gold smugling Archives - Ludhiana Live

ਸੋਨਾ ਤਸਕਰੀ : ਖੰਨਾ ‘ਚ ਕਸਟਮ ਵਿਭਾਗ ਦੀ ਟੀਮ ਨੇ ਵਿਅਕਤੀ ਦੇ ਘਰ ਮਾਰਿਆ ਛਾਪਾ
ਖੰਨਾ (ਲੁਧਿਆਣਾ ) ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਵਿਭਾਗ ਦੀਆਂ ਟੀਮਾਂ ਨੇ ਖੰਨਾ ਦੀ ਗੁਰਬਚਨ ਕਾਲੋਨੀ ਵਿਖੇ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ ਰਹਿਣ ਵਾਲਾ ਸੂਰਜ ਨਾਂ ਦਾ ਵਿਅਕਤੀ ਰੇਹੜੀ ਚਲਾਉਂਦਾ ਹੈ। ਸੂਰਜ 22 ਫਰਵਰੀ ਨੂੰ ਦੁਬਈ ਗਿਆ ਸੀ, ਜਿਸ ਦਾ ਸਬੰਧ ਸੋਨਾ ਤਸਕਰੀ ਨਾਲ ਦੱਸਿਆ ਜਾ ਰਿਹਾ ਹੈ। ਟੀਮ ਨੇ ਸੂਰਜ ਦੇ ਘਰ ਛਾਪੇਮਾਰੀ ਕੀਤੀ।

ਸੂਰਜ ਦੀ ਪਤਨੀ ਕੋਮਲ ਨੇ ਕਿਹਾ ਕਿ ਉਸ ਦਾ ਪਤੀ ਸੂਰਜ 22 ਫਰਵਰੀ ਨੂੰ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਦੇ ਦੋਸਤ ਦਾ ਯੂ. ਪੀ. ‘ਚ ਵਿਆਹ ਹੈ ਅਤੇ ਆਪਣੇ ਦੋਸਤ ਦੇ ਵਿਆਹ ‘ਚ ਜਾ ਰਿਹਾ ਹੈ। ਪਤਨੀ ਨੇ ਦੱਸਿਆ ਕਿ ਸੂਰਜ ਨਾਲ ਉਸ ਦੀ ਵਟਸਐਪ ‘ਤੇ ਗੱਲ ਹੁੰਦੀ ਸੀ ਪਰ ਹੁਣ 2 ਦਿਨਾਂ ਤੋਂ ਉਸ ਦਾ ਫੋਨ ਸਵਿੱਚ ਆਫ਼ ਆ ਰਿਹਾ ਹੈ। ਉਸ ਦੀ ਪਤਨੀ ਕੋਮਲ ਨੇ ਕਿਹਾ ਕਿ ਅਫ਼ਸਰ ਉਨ੍ਹਾਂ ਨੂੰ ਕੁਝ ਨਹੀਂ ਦੱਸ ਕੇ ਗਏ। ਦੂਜੇ ਪਾਸੇ ਕਸਟਮ ਵਿਭਾਗ ਦੇ ਅਧਿਕਾਰੀ ਨੇ ਕੋਈ ਖ਼ੁਲਾਸਾ ਨਹੀਂ ਕੀਤਾ।

The post ਸੋਨਾ ਤਸਕਰੀ : ਖੰਨਾ ‘ਚ ਕਸਟਮ ਵਿਭਾਗ ਦੀ ਟੀਮ ਨੇ ਵਿਅਕਤੀ ਦੇ ਘਰ ਮਾਰਿਆ ਛਾਪਾ appeared first on Ludhiana Live.

ਲੁਧਿਆਣਾ ਕਸਟਮ ਵਿਭਾਗ ਨੇ ਯਾਤਰੀ ਤੋਂ ਫੜਿਆ 20 ਲੱਖ ਦਾ ਸੋਨਾ
ਲੁਧਿਆਣਾ: ਲੁਧਿਆਣਾ ਕਸਟਮ ਵਿਭਾਗ ਨੇ ਇਕ ਯਾਤਰੀ ਕੋਲੋਂ 19.82 ਲੱਖ ਰੁਪਏ ਮੁੱਲ ਦਾ 379 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਤਾਰ ਵਿੱਚ ਬਦਲ ਕੇ ਸੋਨਾ ਲਿਆਂਦਾ ਜਾ ਰਿਹਾ ਸੀ। ਇਸ ਉੱਤੇ ਇੱਕ ਪਰਤ ਬਣਾਈ ਗਈ ਸੀ ਤਾਂ ਜੋ ਇਹ ਕਸਟਮ ਸਕੈਨਿੰਗ ਦੌਰਾਨ ਫੜਿਆ ਨਾ ਜਾਵੇ। ਇਹ ਸੋਨਾ ਦੀਵਾਲੀ ਵਾਲੇ ਦਿਨ ਦੁਬਈ ਤੋਂ ਚੰਡੀਗੜ੍ਹ ਜਾਣ ਵਾਲੀ ਇੰਡੀਗੋ ਦੀ ਫਲਾਈਟ 6E-56 ‘ਚ ਸਵਾਰ ਇਕ ਯਾਤਰੀ ਕੋਲੋਂ ਜ਼ਬਤ ਕੀਤਾ ਗਿਆ ਹੈ। ਯਾਤਰੀ ਦੀ ਪ੍ਰੋਫਾਈਲ ਦੇਖ ਕੇ ਵਿਭਾਗ ਨੂੰ ਉਸ ‘ਤੇ ਸ਼ੱਕ ਹੋਇਆ।

ਸਕੈਨਿੰਗ ਦੌਰਾਨ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤਾਰੇ ਵਰਗੀ ਚੀਜ਼ ਕੀ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਸੋਨੇ ਦੀਆਂ ਤਾਰਾਂ ਹਨ ਅਤੇ ਇਸ ‘ਤੇ ਕੋਟ ਕੀਤਾ ਹੋਇਆ ਹੈ। ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਇਹ ਸੋਨਾ ਇੱਕ ਭੂਰੇ ਰੰਗ ਦੇ ਟਰਾਲੀ ਬੈਗ ਵਿੱਚੋਂ ਮਿਲਿਆ। ਇਸ ਦਾ ਵਜ਼ਨ 379 ਗ੍ਰਾਮ ਹੈ ਅਤੇ ਇਸ ਨੂੰ ਬੈਗ ਦੇ ਸਟੀਲ ਪਾਈਪ ‘ਚ ਲੁਕਾਇਆ ਗਿਆ ਸੀ। ਕਸਟਮ ਕਮਿਸ਼ਨਰ ਵਰਿੰਦਾਬਾ ਗੋਹਿਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

The post ਲੁਧਿਆਣਾ ਕਸਟਮ ਵਿਭਾਗ ਨੇ ਯਾਤਰੀ ਤੋਂ ਫੜਿਆ 20 ਲੱਖ ਦਾ ਸੋਨਾ appeared first on Ludhiana Live.