government doctor Archives - Ludhiana Live

ਪੰਜਾਬ ‘ਚ ਵੱਡਾ ਹਾ. ਦਸਾ, ਸਰਕਾਰੀ ਡਾਕਟਰ ਨੂੰ ਪਿ. ਸਤੌਲ ਰੱਖਣੀ ਪਈ ਭਾਰੀ
ਲੁਧਿਆਣਾ : ਸਿਵਲ ਹਸਪਤਾਲ ਲੁਧਿਆਣਾ ਦੇ ਇਕ ਡਾਕਟਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਿਵਲ ਹਸਪਤਾਲ ਦੇ ਡਾਕਟਰ ਰਵੀ ਘਈ ਨੂੰ ਆਪਣੇ ਹੀ ਪਿਸਤੌਲ ਨਾਲ ਗੋਲੀ ਲੱਗ ਗਈ। ਡੀ.ਐਮ.ਸੀ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਕਾਰਨ ਸਨਸਨੀ ਫੈਲ ਗਈ।

ਦੱਸਿਆ ਗਿਆ ਹੈ ਕਿ ਰਵੀ ਘਈ ਆਪਣੀ ਕਮਰ ਵਿੱਚ ਪਿਸਤੌਲ ਰੱਖ ਰਿਹਾ ਸੀ। ਜਦੋਂ ਉਹ ਆਪਣਾ ਪਿਸਤੌਲ ਕੱਢਣ ਲੱਗਾ ਤਾਂ ਉਹ ਹੇਠਾਂ ਡਿੱਗ ਗਿਆ ਅਤੇ ਗੋਲੀ ਚੱਲ ਗਈ। ਇਹ ਗੋਲੀ ਉਸ ਨੂੰ ਲੱਗੀ। ਇਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਹੁਣ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

The post ਪੰਜਾਬ ‘ਚ ਵੱਡਾ ਹਾ. ਦਸਾ, ਸਰਕਾਰੀ ਡਾਕਟਰ ਨੂੰ ਪਿ. ਸਤੌਲ ਰੱਖਣੀ ਪਈ ਭਾਰੀ appeared first on Ludhiana Live.