GST Council Archives - Ludhiana Live

ਲੁਧਿਆਣਾ ਦੇ ਸਨਅਤਕਾਰ ਸਾਈਕਲ ਏਅਰ ਫਿਲਿੰਗ ਪੰਪ ‘ਤੇ ਜੀਐਸਟੀ ਦਰਾਂ ‘ਚ ਵਾਧੇ ਤੋਂ ਪ੍ਰੇਸ਼ਾਨ, ਮੁੜ 12 ਫੀਸਦੀ ਕਰਨ ਦੀ ਮੰਗ
ਲੁਧਿਆਣਾ : ਸਾਈਕਲ ਏਅਰ ਪੰਪ ਦੀ ਜੀਐਸਟੀ ਦਰ ‘ਚ 12 ਤੋਂ 18 ਫ਼ੀ ਸਦੀ ਵਾਧੇ ਤੋਂ ਸਨਅਤਕਾਰ ਪਰੇਸ਼ਾਨ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਨੂੰ ਫਿਰ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇ। ਮੀਟਿੰਗ ਚ ਸਨਅਤਕਾਰਾਂ ਦੇ ਜੀ ਐੱਸ ਟੀ ਨਾਲ ਜੁੜੇ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ । ਇਸ ਵਿੱਚ ਕਾਰੋਬਾਰੀਆਂ ਦੇ ਨਾਲ-ਨਾਲ ਰਾਜ ਅਤੇ ਕੇਂਦਰ ਦੇ ਨੁਮਾਇੰਦੇ ਵੀ ਸ਼ਾਮਲ ਹੋਏ।

ਮੀਟਿੰਗ ਵਿਚ ਲੁਧਿਆਣਾ ਤੋਂ ਕਮੇਟੀ ਮੈਂਬਰ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਸਾਈਕਲਾਂ ਤੇ ਸਾਈਕਲ ਪਾਰਟਸ ‘ਤੇ ਜੀ ਐੱਸ ਟੀ ਦੀਆਂ ਵੱਖ-ਵੱਖ ਦਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਇਨਪੁਟ ਅਤੇ ਆਉਟਪੁੱਟ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਮੇਟੀ ਕੋਲ ਸਾਈਕਲ ਪੰਪ ਦਾ ਮੁੱਦਾ ਵੀ ਉਠਾਇਆ।

ਸਾਈਕਲ ਪੰਪ ਦੇ ਐੱਚ ਐੱਸ ਐੱਨ ਕੋਡ ਨੂੰ 8414 ਤੋਂ ਬਦਲ ਕੇ 8714 ਕਰਨ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ ਤਾਂ ਕਿ ਜੀ ਐੱਸ ਟੀ ਨੂੰ 12 ਫੀਸਦੀ ‘ਤੇ ਵਾਪਸ ਲਿਆਂਦਾ ਜਾ ਸਕੇ। ਕਮੇਟੀ ਇਸ ਮਾਮਲੇ ਨੂੰ ਨਿਪਟਾਰੇ ਲਈ ਜੀਐਸਟੀ ਕੌਂਸਲ ਕੋਲ ਉਠਾਏਗੀ। ਮੀਟਿੰਗ ਦੀ ਪ੍ਰਧਾਨਗੀ ਵਧੀਕ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਹਾਇਕ ਕਮਿਸ਼ਨਰਾਂ ਤੋਂ ਇਲਾਵਾ ਸੀਜੀਐਸਟੀ ਅਤੇ ਐਸਜੀਐਸਟੀ ਦੇ ਪ੍ਰਿੰਸੀਪਲ ਕਮਿਸ਼ਨਰਾਂ ਦੇ ਪੱਧਰ ਦੇ ਸਭ ਤੋਂ ਸੀਨੀਅਰ ਅਧਿਕਾਰੀਆਂ ਨੇ ਕੀਤੀ।

The post ਲੁਧਿਆਣਾ ਦੇ ਸਨਅਤਕਾਰ ਸਾਈਕਲ ਏਅਰ ਫਿਲਿੰਗ ਪੰਪ ‘ਤੇ ਜੀਐਸਟੀ ਦਰਾਂ ‘ਚ ਵਾਧੇ ਤੋਂ ਪ੍ਰੇਸ਼ਾਨ, ਮੁੜ 12 ਫੀਸਦੀ ਕਰਨ ਦੀ ਮੰਗ appeared first on Ludhiana Live.

ਭਲਕੇ ਪੰਜਾਬ ਦੀਆਂ ਮੰਡੀਆਂ ਤੇ ਦੁਕਾਨਾਂ ਰਹਿਣਗੀਆਂ ਬੰਦ, ਇਸ ਐਸੋਸੀਏਸ਼ਨ ਨੇ ਭਾਰਤ ਬੰਦ ਦੇ ਸੱਦੇ ਦੀ ਕੀਤੀ ਹਮਾਇਤ
ਖੰਨਾ/ ਲੁਧਿਆਣਾ : ਅਨਾਜ ਆਈਟਮਾਂ ਕਣਕ, ਚੌਲ ਤੇ ਦਾਲਾਂ ਨੂੰ ਬੀਤੇ ਦਿਨੀਂ ਜੀਐੱਸਟੀ ਰਾਸ਼ਟਰੀ ਕੌਂਸਲ ਵੱਲੋਂ ਜੀਐੱਸਟੀ ਘੇਰੇ ਵਿੱਚ ਲਿਆਉਣ ਲਈ ਜੋ ਸਿਫ਼ਾਰਸ਼ ਕੀਤੀ ਗਈ, ਇਸ ਦਾ ਰਾਸ਼ਟਰ ਪੱਧਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸੰਬੰਧ ਵਿਚ ਅਨਾਜ ਵਪਾਰ ਮੰਡਲ ਦੇ ਰਾਸ਼ਟਰੀ ਆਗੂ ਸਬਾਬੂ ਲਾਲ ਗੁਪਤਾ ਵੱਲੋਂ ਭਲਕੇ 16 ਜੁਲਾਈ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ।

ਇਸ ਸੰਬੰਧੀ ਅੱਜ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਸਟੇਟ ਬਾਡੀ ਦੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ 16 ਜੁਲਾਈ ਦੇ ਰਾਸ਼ਟਰ ਵਿਆਪੀ ਬੰਦ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਸ ਦਿਨ ਸਮੁੱਚੀਆਂ ਮੰਡੀਆਂ ਅਤੇ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਅਨਾਜ ਆਈਟਮਾਂ ਤੇ ਜੀਐੱਸਟੀ ਲੱਗਣ ਨਾਲ ਕਿਸਾਨਾਂ ਅਤੇ ਮੰਡੀਆਂ ਦੇ ਵਪਾਰੀਆਂ ਨੂੰ ਵੱਡੀਆਂ ਮੁਸ਼ਕਲਾਂ ਆਉਣਗੀਆਂ।

ਉਨ੍ਹਾਂ ਕਿਹਾ ਇਕ ਖੇਤੀ ਪ੍ਰਧਾਨ ਦੇਸ਼ ਵਿਚ ਘੱਟੋ ਘੱਟ ਅਨਾਜ ਆਈਟਮਾਂ ਨੂੰ ਜੀਐਸਟੀ ਘੇਰੇ ਤੋਂ ਬਾਹਰ ਰੱਖਣਾ ਚਾਹੀਦਾ ਹੈ ਚੀਮਾ ਨੇ ਕਿਹਾ ਬੰਦ ਵਾਲੇ ਦਿਨ ਜੀਐੱਸਟੀ ਕੌਂਸਲ ਵਲੋ ਅਨਾਜ ਦਾਲਾਂ ਅਤੇ ਚੌਲਾਂ ਨੂੰ ਜੀਐੱਸਟੀ ਘੇਰੇ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਵਿਰੁੱਧ ਦੇਸ ਦੇ ਪ੍ਰਧਾਨ ਮੰਤਰੀ ਦੇ ਨਾਮ ਆੜ੍ਹਤੀ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਦਿੱਤੇ ਜਾਣਗੇ।

The post ਭਲਕੇ ਪੰਜਾਬ ਦੀਆਂ ਮੰਡੀਆਂ ਤੇ ਦੁਕਾਨਾਂ ਰਹਿਣਗੀਆਂ ਬੰਦ, ਇਸ ਐਸੋਸੀਏਸ਼ਨ ਨੇ ਭਾਰਤ ਬੰਦ ਦੇ ਸੱਦੇ ਦੀ ਕੀਤੀ ਹਮਾਇਤ appeared first on Ludhiana Live.