gold and cash stolen Archives - Ludhiana Live

ਮਨਾਲੀ ਘੁੰਮਣ ਗਏ ਹੌਜ਼ਰੀ ਕਾਰੋਬਾਰੀ ਦੇ ਘਰੋਂ 12 ਤੋਲੇ ਸੋਨਾ ਤੇ 2 ਲੱਖ ਰੁਪਏ ਦੀ ਨਕਦੀ ਚੋਰੀ
ਲੁਧਿਆਣਾ : ਪਰਿਵਾਰ ਸਮੇਤ ਮਨਾਲੀ ਗਏ ਹੌਜ਼ਰੀ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਗਿਰੋਹ ਨੇ ਘਰ ਦੇ ਅੰਦਰੋਂ 12 ਤੋਲੇ ਸੋਨੇ ਦੇ ਗਹਿਣੇ ਅਤੇ 2ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਜਾਣਕਾਰੀ ਦਿੰਦਿਆਂ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਕਪਿਲ ਗੁਪਤਾ ਨੇ ਦੱਸਿਆ ਕਿ ਉਹ ਭਾਈ ਮੰਨਾ ਸਿੰਘ ਨਗਰ ਵਿੱਚ ਹੌਜ਼ਰੀ ਦਾ ਕਾਰੋਬਾਰ ਕਰਦੇ ਹਨ।

ਕੁੱਝ ਦਿਨ ਪਹਿਲਾਂ ਉਹ ਆਪਣੇ ਪਰਿਵਾਰ ਸਮੇਤ ਘੁੰਮਣ ਲਈ ਮਨਾਲੀ ਗਏ ਹੋਏ ਸਨ। ਕਪਿਲ ਜਦ ਵਾਪਸ ਪਰਤੇ ਤਾਂ ਉਨ੍ਹਾਂ ਨੇ ਦੇਖਿਆ ਕਿ ਰਸੋਈ ਦੀ ਗਰਿੱਲ ਟੁੱਟੀ ਹੋਈ ਸੀ। ਘਰ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਅਲਮਾਰੀਆਂ ਚੋਂ 12 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਕਦੀ ਗਾਇਬ ਸੀ। ਮੌਕੇ ‘ਤੇ ਪਹੁੰਚੀ ਥਾਣਾ ਦੁਗਰੀ ਦੀ ਪੁਲਿਸ ਨੇ ਕਪਿਲ ਗੁਪਤਾ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

The post ਮਨਾਲੀ ਘੁੰਮਣ ਗਏ ਹੌਜ਼ਰੀ ਕਾਰੋਬਾਰੀ ਦੇ ਘਰੋਂ 12 ਤੋਲੇ ਸੋਨਾ ਤੇ 2 ਲੱਖ ਰੁਪਏ ਦੀ ਨਕਦੀ ਚੋਰੀ appeared first on Ludhiana Live.

ਘਰ ਅੰਦਰ ਦਾਖ਼ਲ ਹੋਈਆਂ ਨੌਸਰਬਾਜ਼ ਔਰਤਾਂ ਨੇ 10 ਤੋਲੇ ਸੋਨਾ ਤੇ ਨਕਦੀ ਤੇ ਕੀਤਾ ਹੱਥ ਸਾਫ਼
ਲੁਧਿਆਣਾ : ਘਰੇਲੂ ਕੰਮ ਕਰਨ ਦੀ ਗੱਲ ਆਖੇ ਘਰ ਅੰਦਰ ਦਾਖ਼ਲ ਹੋਈਆਂ ਦੋ ਔਰਤਾਂ ਨੇ ਕਾਰੋਬਾਰੀ ਦੀ ਪਤਨੀ ਨੂੰ ਗੱਲਾਂ ਵਿੱਚ ਲਗਾਇਆ ਡਰੈਸਿੰਗ ਰੂਮ ਚੋਂ 10 ਤੋਲੇ ਸੋਨਾ ਅਤੇ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਰਾਣੀ ਝਾਂਸੀ ਰੋਡ ਸਿਵਲ ਲਾਈਨ ਦੀ ਰਹਿਣ ਵਾਲੀ ਪਰਵੀਨ ਅਰੋੜਾ ਦੇ ਬਿਆਨ ਉੱਪਰ ਦੋ ਅਣਪਛਾਤੀਆਂ ਔਰਤਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਘਰ ਦਾ ਕੰਮ ਕਰਨ ਦੀ ਗੱਲ ਆਖ ਕੇ ਨੌਸਰਬਾਜ਼ ਔਰਤਾਂ ਨੇ ਪਰਵੀਨ ਅਰੋੜਾ ਨੂੰ ਗੱਲਾਂ ਵਿੱਚ ਲਗਾ ਲਿਆ । ਇਕ ਔਰਤ ਨੇ ਕਾਰੋਬਾਰੀ ਦੀ ਪਤਨੀ ਕੋਲੋਂ ਪਾਣੀ ਮੰਗਵਾਇਆ ਅਤੇ ਦੂਸਰੀ ਡਰੈਸਿੰਗ ਰੂਮ ਦੇ ਅੰਦਰ ਚਲੀ ਗਈ। ਤੇਜ਼ ਤਰਾਰ ਔਰਤਾਂ ਨੇ ਡਰੈਸਿੰਗ ਰੂਮ ਚੋਂ 20 ਹਜ਼ਾਰ ਰੁਪਏ ਦੀ ਨਗਦੀ ਅਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਔਰਤਾਂ ਇਹ ਕਹਿ ਕੇ ਕਰੋ ਚਲੀਆਂ ਗਈਆਂ ਕਿ ਉਹ ਕੱਲ੍ਹ ਆਉਣਗੀਆਂ।

The post ਘਰ ਅੰਦਰ ਦਾਖ਼ਲ ਹੋਈਆਂ ਨੌਸਰਬਾਜ਼ ਔਰਤਾਂ ਨੇ 10 ਤੋਲੇ ਸੋਨਾ ਤੇ ਨਕਦੀ ਤੇ ਕੀਤਾ ਹੱਥ ਸਾਫ਼ appeared first on Ludhiana Live.