲ ਕੀਤੀ ਲਾਂਚ appeared first on Ludhiana Live.

ਫੀਕੋ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਜਰਾਤ ਸਾਈਕਲ ਐਕਸਪੋ ਕੀਤਾ ਲਾਂਚ
ਲੁਧਿਆਣਾ : ਸ਼੍ਰੀ ਕੇ.ਕੇ. ਸੇਠ ਚੇਅਰਮੈਨ ਫੀਕੋ ਨੇ ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਗੁਜਰਾਤ ਸਾਈਕਲ ਐਕਸਪੋ ਨੂੰ ਲਾਂਚ ਕੀਤਾ । ਇਸ ਮੌਕੇ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਸਮੇਤ ਸ਼੍ਰੀ ਅਸ਼ੋਕ ਪਾਟਿਲ ਪ੍ਰਧਾਨ ਅਹਿਮਦਾਬਾਦ ਸਾਈਕਲ ਮਰਚੈਂਟਸ ਐਸੋਸੀਏਸ਼ਨ ਅਤੇ ਸ਼੍ਰੀ ਵਿਕਰਮ ਗੋਇਲ ਆਰਗੇਨਾਈਜ਼ਰ ਵੀ ਲਾਂਚ ਮੌਕੇ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਜਰਾਤ ਸਾਈਕਲ ਐਕਸਪੋ ਨੂੰ ਫਿਕੋ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲੇ ਨੇ ਪਹਿਲਾਂ ਹੀ ਮੇਰਕੀ ਹਾਲ ਵਿਖੇ 05 ਅਤੇ 06 ਜਨਵਰੀ 2023 ਨੂੰ ਹੋਣ ਵਾਲੇ ਗੁਜਰਾਤ ਸਾਈਕਲ ਐਕਸਪੋ (ਅਹਿਮਦਾਬਾਦ) ਵਿੱਚ ਹਿੱਸਾ ਲੈਣ ਲਈ 60 ਐਮਐਸਐਮਈ ਉਦਯੋਗਪਤੀਆਂ ਲਈ 1.5 ਲੱਖ ਤੱਕ ਦੀ ਵਿੱਤੀ ਸਹਾਇਤਾ (ਖਰੀਦ ਅਤੇ ਮਾਰਕੀਟ ਸਹਾਇਤਾ ਯੋਜਨਾ ਦੇ ਤਹਿਤ) ਨੂੰ ਮਨਜ਼ੂਰੀ ਦੇ ਦਿੱਤੀ ਹੈ।

ਗੁਜਰਾਤ ਸਾਈਕਲ ਐਕਸਪੋ ਇਨਫੋਟੈਕ ਰਿਸੋਰਸਜ਼ ਮੁੰਬਈ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਇਹ ਪ੍ਰਦਰਸ਼ਨੀ ਸਾਈਕਲ ਉਦਯੋਗ ਦਾ ਇੱਕ ਫਲੈਗਸ਼ਿਪ ਈਵੈਂਟ ਹੋਣ ਜਾ ਰਹੀ ਹੈ ਜਿੱਥੇ ਗੁਜਰਾਤ ਅਤੇ ਮਹਾਰਾਸ਼ਟਰ ਦੇ 1500 ਡੀਲਰ ਪ੍ਰਦਰਸ਼ਨੀ ਦਾ ਦੌਰਾ ਕਰਨਗੇ। ਇੱਥੇ ਸਾਈਕਲ ਅਤੇ ਸਾਈਕਲ ਪਾਰਟਸ ਨਿਰਮਾਤਾਵਾਂ ਦੇ 60 ਸਟਾਲ ਹੋਣਗੇ। ਮੁੱਖ ਤੌਰ ‘ਤੇ ਲੁਧਿਆਣਾ ਵਿੱਚ ਸਥਿਤ ਨਿਰਮਾਤਾ, ਡੀਲਰ ਨੂੰ ਆਕਰਸ਼ਿਤ ਕਰਨਗੇ ਅਤੇ ਇਹ ਇੱਕ ਬੀ-2-ਬੀ ਈਵੈਂਟ ਹੋਵੇਗਾ ਅਤੇ ਭਾਰਤ ਦੇ ਐਮਐਸਐਮਈ ਲਈ ਇੱਕ ਸੁਨਹਿਰੀ ਮੌਕਾ ਹੋਵੇਗਾ।

The post ਫੀਕੋ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਜਰਾਤ ਸਾਈਕਲ ਐਕਸਪੋ ਕੀਤਾ ਲਾਂਚ appeared first on Ludhiana Live.