Grand Parents Day Archives - Ludhiana Live

ਸਪਰਿੰਗ ਡੇਲ ਵਿਖੇ ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਗਰੈਂਡ ਪੇਰੇਂਟਸ ਡੇ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਜੋਸ਼ ਅਤੇ ਉਤਸ਼ਾਹ ਨਾਲ਼ ”ਗਰੈਂਡ ਪੇਰੇਂਟਸ ਡੇ” ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਗਰੈਂਡ ਪੇਰੇਂਟਸ ਨੇ ਸਕੂਲ ਦੇ ਸਜੇ ਹੋਏ ਆਡੀਟੋਰੀਅਮ ਵਿੱਚ ਪਹੰੁਚ ਕੇ ਸਮਾਗਮ ਨੂੰ ਚਾਰ ਚੰਨ ਲਾਏ। ਇਸ ਦੌਰਾਨ ਛੋਟੇ- ਛੋਟੇ ਬੱਚਿਆਂ ਨੇ ਗਰੈਂਡ ਪੇਰੇਂਟਸ ਦੇ ਪ੍ਰਤੀ ਆਪਣੇ ਭਾਵ ਪ੍ਰਗਟ ਕਰਦੇ ਹੋਏ ਉਹਨਾਂ ਦਾ ਨਿੱਘਾ ਸੁਆਗਤ ਕੀਤਾ।

ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਅਤੇ ਡਾਇਰੈਕਟਰ ਸ਼੍ਰੀਮਤੀ ਕਮਲਪ੍ਰੀਤ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ। ਇਸ ਤੋਂ ਬਾਅਦ ਸ਼ਬਦ ਗਾਇਨ ਨਾਲ਼ ਸਮਾਗਮ ਨੂੰ ਅੱਗੇ ਤੋਰਿਆ ਗਿਆ। ਬੱਚਿਆਂ ਨੇ ਇਸ ਮੌਕੇ ਸੁੰਦਰ ਕਵਿਤਾਵਾਂ ਅਤੇ ਗੀਤ ਸੁਣਾ ਕੇ ਸਭ ਨੂੰ ਮੰਤਰ ਮੁਗਧ ਕੀਤਾ। ਇਸ ਦੌਰਾਨ ਪੇਰੇਂਟਸ ਨੇ ਛੋਟੀਆਂ-ਛੋਟੀਆਂ ਗੇਮਜ਼ ਵਿੱਚ ਭਾਗ ਲੈ ਕੇ ਆਪਣੇ ਦਿਲ ਦੇ ਚਾਵਾਂ ਨੂੰ ਪੂਰਾ ਕੀਤਾ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਵੀ ਆਏ ਹੋਏ ਸਾਰੇ ਗਰੈਂਡ ਪੇਰੇਂਟਸ ਦਾ ਇਸ ਸਮਾਗਮ ਵਿੱਚ ਪਹੰੁਚਣ ‘ਤੇ ਦਿਲੋਂ ਧੰਨਵਾਦ ਕੀਤਾ। ਉਹਨਾਂ ਨਾਲ਼ ਹੀ ਇਹ ਵੀ ਕਿਹਾ ਕਿ ਗਰੈਂਡ ਪੇਰੇਂਟਸ ਸਮਾਜ ਦਾ ਉਹ ਧੁਰਾ ਹਨ ਜਿਨ੍ਹਾਂ ਤੋਂ ਬਿਨਾਂ ਅਸੀਂ ਇੱਕ ਸੁਚੱਜੇ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸੋ ਸਾਰੇ ਬੱਚਿਆਂ ਨੂੰ ਆਪਣੇ ਗਰੈਂਡ ਪੇਰੇਂਟਸ ਦਾ ਪੂਰਾ ਆਦਰ^ਸਤਿਕਾਰ ਕਰਨਾ ਚਾਹੀਦਾ ਹੈ।

The post ਸਪਰਿੰਗ ਡੇਲ ਵਿਖੇ ਖ਼ੁਸ਼ੀਆਂ ਤੇ ਖੇੜਿਆਂ ਨਾਲ਼ ਮਨਾਇਆ ਗਿਆ ਗਰੈਂਡ ਪੇਰੇਂਟਸ ਡੇ appeared first on Ludhiana Live.