green tea Archives - Ludhiana Live

ਲਿਵਰ ਨੂੰ ਕਰਨਾ ਚਾਹੁੰਦੇ ਹੋ ਨੈਚਰੁਲੀ ਡਿਟੌਕਸ ਤਾਂ ਡਾਈਟ ‘ਚ ਸ਼ਾਮਲ ਕਰੋ ਇਹ 7 ਜੂਸ
ਲਿਵਰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਪ੍ਰੋਟੀਨ, ਕੋਲੈਸਟ੍ਰੋਲ ਤੇ ਬਾਇਲ ਦੇ ਉਤਪਾਦਨ ਤੋਂ ਲੈ ਕੇ ਵਿਟਾਮਿਨਸ, ਖਣਿਜ ਤੇ ਇੱਥੋਂ ਤਕ ਕਿ ਕਾਰਬੋਹਾਈਡਰੇਟ ਦੇ ਭੰਡਾਰਨ ਤਕ ਸਰੀਰ ਦੇ ਬਹੁਤ ਸਾਰੇ ਜ਼ਰੂਰੀ ਕਾਰਜਾਂ ‘ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਅਲਕੋਹਲ, ਦਵਾਈਆਂ ਤੇ ਮੈਟਾਬੋਲਿਜ਼ਮ ਦੇ ਬਾਇਓ-ਪ੍ਰੋਡਕਟਸ ਵਰਗੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ। ਚੰਗੀ ਸਿਹਤ ਬਣਾਈ ਰੱਖਣ ਲਈ ਲਿਵਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਲਿਵਰ ਲਈ ਫਾਇਦੇਮੰਦ ਕੁਝ ਜੂਸ ਬਾਰੇ ਦੱਸਾਂਗੇ।

ਚੁਕੰਦਰ ਦਾ ਜੂਸ : ਚੁਕੰਦਰ ਆਪਣੇ ਲਿਵ ਕਲੀਂਜ਼ਿੰਗ ਵਾਲੇ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਐਂਟੀਆਕਸੀਡੈਂਟਸ, ਬੀਟਾਈਨ ਤੇ ਨਾਈਟ੍ਰੇਟਸ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਲਿਵਰ ਦੀ ਸਿਹਤ ਨੂੰ ਸੁਧਾਰ ਕੇ ਡੀਟੌਕਸੀਫਿਕੇਸ਼ਨ ਨੂੰ ਉਤਸ਼ਾਹਿਤ ਕਰਦੇ ਹਨ।

ਨਿੰਬੂ ਦਾ ਰਸ : ਨਿੰਬੂ ਦਾ ਰਸ ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਦਾ ਵਧੀਆ ਸਰੋਤ ਹੈ। ਇਹ ਜਿਗਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਹ ਵੀ ਬਾਈਲ ਪ੍ਰੋਡਕਸ਼ਨ ਨੂੰ ਵਧਾ ਕੇ ਜਿਗਰ ਫੰਕਸ਼ਨ ਦਾ ਸਮਰਥਨ ਕਰਦਾ ਹੈ।

ਗ੍ਰੀਨ ਟੀ : ਰਵਾਇਤੀ ਜੂਸ ਨਾ ਹੁੰਦੇ ਹੋਏ ਵੀ ਗ੍ਰੀਨ ਟੀ ਲਿਵਰ ਦੀ ਸਿਹਤ ਲਈ ਲਾਭਦਾਇਕ ਪੀਣ ਵਾਲਾ ਪਦਾਰਥ ਹੈ। ਇਸ ਵਿਚ ਕੈਟੇਚਿਨ, ਇਕ ਕਿਸਮ ਦਾ ਐਂਟੀਆਕਸੀਡੈਂਟ ਹੁੰਦਾ ਹੈ, ਜੋ ਲਿਵਰ ਨੂੰ ਨੁਕਸਾਨ ਤੋਂ ਬਚਾਉਣ ਵਿਚ ਮਦਦ ਕਰਦਾ ਹੈ ਅਤੇ ਸੋਜਿਸ਼ ਘਟਾਉਂਦਾ ਹੈ।

ਅੰਗੂਰ ਦਾ ਰਸ : ਅੰਗੂਰ ਐਂਟੀਆਕਸੀਡੈਂਟਸ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਡੀਟੌਕਸੀਫਿਕੇਸ਼ਨ ‘ਚ ਮਦਦ ਕਰ ਸਕਦੇ ਹਨ। ਇਸ ਵਿਚ ਅਜਿਹੇ ਮਿਸ਼ਰਨ ਵੀ ਹੁੰਦੇ ਹਨ ਜੋ ਲਿਵਰ ਦੇ ਐਨਜ਼ਾਈਮ ਦੀ ਗਤੀਵਿਧੀ ਨੂੰ ਵਧਾਉਂਦੇ ਹਨ ਤੇ ਉਸਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।

ਗਾਜਰ ਦਾ ਜੂਸ : ਗਾਜਰ ਵਿਚ ਬੀਟਾ-ਕੈਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ, ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਜੋ ਲਿਵਰ ਦੇ ਕੰਮ ਨੂੰ ਸਪੋਰਟ ਕਰਦਾ ਹੈ। ਗਾਜਰ ਦਾ ਜੂਸ ਲਿਵਰ ‘ਤੇ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ ਤੇ ਡੀਟੌਕਸੀਫਿਕੇਸ਼ਨ ‘ਚ ਸਹਾਇਤਾ ਕਰ ਸਕਦਾ ਹੈ।

ਹਲਦੀ ਦਾ ਰਸ : ਹਲਦੀ ‘ਚ ਕਰਕਿਊਮਿਨ ਹੁੰਦਾ ਹੈ, ਇਹ ਇਕ ਮਿਸ਼ਰਣ ਹੈ ਜੋ ਆਪਣੇ ਐਂਟੀਇਨਫਲੇਮੇਟਰੀ ਤੇ ਐਂਟੀਆਕਸੀਡੈਂਟ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਲਿਵਰ ਨੂੰ ਨੁਕਸਾਨ ਤੋਂ ਬਚਾਉਣ, ਸੋਜਸ਼ ਘਟਾਉਣ, ਅਤੇ ਜਿਗਰ ਦੇ ਪੁਨਰਜਨਮ ‘ਚ ਮਦਦ ਕਰ ਸਕਦਾ ਹੈ।

ਕਰੈਨਬੇਰੀ ਦਾ ਜੂਸ : ਕਰੈਨਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਤੇ ਲਿਵਰ ਦੇ ਡੈਮੇਜ ਨੂੰ ਰੋਕਣ ਅਤੇ ਸਮੁੱਚੇ ਲਿਵਰ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਮਦਦ ਕਰਦੇ ਹਨ। ਇਹ ਜੂਸ ਸੋਜਿਸ਼ ਘਟਾਉਣ ਤੇ ਯੂਰਿਨਰੀ ਟ੍ਰੈਕਟ ਹੈਲਥ ਨੂੰ ਬਿਹਤਰ ਕਰਨ ਵਿਚ ਮਦਦ ਕਰਦਾ ਹੈ।

The post ਲਿਵਰ ਨੂੰ ਕਰਨਾ ਚਾਹੁੰਦੇ ਹੋ ਨੈਚਰੁਲੀ ਡਿਟੌਕਸ ਤਾਂ ਡਾਈਟ ‘ਚ ਸ਼ਾਮਲ ਕਰੋ ਇਹ 7 ਜੂਸ appeared first on Ludhiana Live.

Green Tea ਜਾਂ Lemon Tea? ਜਾਣੋ ਦਿਨ ਦੀ ਸ਼ੁਰੂਆਤ ਕਰਨ ਲਈ ਕਿਹੜੀ ਚਾਹ ਰਹੇਗੀ ਵਧੀਆ
ਦੁੱਧ ਅਤੇ ਖੰਡ ਵਾਲੀ ਚਾਹ ਪੀਣਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਭਾਰ ਵਧਣ ਦੇ ਨਾਲ ਸਰੀਰ ਨੂੰ ਕਈ ਹੋਰ ਮੁਸ਼ਕਲਾਂ ਹੋ ਸਕਦੀਆਂ ਹਨ। ਅਜਿਹੇ ‘ਚ ਬਹੁਤ ਸਾਰੇ ਲੋਕ ਹੁਣ ਦੁੱਧ ਵਾਲੀ ਚਾਹ ਦੀ ਜਗ੍ਹਾ ਗ੍ਰੀਨ ਅਤੇ ਨਿੰਬੂ ਵਾਲੀ ਚਾਹ ਪੀਣ ਲੱਗੇ ਹਨ। ਪਰ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਵਿਚੋਂ ਕਿਹੜੀ ਚਾਹ ਸਿਹਤ ਲਈ ਫ਼ਾਇਦੇਮੰਦ ਹੋਵੇਗੀ। ਦਰਅਸਲ ਸਵੇਰੇ ਖਾਲੀ ਪੇਟ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਐਸਿਡਿਟੀ, ਜਲਣ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੇ ਸਮੇਂ ਕਿਹੜੀ ਚਾਹ ਪੀਣੀ ਫ਼ਾਇਦੇਮੰਦ ਹੋਵੇਗੀ…

ਨਿੰਬੂ ਵਾਲੀ ਚਾਹ : ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਜਾਣਕਾਰੀ ਦੇ ਅਨੁਸਾਰ ਨਿੰਬੂ ਵਿੱਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਫੰਗਲ ਗੁਣ ਸਰੀਰ ਦੇ ਅੰਦਰ ਤੋਂ ਸਫ਼ਾਈ ਕਰਦੇ ਹਨ। ਇਸ ਨਾਲ ਭਾਰ, ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਕੰਟਰੋਲ ‘ਚ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਮਿਊਨਿਟੀ ਮਜ਼ਬੂਤ ਹੋ ਕੇ ਖੰਘ, ਜ਼ੁਕਾਮ, ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

ਗ੍ਰੀਨ ਟੀ : ਮਾਹਰਾਂ ਅਨੁਸਾਰ ਗ੍ਰੀਨ ਟੀ ਵਿੱਚ ਐਂਟੀ-ਫੰਗਲ, ਐਂਟੀ-ਬੈਕਟਰੀਅਲ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਦਿਲ ਅਤੇ ਦਿਮਾਗ਼ ਸਿਹਤਮੰਦ ਰਹਿਣ ਦੇ ਨਾਲ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਸਰੀਰ ਦੀ ਇਮਿਊਨਿਟੀ ਵਧਣ ਦੇ ਨਾਲ ਮੌਸਮੀ ਬਿਮਾਰੀਆਂ ਅਤੇ ਇੰਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਇਹ ਖੂਨ ਨੂੰ ਪਤਲਾ ਕਰਨ ਦੇ ਨਾਲ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿਣ ਦੇ ਨਾਲ ਹਾਰਟ ਅਟੈਕ ਆਉਣ ਅਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਚਿਕਿਤਸਕ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਨੂੰ ਪੀਣ ਨਾਲ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵੱਧਣ ਤੋਂ ਰੋਕਦਾ ਹੈ।

ਤਾਂ ਚਲੋ ਹੁਣ ਜਾਣਦੇ ਹਾਂ ਨਿੰਬੂ ਵਾਲੀ ਚਾਹ ਅਤੇ ਗ੍ਰੀਨ ਟੀ ਵਿਚਲਾ ਫਰਕ….

ਗ੍ਰੀਨ ਟੀ ਨੂੰ ਤਿਆਰ ਕਰਨ ਲਈ ਖਾਸ ਤਰ੍ਹਾਂ ਦੇ ਹਰਬਲ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਨਿੰਬੂ ਵਾਲੀ ਚਾਹ ਵਿਚ ਨਿੰਬੂ ਦੀ ਵਰਤੋਂ ਕਰਕੇ ਆਮ ਚਾਹ ਦੀ ਤਰ੍ਹਾਂ ਬਣਾਇਆ ਜਾਂਦਾ ਹੈ। ਗ੍ਰੀਨ ਟੀ ਘੱਟ ਪ੍ਰੋਸੈਸਡ ਹੋਣ ਕਾਰਨ ਇਹ ਸਰੀਰ ਨੂੰ ਬਿਮਾਰੀਆਂ ਤੋਂ ਬਚਾਏ ਰੱਖਦੀ ਹੈ। ਨਾਲ ਹੀ ਸਰੀਰ ਵਿੱਚ ਜਮ੍ਹਾਂ ਗੰਦਗੀ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ। ਪਰ ਲੈਮਨ-ਟੀ ਨੂੰ ਬਣਾਉਣ ਲਈ ਅਦਰਕ, ਦਾਲਚੀਨੀ ਅਤੇ ਲੌਂਗ ਆਦਿ ਚੀਜ਼ਾਂ ਨਾਲ ਤਿਆਰ ਹੁੰਦੀ ਹੈ। ਇਸ ਨਾਲ ਸਰੀਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਤਾਂ ਆਓ ਹੁਣ ਜਾਣਦੇ ਹਾਂ ਇਨ੍ਹਾਂ ਵਿੱਚੋਂ ਕਿਹੜੀ ਚਾਹ ਜ਼ਿਆਦਾ ਫਾਇਦੇਮੰਦ ਹੈ…

ਭਲੇ ਹੀ ਨਿੰਬੂ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਸ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਖਾਲੀ ਪੇਟ ਨਿੰਬੂ ਦਾ ਸੇਵਨ ਕਰਨ ਨਾਲ ਐਸਿਡਿਟੀ, ਪੇਟ ਵਿੱਚ ਦਰਦ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਅਸੀਂ ਗ੍ਰੀਨ ਟੀ ਬਾਰੇ ਗੱਲ ਕਰੀਏ ਤਾਂ ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀਬੈਕਟੀਰੀਅਲ, ਐਂਟੀ-ਜ਼ੈਨੋਜੇਨਿਕ, ਐਂਟੀ-ਵਾਇਰਲ ਗੁਣ ਹੋਣ ਨਾਲ ਵਜ਼ਨ ਘੱਟ ਹੋਣ ਦੇ ਨਾਲ ਡਾਇਬੀਟੀਜ਼ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਮਦਦ ਮਿਲਦੀ ਹੈ। ਰੋਜ਼ਾਨਾ 1 ਕੱਪ ਨਿੰਬੂ ਵਾਲੀ ਚਾਹ ਪੀਣ ਦੇ ਮੁਕਾਬਲੇ ਗ੍ਰੀਨ ਟੀ ਪੀਣਾ ਫ਼ਾਇਦੇਮੰਦ ਰਹੇਗਾ।

The post Green Tea ਜਾਂ Lemon Tea? ਜਾਣੋ ਦਿਨ ਦੀ ਸ਼ੁਰੂਆਤ ਕਰਨ ਲਈ ਕਿਹੜੀ ਚਾਹ ਰਹੇਗੀ ਵਧੀਆ appeared first on Ludhiana Live.

ਸ਼ੂਗਰ ਦੇ ਮਰੀਜ਼ ਰੋਜ਼ ਪੀਓ ਇਹ 3 ਤਰ੍ਹਾਂ ਦੀ Herbal Tea, ਕੰਟਰੋਲ ‘ਚ ਰਹੇਗਾ ਸ਼ੂਗਰ ਲੈਵਲ
ਸ਼ੂਗਰ ਅੱਜ ਦੇ ਸਮੇਂ ਦੀ ਖਤਰਨਾਕ ਬਿਮਾਰੀ ਬਣ ਗਈ ਹੈ। ਗਲਤ ਲਾਈਫਸਟਾਈਲ, ਜੰਕ ਫੂਡ ਅਤੇ ਆਲਸ ਵਰਗੀਆਂ ਆਦਤਾਂ ਇਸ ਬੀਮਾਰੀ ਨੂੰ ਹੋਰ ਵਧਾ ਰਹੀਆਂ ਹਨ। ਤੁਸੀਂ ਇਸ ਬਿਮਾਰੀ ਨੂੰ ਠੀਕ ਤਾਂ ਨਹੀਂ ਕਰ ਸਕਦੇ। ਪਰ ਚੰਗੀ ਡਾਇਟ ਅਤੇ ਖਾਣ-ਪੀਣ ਦੇ ਨਾਲ ਕੰਟਰੋਲ ਜ਼ਰੂਰ ਕਰੋ। ਸ਼ੂਗਰ ਦੇ ਮਰੀਜ਼ਾਂ ਨੂੰ ਖੰਡ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਅੱਜ ਤੁਹਾਨੂੰ 3 ਅਜਿਹੀਆਂ ਹਰਬਲ ਚਾਹ ਬਾਰੇ ਜਾਣਕਾਰੀ ਦਿਆਂਗੇ ਜੋ ਤੁਹਾਡੇ ਲਈ ਵਰਦਾਨ ਸਾਬਤ ਹੋਣਗੀਆਂ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਦਾਲਚੀਨੀ ਵਾਲੀ ਚਾਹ : ਦਾਲਚੀਨੀ ਦੀ ਚਾਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਰਸੋਈ ‘ਚ ਵਰਤੀ ਜਾਣ ਵਾਲੀ ਦਾਲਚੀਨੀ ਸ਼ੂਗਰ ‘ਚ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀ-ਡਾਇਬੀਟਿਕ ਤੱਤ ਤੁਹਾਡੇ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਖੂਨ ‘ਚ ਸ਼ੂਗਰ ਜਲਦੀ ਨਹੀਂ ਰਿਲੀਜ਼ ਹੋਵੇਗੀ ਅਤੇ ਨਾਲ ਹੀ ਇਹ ਇਨਸੁਲਿਨ ਦੇ ਬੈਲੇਂਸ ਨੂੰ ਕੰਟਰੋਲ ‘ਚ ਰੱਖੇਗੀ।

ਗ੍ਰੀਨ ਟੀ : ਸ਼ੂਗਰ ਦੇ ਮਰੀਜ਼ਾਂ ਲਈ ਵੀ ਗ੍ਰੀਨ ਟੀ ਫਾਇਦੇਮੰਦ ਹੁੰਦੀ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਪਰ ਤੁਸੀਂ ਡਾਇਬਟੀਜ਼ ਵਰਗੀ ਖਤਰਨਾਕ ਬੀਮਾਰੀ ‘ਤੇ ਕੰਟਰੋਲ ਪਾਉਣ ਲਈ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ‘ਚ ਜ਼ਹਿਰੀਲੇ ਪਦਾਰਥਾਂ ਦੇ ਲੈਵਲ ਨੂੰ ਕੰਟਰੋਲ ‘ਚ ਕਰਦੀ ਹੈ।

ਇਹ ਤੁਹਾਡੇ ਪਾਚਨ ਤੰਤਰ ਨੂੰ ਹੁਲਾਰਾ ਦੇਣ ‘ਚ ਵੀ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ।

ਕੈਮੋਮਾਈਲ ਚਾਹ : ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸ਼ੂਗਰ ਲੈਵਲ ਪੂਰੀ ਤਰ੍ਹਾਂ ਕੰਟਰੋਲ ਰਹਿੰਦਾ ਹੈ। ਇਸ ਦੇ ਨਾਲ ਹੀ ਤੁਸੀਂ ਹੋਰ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਇਸ ‘ਚ ਐਂਟੀ-ਇੰਫਲੇਮੇਟਰੀ, ਪੌਲੀਫੇਨੋਲ, ਫਲੇਵੋਨੋਇਡ, ਟੈਨਿਨ ਅਤੇ ਐਂਟੀਆਕਸੀਡੈਂਟ ਤੱਤ ਹੁੰਦੇ ਹਨ। ਇਹ ਤੁਹਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਚਾਹ ਦਾ ਸੇਵਨ ਤੁਸੀਂ ਦਿਨ ‘ਚ ਦੋ ਵਾਰ ਕਰ ਸਕਦੇ ਹੋ।

The post ਸ਼ੂਗਰ ਦੇ ਮਰੀਜ਼ ਰੋਜ਼ ਪੀਓ ਇਹ 3 ਤਰ੍ਹਾਂ ਦੀ Herbal Tea, ਕੰਟਰੋਲ ‘ਚ ਰਹੇਗਾ ਸ਼ੂਗਰ ਲੈਵਲ appeared first on Ludhiana Live.

ਕੀ ਸਵੇਰੇ ਖ਼ਾਲੀ ਪੇਟ ਗ੍ਰੀਨ ਟੀ ਪੀਣਾ ਸਹੀ ਹੈ ? ਜਾਣੋ ਐਕਸਪਰਟ ਦੀ ਰਾਏ
ਅੱਜ-ਕੱਲ੍ਹ ਬਹੁਤ ਸਾਰੇ ਲੋਕ ਸਿਹਤਮੰਦ ਰਹਿਣ, ਭਾਰ ਘਟਾਉਣ ਅਤੇ ਭਾਰ ਨੂੰ ਕੰਟਰੋਲ ਰੱਖਣ ਲਈ ਗ੍ਰੀਨ ਟੀ ਦੀ ਵਰਤੋਂ ਕਰਦੇ ਹਨ। ਲੋਕ ਦਫਤਰ, ਘਰ ਅਤੇ ਕਈ ਵਾਰ ਦੋਸਤਾਂ ਨਾਲ ਬਾਹਰ ਜਾਣ ‘ਤੇ ਵੀ ਗ੍ਰੀਨ ਟੀ ਹੀ ਪੀਂਦੇ ਹਨ। ਡਾਇਟੀਸ਼ੀਅਨ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਗ੍ਰੀਨ ਟੀ ਪੀਣ ਨਾਲ ਸਰੀਰ ਡੀਟੌਕਸਫਾਈ ਹੁੰਦਾ ਹੈ। ਇਹ ਬਾਡੀ ਨੂੰ ਸ਼ੇਪ ਅਤੇ ਭਾਰ ਘਟਾਉਣ ‘ਚ ਮਦਦ ਕਰਦੀ ਹੈ।

ਹਾਲਾਂਕਿ, ਜ਼ਿਆਦਾਤਰ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਗ੍ਰੀਨ ਟੀ ਕਦੋਂ ਪੀਣੀ ਚਾਹੀਦੀ ਹੈ। ਕੁਝ ਕਹਿੰਦੇ ਹਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਸੀ ਦਾ ਮੰਨਣਾ ਹੈ ਕਿ ਤੁਸੀਂ ਗ੍ਰੀਨ ਟੀ ਨੂੰ ਨਾਰਮਲ ਚਾਹ ਨਾਲ ਬਦਲ ਸਕਦੇ ਹੋ ਅਤੇ ਦਿਨ ‘ਚ 2 ਤੋਂ 3 ਕੱਪ ਪੀ ਸਕਦੇ ਹੋ।

ਕੀ ਸਵੇਰੇ ਖਾਲੀ ਪੇਟ ਗ੍ਰੀਨ ਟੀ ਪੀਣਾ ਠੀਕ ਹੈ?

ਸ਼ੁਰੂ ‘ਚ ਗ੍ਰੀਨ ਟੀ ਪੀਣ ਵਾਲੇ ਲੋਕ ਪੁੱਛਦੇ ਹਨ ਕਿ ਕੀ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਚਾਹੀਦਾ ਹੈ? ਇੱਕ ਡਾਈਟੀਸ਼ੀਅਨ ਅਨੁਸਾਰ ਅੱਜ ਵੀ ਜ਼ਿਆਦਾਤਰ ਲੋਕ ਦੂਸਰਿਆਂ ਨੂੰ ਦੇਖ ਕੇ ਜਾਂ ਟੀਵੀ ਏਡਜ਼ ਰਾਹੀਂ ਗ੍ਰੀਨ ਟੀ ਸ਼ੁਰੂ ਕਰ ਦਿੰਦੇ ਹਨ। ਇਹ ਬਿਲਕੁਲ ਗਲਤ ਹੈ। ਹਰ ਕਿਸੀ ਨੂੰ ਸਵੇਰੇ ਖਾਲੀ ਪੇਟ ਗ੍ਰੀਨ ਟੀ ਹਜ਼ਮ ਨਹੀਂ ਹੁੰਦੀ। ਕੁਝ ਲੋਕਾਂ ਨੂੰ ਸਵੇਰੇ ਖਾਲੀ ਪੇਟ ਗ੍ਰੀਨ ਟੀ ਪੀਣ ਨਾਲ ਵੀ ਪਰੇਸ਼ਾਨੀ ਹੋ ਸਕਦੀ ਹੈ।

ਗ੍ਰੀਨ ਟੀ ਪੀਣ ਦਾ ਸਹੀ ਤਰੀਕਾ ਕੀ ਹੈ

ਨਾਸ਼ਤੇ ਤੋਂ ਇਕ ਘੰਟਾ ਪਹਿਲਾਂ ਗ੍ਰੀਨ ਟੀ ਪੀਤੀ ਜਾ ਸਕਦੀ ਹੈ। ਇਕ ਰਿਸਰਚ ਮੁਤਾਬਕ ਗ੍ਰੀਨ ਟੀ ‘ਚ ਟੈਨਿਨ ਪਾਏ ਜਾਂਦੇ ਹਨ ਜੇਕਰ ਖਾਣੇ ਤੋਂ ਡੇਢ ਘੰਟੇ ਪਹਿਲਾਂ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਕਬਜ਼, ਪੇਟ ਦਰਦ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰ ਸਕਦਾ ਹੈ। ਸਵੇਰੇ ਅਤੇ ਸ਼ਾਮ ਨੂੰ ਗ੍ਰੀਨ ਟੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਇੱਕ ਦਿਨ ‘ਚ 3 ਤੋਂ 4 ਕੱਪ ਗ੍ਰੀਨ ਟੀ ਤੋਂ ਵੱਧ ਨਾ ਪੀਓ। ਗ੍ਰੀਨ ਟੀ ‘ਚ ਕੈਫੀਨ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਉਲਟੀ, ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਗ੍ਰੀਨ ਟੀ ਦਾ ਸੁਆਦ ਕੌੜਾ ਹੁੰਦਾ ਹੈ ਇਸ ਲਈ ਬਹੁਤ ਸਾਰੇ ਲੋਕ ਇਸ ‘ਚ ਖੰਡ ਮਿਲਾ ਕੇ ਪੀਂਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ।

ਗ੍ਰੀਨ ਟੀ ਪੀਣ ਦਾ ਸਹੀ ਸਮਾਂ ਕੀ ਹੈ ?

ਸਵੇਰੇ ਕਸਰਤ ਕਰਨ ਤੋਂ ਅੱਧੇ ਘੰਟੇ ਬਾਅਦ, ਸਵੇਰੇ 11 ਵਜੇ ਤੋਂ 12 ਵਜੇ ਦੇ ਵਿਚਕਾਰ, ਦੁਪਹਿਰ ਦੇ ਖਾਣੇ ਤੋਂ 1 ਘੰਟਾ ਪਹਿਲਾਂ, ਸ਼ਾਮ ਨੂੰ ਨਾਸ਼ਤੇ ਦੇ 1 ਜਾਂ 2 ਘੰਟੇ ਬਾਅਦ, ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਦਾ ਸੇਵਨ ਨਾ ਕਰੋ, ਇਸ ਨਾਲ ਇਨਸੌਮਨੀਆ ਹੋ ਸਕਦਾ ਹੈ।

ਗ੍ਰੀਨ ਟੀ ਪੀਣ ਦੇ ਫਾਇਦੇ

ਵਜ਼ਨ ਘੱਟ ਕਰਨ ‘ਚ ਮਦਦਗਾਰ: ਗ੍ਰੀਨ ਟੀ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ। ਮੈਟਾਬੋਲਿਜ਼ਮ ਵਧਣ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਗ੍ਰੀਨ ਟੀ ‘ਚ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀ ਹੈ।

ਦਿਮਾਗ ਲਈ ਸਿਹਤਮੰਦ : ਗ੍ਰੀਨ ਟੀ ‘ਚ ਪਾਈ ਜਾਣ ਵਾਲੀ ਕੈਫੀਨ ਚਾਹ ਅਤੇ ਕੌਫੀ ‘ਚ ਪਾਈ ਜਾਣ ਵਾਲੀ ਕੈਫੀਨ ਨਾਲੋਂ ਵਧੀਆ ਮੰਨੀ ਜਾਂਦੀ ਹੈ। ਇਹ ਦਿਮਾਗ ਲਈ ਨਿਰੋਧਕ ਨਿਊਰੋਟ੍ਰਾਂਸਮੀਟਰਾਂ ਦੀ ਪ੍ਰਕਿਰਿਆ ਨੂੰ ਰੋਕਣ ਦਾ ਕੰਮ ਕਰਦਾ ਹੈ ਜੋ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਤਣਾਅ ਹੁੰਦਾ ਹੈ ਉਨ੍ਹਾਂ ਨੂੰ ਵੀ ਗ੍ਰੀਨ ਟੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਦਿਲ ਲਈ ਵੀ ਹੈ ਚੰਗੀ : ਰੋਜ਼ਾਨਾ 1 ਤੋਂ 2 ਕੱਪ ਗ੍ਰੀਨ ਟੀ ਪੀਣ ਨਾਲ ਸਰੀਰ ਦੇ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ‘ਚ ਵੀ ਫਾਇਦਾ ਹੋ ਸਕਦਾ ਹੈ। ਗ੍ਰੀਨ ਟੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਜੇਕਰ ਤੁਸੀਂ ਕੋਈ ਵੀ ਦਵਾਈ ਲੈ ਰਹੇ ਹੋ ਜਾਂ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਜਾਂ ਡਾਇਟੀਸ਼ੀਅਨ ਦੀ ਸਲਾਹ ਜ਼ਰੂਰ ਲਓ।

The post ਕੀ ਸਵੇਰੇ ਖ਼ਾਲੀ ਪੇਟ ਗ੍ਰੀਨ ਟੀ ਪੀਣਾ ਸਹੀ ਹੈ ? ਜਾਣੋ ਐਕਸਪਰਟ ਦੀ ਰਾਏ appeared first on Ludhiana Live.