garments factory Archives - Ludhiana Live

ਜਨਕਪੁਰੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਪਾਇਆ ਅੱਗ ‘ਤੇ ਕਾਬੂ
ਲੁਧਿਆਣਾ : ਸ਼ਹਿਰ ਦੇ ਜਨਕਪੁਰੀ ਇਲਾਕੇ ਦੀ ਗਲੀ ਨੰਬਰ 3 ਵਿੱਚ ਸ਼ਨਿਚਰਵਾਰ ਸਵੇਰੇ ਗਾਰਮੈਂਟ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਥੋੜ੍ਹੀ ਦੇਰ ਬਾਅਦ ਅੱਗ ਬੁਝ ਗਈ ਪਰ ਫੈਕਟਰੀ ਸੰਚਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਵਿਭਾਗ ਵੱਲੋਂ ਅੱਗ ਬੁਝਾਉਣ ਤੋਂ ਬਾਅਦ ਵੀ ਉਥੇ ਕੰਮ ਕੀਤਾ ਜਾ ਰਿਹਾ ਹੈ। ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰੀ ਨਾਲ ਇੱਥੇ ਪੁੱਜੀਆਂ, ਨਹੀਂ ਤਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।

ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ‘ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਸੀ। ਇਲਾਕਾ ਵਾਸੀਆਂ ਅਨੁਸਾਰ ਉਹ ਇਸ ਘਟਨਾ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰਨਾ ਚਾਹੁੰਦੇ ਸਨ ਪਰ ਚੌਕੀ ਜਨਕਪੁਰੀ ਪੁਲਿਸ ਦੇ ਕਿਸੇ ਨੇ ਵੀ ਇਲਾਕਾ ਵਾਸੀਆਂ ਦਾ ਫੋਨ ਨਹੀਂ ਚੁੱਕਿਆ। ਇਹ ਅੱਗ ਸਿਦਕ ਗਾਰਮੈਂਟਸ ਨਾਂ ਦੀ ਫੈਕਟਰੀ ਵਿੱਚ ਲੱਗੀ। ਫੈਕਟਰੀ ਮਾਲਕ ਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਕੰਮ ਖਤਮ ਕਰਕੇ ਫੈਕਟਰੀ ਬੰਦ ਕਰਨ ਗਿਆ ਸੀ। ਸ਼ਨਿਚਰਵਾਰ ਤੜਕੇ ਇਲਾਕਾ ਨਿਵਾਸੀਆਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਫੈਕਟਰੀ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ ਹੈ।

ਲੋਕਾਂ ਨੇ ਛੱਤਾਂ ਤੋਂ ਪਾਣੀ ਦੀਆਂ ਪਾਈਪਾਂ ਪਾ ਕੇ ਅੱਗ ਬੁਝਾਈ। ਮਾਲਕ ਅਨੁਸਾਰ ਫੈਕਟਰੀ ਵਿੱਚ ਸਿਲਾਈ ਲਈ ਰੱਖਿਆ ਮਾਲ ਅਤੇ 30 ਸਿਲਾਈ ਮਸ਼ੀਨਾਂ ਲੱਗੀਆਂ ਹੋਈਆਂ ਸਨ, ਜੋ ਅੱਗ ਲੱਗਣ ਨਾਲ ਸੜ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਗਰਮੀਆਂ ਸ਼ੁਰੂ ਹੋਣ ਦੇ ਨਾਲ ਹੀ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਅੱਗ ਲੱਗਣ ਦਾ ਜ਼ਿਆਦਾਤਰ ਕਾਰਨ ਸ਼ਾਰਟ ਸਰਕਟ ਹੈ।

The post ਜਨਕਪੁਰੀ ਇਲਾਕੇ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਪਾਇਆ ਅੱਗ ‘ਤੇ ਕਾਬੂ appeared first on Ludhiana Live.