gold ornaments looted Archives - Ludhiana Live

ਪਖੰਡੀ ਸਾਧ ਨੇ ਨਸ਼ੀਲੀ ਵਸਤੂ ਸੁੰਘਾ ਕੇ ਔਰਤ ਨੂੰ ਕੀਤਾ ਬੇਹੋਸ਼, ਲੁੱਟੇ ਸੋਨੇ ਦੇ ਗਹਿਣੇ
ਲੁਧਿਆਣਾ : ਚਿੱਟੇ ਦਿਨ ਇੱਕ ਪਖੰਡੀ ਸਾਧ ਨੇ ਨਸ਼ੀਲੀ ਵਸਤੂ ਸੁੰਘਾ ਕੇ ਔਰਤ ਨੂੰ ਬੇਹੋਸ਼ ਕੀਤਾ ਅਤੇ ਉਸ ਦੇ ਹੱਥਾਂ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਅਤੇ ਮੁੰਦਰੀ ਉਤਾਰ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਨਾਲ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਨੇਚ ਰੋਡ ਦੀ ਰਹਿਣ ਵਾਲੀ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਕਨੇਚ ਰੋਡ ਤੇ ਹੀ ਆਟਾ ਚੱਕੀ ਚਲਾਉਂਦੇ ਹਨ।

ਦੁਪਹਿਰ ਸਵਾ 12 ਵਜੇ ਦੇ ਕਰੀਬ ਊਸ਼ਾ ਰਾਣੀ ਫੋਰਮੈਨ ਕੰਚਨ ਕੁਮਾਰ ਨਾਲ ਚੱਕੀ ਤੇ ਮੌਜੂਦ ਸੀ। ਇਸੇ ਦੌਰਾਨ ਇਕ ਬਾਬਾ ਚੱਕੀ ‘ਤੇ ਆਇਆ, ਉਸਨੇ ਖੁਦ ਨੂੰ ਸਾਧੂ ਦੱਸਿਆ। ਕੁਝ ਹੀ ਸਮੇਂ ਬਾਅਦ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਹੋਰ ਵਿਅਕਤੀ ਆਏ ਜਿਨ੍ਹਾਂ ਨੇ ਊਸ਼ਾ ਰਾਣੀ ਕੋਲੋਂ ਪਾਣੀ ਮੰਗਿਆ। ਸਾਜ਼ਿਸ਼ ਤਹਿਤ ਬਾਬੇ ਨੇ ਫੋਰਮੈਨ ਕੰਚਨ ਕੁਮਾਰ ਨੂੰ ਲਾਚੀਆਂ ਲੈਣ ਲਈ ਦੁਕਾਨ ‘ਤੇ ਭੇਜ ਦਿੱਤਾ। ਇਸੇ ਦੌਰਾਨ ਨੌਸਰਬਾਜ਼ਾਂ ਨੇ ਨਸ਼ੀਲੀ ਵਸਤੂ ਖੁਆ ਕੇ ਉਸਾ ਰਾਣੀ ਨੂੰ ਬੇਹੋਸ਼ ਕਰ ਦਿੱਤਾ ਅਤੇ ਸੋਨੇ ਦੇ ਗਹਿਣੇ ਲੁੱਟ ਲਏ।

The post ਪਖੰਡੀ ਸਾਧ ਨੇ ਨਸ਼ੀਲੀ ਵਸਤੂ ਸੁੰਘਾ ਕੇ ਔਰਤ ਨੂੰ ਕੀਤਾ ਬੇਹੋਸ਼, ਲੁੱਟੇ ਸੋਨੇ ਦੇ ਗਹਿਣੇ appeared first on Ludhiana Live.