Four passengers Archives - Ludhiana Live

ਦਿੱਲੀ ਹਵਾਈ ਅੱਡੇ ‘ਤੇ 12 ਆਈਫੋਨ 16 ਪ੍ਰੋ-ਮੈਕਸ ਸਮੇਤ ਫੜੇ ਗਏ ਚਾਰ ਯਾਤਰੀ
ਦਿੱਲੀ  : ਦਿੱਲੀ ਦੇ IGI ਹਵਾਈ ਅੱਡੇ ‘ਤੇ ਤਾਇਨਾਤ ਕਸਟਮ ਵਿਭਾਗ ਨੇ ਵੀਰਵਾਰ ਨੂੰ ਚਾਰ ਯਾਤਰੀਆਂ ਦੇ ਸਮੂਹ ਤੋਂ 12 ਨਵੇਂ ਲਾਂਚ ਕੀਤੇ iPhone 16 Pro Max ਮੋਬਾਈਲ ਫੋਨ ਜ਼ਬਤ ਕੀਤੇ ਹਨ। ਇਹ ਲੋਕ ਇਨ੍ਹਾਂ ਫੋਨਾਂ ਦੀ ਭਾਰਤ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਯਾਤਰੀ ਦੁਬਈ ਤੋਂ ਇੰਡੀਗੋ ਦੀ ਉਡਾਣ (6E-1464) ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਪਹੁੰਚੇ। ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਕਸਟਮ ਵਿਭਾਗ ਨੇ ਆਪਣੇ ਅਧਿਕਾਰਤ ‘ਚ ਕਿਹਾ ਕਿ ਉਹ ਇਨ੍ਹਾਂ ਆਈਫੋਨਾਂ ਦੀ ਦੁਬਈ ਤੋਂ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

The post ਦਿੱਲੀ ਹਵਾਈ ਅੱਡੇ ‘ਤੇ 12 ਆਈਫੋਨ 16 ਪ੍ਰੋ-ਮੈਕਸ ਸਮੇਤ ਫੜੇ ਗਏ ਚਾਰ ਯਾਤਰੀ appeared first on Ludhiana Live.