gn bhawan Archives - Ludhiana Live

ਜੌਹਰ ਅਲੀ ਦਾ ‘ਫਿਊਜ਼ਨ ਮਿਊਜ਼ਕ’ ਸਮਾਗਮ ਇਸ ਭਵਨ ‘ਚ ਹੋਵੇਗਾ 3 ਸਤੰਬਰ ਨੂੰ
ਲੁਧਿਆਣਾ ਸੰਸਕ੍ਰਿਤਕ ਸਮਾਗਮ ਵੱਲੋਂ ਵਾਇਲਨ ਦੇ ਮਾਹਿਰ ਜੌਹਰ ਅਲੀ (ਜੌਹਰ ਅਲੀ ਮਿਊਜ਼ਕ ਗਰੁੱਪ) ਦਾ ‘ਫਿਊਜ਼ਨ ਮਿਊਜ਼ਕ’ ਸਮਾਗਮ 3 ਸਤੰਬਰ ਦਿਨ ਐਤਵਾਰ ਨੂੰ ਸ਼ਾਮ 7.30 ਵਜੇ ਗੁਰੂ ਨਾਨਕ ਭਵਨ ਵਿਖੇ ਹੋਵੇਗਾ, ਜਿਸ ਵਿੱਚ ਜੌਹਰ ਅਲੀ ਤੋਂ ਇਲਾਵਾ 30 ਦੇ ਕਰੀਬ ਕਲਾਕਾਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਐੱਲਐੱਸਐੱਸ ਵੱਲੋਂ ਕਰਵਾਇਆ ਜਾਣ ਵਾਲਾ ਇਹ 101ਵਾਂ ਵਿਲੱਖਣ ਸਮਾਗਮ ਹੈ। ਉਨ੍ਹਾਂ ਦੱਸਿਆ ਕਿ ਜੌਹਰ ਅਲੀ ਸੰਗੀਤ ਦੇ ਪਟਿਆਲਾ ਘਰਾਣਾ ਨਾਲ ਸਬੰਧ ਰੱਖਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ 120 ਮਿੰਟ ਦੇ ਇਸ ਪ੍ਰੋਗਰਾਮ ’ਚ ਸੰਗੀਤ ਦੇ ਵੱਖ ਵੱਖ ਰੰਗ ਵੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਦਰਸ਼ਕਾਂ ਲਈ ਸੰਗੀਤ ਦਾ ਇੱਕ ਅਜਿਹਾ ਪੈਕਜ ਹੈ ਜੋ ਯਾਦਗਾਰੀ ਬਣੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਵੀ ਗੀਤ ਵਿੱਚ ਵਾਇਲਨ ਦੀ ਵਰਤੋਂ ਕੀਤੀ ਗਈ ਉਹ ਅੱਜ ਵੀ ਮਕਬੂਲ ਹਨ। ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਅਤੇ ਐੱਲਐਸਐੱਸ ਵੱਲੋਂ ਕਰਵਾਏ ਜਾ ਰਹੇ ਇਸ ‘ਫਿਊਜ਼ਨ ਮਿਊਜ਼ਕ’ ਸਮਾਗਮ ਦਾ ਆਨੰਦ ਮਾਨਣ।

The post ਜੌਹਰ ਅਲੀ ਦਾ ‘ਫਿਊਜ਼ਨ ਮਿਊਜ਼ਕ’ ਸਮਾਗਮ ਇਸ ਭਵਨ ‘ਚ ਹੋਵੇਗਾ 3 ਸਤੰਬਰ ਨੂੰ appeared first on Ludhiana Live.