girl molested Archives - Ludhiana Live

ਹੋਮਿਓਪੈਥੀ ਫਾਰਮੇਸੀ ‘ਤੇ ਕੰਮ ਕਰਨ ਵਾਲੀ ਮੁਟਿਆਰ ਨਾਲ ਛੇੜਛਾੜ, ਮਕੱਦਮਾ ਦਰਜ
ਲੁਧਿਆਣਾ : ਫੀਲਡਗੰਜ ਸਥਿਤ ਹੋਮਿਓਪੈਥੀ ਫਾਰਮੇਸੀ ਵਿਚ ਕੰਮ ਕਰਨ ਵਾਲੀ ਮੁਟਿਆਰ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਬਰਨਾਲਾ ਦੀ ਰਹਿਣ ਵਾਲੀ ਲੜਕੀ ਦੇ ਬਿਆਨ ਉੱਪਰ ਲੜਕੀ ਦੇ ਸਹਿਯੋਗੀ ਸ਼ਨੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਫੀਲਡ ਗੰਜ ਵਿੱਚ ਹੋਮਿਓਪੈਥੀ ਫਾਰਮੇਸੀ ਵਿਚ ਕੰਮ ਕਰਦੀ ਹੈ। ਲੜਕੀ ਕੁਝ ਸਾਮਾਨ ਲੈਣ ਲਈ ਫਾਰਮੇਸੀ ਦੇ ਗੋਦਾਮ ਵਿਚ ਗਈ । ਮੁਲਜ਼ਮ ਸੰਨੀ ਉਸਦੇ ਮਗਰ ਚਲਾ ਗਿਆ ਤੇ ਲੜਕੀ ਨਾਲ ਛੇੜਛਾੜ ਕੀਤੀ। ਲੜਕੀ ਨੇ ਇਸ ਦੀ ਜਾਣਕਾਰੀ ਫਾਰਮੇਸੀ ਦੇ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ।

The post ਹੋਮਿਓਪੈਥੀ ਫਾਰਮੇਸੀ ‘ਤੇ ਕੰਮ ਕਰਨ ਵਾਲੀ ਮੁਟਿਆਰ ਨਾਲ ਛੇੜਛਾੜ, ਮਕੱਦਮਾ ਦਰਜ appeared first on Ludhiana Live.