gangrape in palace Archives - Ludhiana Live

ਦਿਹਾੜੀਦਾਰ ਔਰਤ ਨਾਲ ਪੈਲੇਸ ‘ਚ ਕੰਮ ਕਰਨ ਵਾਲੇ ਮੁਲਾਜਮਾਂ ਨੇ ਕੀਤਾ ਇਹ ਸ਼ਰਮਨਾਕ ਕਾਰਾ
ਲੁਧਿਆਣਾ : ਪੈਲੇਸ ਦੇ ਮੁਲਾਜਮਾ ਨੇ ਪੈਲੇਸ ਵਿੱਚ ਦਿਹਾੜੀ ਕਰਨ ਵਾਲੀ ਔਰਤ ਨਾਲ ਸਮੂਹਿਕ ਜਬਰ ਜਨਾਹ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ ‘ਤੇ ਸਿਮਰਨ ਪੈਲੇਸ ਲੁਹਾਰਾ ਦੇ ਮੁਲਾਜ਼ਮ ਰਵੀ ਤੇ ਕੁਲਦੀਪ ਤੇ ਖ਼ਿਲਾਫ਼ ਸਮੂਹਿਕ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਥਾਣਾ ਡਾਬਾ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ ਲੁਹਾਰਾ ਵਿੱਚ ਪੈਂਦੇ ਸਿਮਰਨ ਪੈਲੇਸ ਵਿੱਚ ਦਿਹਾੜੀ ਕਰਦੀ ਹੈ। ਪੈਲੇਸ ਵਿੱਚ ਹੀ ਕੰਮ ਕਰਨ ਵਾਲੇ ਮੁਲਜ਼ਮ ਰਵੀ ਤੇ ਕੁਲਦੀਪ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਬਹਾਨੇ ਨਾਲ ਉਸ ਨੂੰ ਪੈਲੇਸ ਦੇ ਪਿੱਛੇ ਲੈ ਗਏ। ਮੁਲਜ਼ਮਾਂ ਨੇ ਔਰਤ ਨੂੰ ਇਸ ਕਦਰ ਧਮਕੀਆਂ ਦਿੱਤੀਆਂ। ਔਰਤ ਨੇ ਮੁਲਜ਼ਮਾਂ ਦਾ ਵਿਰੋਧ ਕੀਤਾ ਪਰ ਉਨ੍ਹਾਂ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ।

ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੈਲੇਸ ਵਿੱਚ ਆਈ ਔਰਤ ਨੇ ਇਸ ਦੀ ਜਾਣਕਾਰੀ ਮਾਲਿਕ ਨੂੰ ਦਿੱਤੀ। ਇਸ ਮਾਮਲੇ ਵਿਚ ਥਾਣਾ ਡਾਬਾ ਦੇ ਏਐੱਸਆਈ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜਤ ਔਰਤ ਦੇ ਬਿਆਨ ਉੱਪਰ ਰਵੀ ਤੇ ਕੁਲਦੀਪ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

The post ਦਿਹਾੜੀਦਾਰ ਔਰਤ ਨਾਲ ਪੈਲੇਸ ‘ਚ ਕੰਮ ਕਰਨ ਵਾਲੇ ਮੁਲਾਜਮਾਂ ਨੇ ਕੀਤਾ ਇਹ ਸ਼ਰਮਨਾਕ ਕਾਰਾ appeared first on Ludhiana Live.