Ghal Khurd Archives - Ludhiana Live

ਫਿਰੋਜ਼ਪੁਰ ਦੇ ਪੈਂਦੇ ਘੱਲ ਖੁਰਦ ਦੀਆਂ ਨਹਿਰਾਂ ਦੇ ਕੋਲੇ ਹੋਇਆ ਇੱਕ ਭਿ.ਆਨਕ ਐਕ/ਸੀਡੈਂਟ
ਫਿਰੋਜ਼ਪੁਰ  : (ਸੁਖਚੈਨ) ਫਿਰੋਜ਼ਪੁਰ ਦੇ ਪਿੰਡ ਘੱਲ ਖੁਰਦ ਦੇ ਨਜਦੀਕ ਹੁਣੇ ਹੁਣੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਦੌਰਾਨ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਬੱਸ ਵਿੱਚ ਸਵਾਰ ਪੰਜ ਤੋਂ ਵਧੇਰੇ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਿਰੋਜਸਾਹ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ।

ਵੀ ਓ) ਫਿਰੋਜ਼ਪੁਰ ਦੇ ਪਿੰਡ ਘੱਲ ਖੁਰਦ ਦੇ ਨਜਦੀਕ ਪੰਜਾਬ ਰੋਡਵੇਜ਼ ਅਤੇ ਇੱਕ ਟਰੱਕ ਵਿਚਕਾਰ ਭਿਆਨਕ ਟੱਕਰ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ। ਕਿ ਪੰਜਾਬ ਰੋਡਵੇਜ਼ ਦੀ ਬੱਸ ਫਿਰੋਜ਼ਪੁਰ ਡੀਪੂ ਦੀ ਦੱਸੀ ਜਾ ਰਹੀ ਹੈ। ਜੋ ਮੋਗਾ ਸਾਈਡ ਤੋਂ ਫਿਰੋਜ਼ਪੁਰ ਆ ਰਹੀ ਸੀ। ਅਤੇ ਜਦ ਬੱਸ ਘੱਲ ਖੁਰਦ ਪਹੁੰਚੀ ਤਾਂ ਰਾਸਤੇ ਵਿੱਚ ਖੜੇ ਟਰੱਕ ਨਾਲ ਟਕਰਾਅ ਗਈ ਜਿਸ ਦੌਰਾਨ 5 ਤੋਂ ਵਧੇਰੇ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆ ਅਤੇ ਡਰਾਈਵਰ ਕਡੰਕਟਰ ਵੀ ਜਖਮੀ ਹੋ ਗਏ ਜਿਨ੍ਹਾਂ ਨੂੰ ਅਲੱਗ ਅਲੱਗ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰ ਇਸ ਹਾਦਸੇ ਦੌਰਾਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

The post ਫਿਰੋਜ਼ਪੁਰ ਦੇ ਪੈਂਦੇ ਘੱਲ ਖੁਰਦ ਦੀਆਂ ਨਹਿਰਾਂ ਦੇ ਕੋਲੇ ਹੋਇਆ ਇੱਕ ਭਿ.ਆਨਕ ਐਕ/ਸੀਡੈਂਟ appeared first on Ludhiana Live.