gold rate Archives - Ludhiana Live

ਪੰਜਾਬ ਵਿੱਚ ਸੋਨੇ ਦੇ ਰੇਟ ਅੱਪਡੇਟ, ਜਾਣੋ ਅੱਜ ਦੀ ਕੀਮਤ
ਲੁਧਿਆਣਾ : ਨਵਰਾਤਰੀ ਦੇ ਤੀਜੇ ਦਿਨ ਸੋਨੇ ਦੀ ਕੀਮਤ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ‘ਚ ਵੀ ਲਗਾਤਾਰ 2 ਦਿਨ ਚੜ੍ਹਨ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਸਥਿਰ ਹਨ। ਸ਼ਨੀਵਾਰ ਨੂੰ ਪੰਜਾਬ ਦੇ ਜਲੰਧਰ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨੇ ਦੀ ਕੀਮਤ ‘ਚ 100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।ਸ਼ੁੱਕਰਵਾਰ ਨੂੰ ਜਿੱਥੇ 24 ਕੈਰੇਟ ਸੋਨੇ ਦੀ ਕੀਮਤ 78,100 ਰੁਪਏ ਸੀ, ਅੱਜ ਇਹ 78,000 ਰੁਪਏ ਹੈ। ਜਦੋਂ ਕਿ ਅੱਜ 22k ਦੀ ਕੀਮਤ 72,540 ਹੈ ਜੋ ਸ਼ੁੱਕਰਵਾਰ ਨੂੰ 70,630 ਸੀ। ਚਾਂਦੀ ਦੀ ਕੀਮਤ ਅੱਜ 95,000 ਰੁਪਏ ਦਰਜ ਕੀਤੀ ਗਈ ਹੈ, ਜੋ ਸ਼ੁੱਕਰਵਾਰ ਦੇ ਮੁਕਾਬਲੇ 100 ਰੁਪਏ ਪ੍ਰਤੀ ਕਿਲੋ ਵਧੀ ਹੈ। ਦੂਜੇ ਪਾਸੇ 23 ਕੈਰੇਟ ਚਾਂਦੀ ਦੀ ਕੀਮਤ 76050 ਰੁਪਏ ਦਰਜ ਕੀਤੀ ਗਈ ਹੈ।

The post ਪੰਜਾਬ ਵਿੱਚ ਸੋਨੇ ਦੇ ਰੇਟ ਅੱਪਡੇਟ, ਜਾਣੋ ਅੱਜ ਦੀ ਕੀਮਤ appeared first on Ludhiana Live.