fraud with wife Archives - Ludhiana Live

ਧੋਖੇ ਨਾਲ ਕੋਠੀ ਤੇ ਪਲਾਟ ਵੇਚ ਕੇ ਪੈਸਾ ਕੀਤਾ ਖੁਰਦ-ਬੁਰਦ
ਲੁਧਿਆਣਾ : ਦਾਜ ਦੇ ਲਾਲਚ ਵਿਚ ਪਤਨੀ ਨੂੰ ਤੰਗ ਕਰਨ ਦੇ ਦੋਸ਼ੀ ਪਤੀ ਖ਼ਿਲਾਫ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਪਿੰਡ ਗੋਸਲਾਂ ਦੀ ਰਹਿਣ ਵਾਲੀ ਇੰਦਰਜੀਤ ਕੌਰ ਦੇ ਬਿਆਨ ਉੱਪਰ ਉਸ ਦੇ ਪਤੀ ਪਿੰਡ ਜੋਧਾਂ ਮਨਸੂਰਾਂ ਦੇ ਰਹਿਣ ਵਾਲੇ ਤਜਿੰਦਰ ਸਿੰਘ ਖ਼ਿਲਾਫ਼ ਦਰਜ ਕੀਤਾ ਹੈ।

ਇੰਦਰਜੀਤ ਕੌਰ ਮੁਤਾਬਕ ਉਸ ਦਾ ਵਿਆਹ ਕਰੀਬ ਦਸ ਸਾਲ ਪਹਿਲਾਂ ਪਿੰਡ ਜੋਧਾਂ ਮਨਸੂਰਾਂ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਹੋਰ ਦਾਜ ਲਿਆਉਣ ਲਈ ਉਸ ਉੱਪਰ ਦਬਾਅ ਬਣਾਉਣ ਲੱਗ ਗਿਆ। ਸ਼ਿਕਾਇਤਕਰਤਾ ਮੁਤਾਬਕ ਸ਼ੁਰੂਆਤ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਪਤੀ ਦੀਆਂ ਕਾਫੀ ਮੰਗਾਂ ਪੂਰੀਆਂ ਵੀ ਕੀਤੀਆਂ ਪਰ ਪਤੀ ਦਾ ਲਾਲਚ ਵਧਦਾ ਹੀ ਗਿਆ।

ਇੰਦਰਜੀਤ ਕੌਰ ਮੁਤਾਬਕ ਉਸ ਦੇ ਪਤੀ ਨੇ ਉਸ ਨੂੰ ਧੋਖੇ ਵਿਚ ਰੱਖ ਕੇ ਬਿਨਾਂ ਦੱਸੇ ਉਸ ਦੀ ਇੱਕ ਕੋਠੀ ਅਤੇ ਪਲਾਟ ਧੋਖਾਧੜੀ ਨਾਲ ਅੱਗੇ ਵੇਚ ਕੇ ਪੈਸਾ ਖੁਰਦ ਬੁਰਦ ਕਰ ਦਿੱਤਾ। ਪੀੜਤਾ ਨੂੰ ਇਸ ਠੱਗੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਵੁਮੈਨ ਸੈੱਲ ਪੁਲਿਸ ਕੋਲ ਦਰਜ ਕਰਵਾ ਦਿੱਤੀ।

The post ਧੋਖੇ ਨਾਲ ਕੋਠੀ ਤੇ ਪਲਾਟ ਵੇਚ ਕੇ ਪੈਸਾ ਕੀਤਾ ਖੁਰਦ-ਬੁਰਦ appeared first on Ludhiana Live.