food deptt. Archives - Ludhiana Live

ਗੁਲਾਬ ਦੇ ਸਤ ਅਤੇ ਸ਼ਰਬਤ ਤਿਆਰ ਕਰਨ ਦੀ ਤਕਨੀਕ ਕਿਸਾਨਾਂ ਨਾਲ ਕੀਤੀ ਸਾਂਝੀ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਗੁਲਾਬ ਦੇ ਫੁੱਲਾਂ ਦਾ ਸਤ ਕੱਢਣ ਅਤੇ ਸ਼ਰਬਤ ਤਿਆਰ ਕਰਨ ਦੀ ਤਕਨੀਕ ਸਾਂਝੀ ਕੀਤੀ | ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸਵਿਤਾ ਸ਼ਰਮਾ, ਮੁਖੀ, ਭੋਜਨ ਵਿਗਿਆਨ ਵਿਭਾਗ ਵਲੋਂ ਵਿਕਸਿਤ ਕੀਤੀਆਂ ਜਾਂਦੀਆਂ ਤਕਨੀਕਾਂ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਅਪਣਾਕੇ ਖੇਤੀ ਆਮਦਨ ਵਿਚ ਚੌਖਾ ਇਜ਼ਾਫਾ ਕਰ ਰਹੇ ਹਨ |

ਡਾ. ਪੂਨਮ ਨੇ ਦੱਸਿਆ ਕਿ ਗੁਲਾਬ ਦਾ ਸਤ ਤਿਆਰ ਕਰਨ ਲਈ ਇਹ ਇਕ ਕੋਲਡ ਅਕਸਟ੍ਰੈਕਸ਼ਨ ਵਾਲੀ ਤਕਨੀਕ ਹੈ, ਜਿਸ ਨਾਲ ਗੁਲਾਬ ਦੇ ਕੁਦਰਤਨ ਗੁਲਾਬੀ ਰੰਗ ਅਤੇ ਮਹਿਕ ਵੱਧ ਤੋਂ ਵੱਧ ਬਰਕਰਾਰ ਰਹਿੰਦੇ ਹਨ | ਇਸ ਤੋਂ ਇਲਾਵਾ ਇਸ ਤਕਨੀਕ ਨਾਲ ਤਿਆਰ ਹੋਏ ਉਤਪਾਦ ਵਿਚ ਐਂਥੋਸਿਨੇਨਿਜ਼ ਦੀ ਮਾਤਰਾ ਵੱਧ ਹੁੰਦੀ ਹੈ, ਜੋ ਕਿ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ ਅਤੇ ਇਸ ਤਰ੍ਹਾਂ ਇਹ ਉਤਪਾਦ ਗੁਲਾਬ ਦੇ ਸਿੰਥੈਟਿਕ ਪੇਅ ਪਦਾਰਥ, ਜੋ ਕਿ ਵਧੇਰੇ ਕੈਲੋਰੀ ਪ੍ਰਦਾਨ ਕਰਨ ਵਾਲੇ, ਵੱਧ ਮਿਠਾਸ ਵਾਲੇ ਅਤੇ ਪੌਸ਼ਟਿਕ ਤੱਤਾਂ ਤੋਂ ਵਿਹੂਣੇ ਹੁੰਦੇ ਹਨ, ਨਾਲੋਂ ਕਿਤੇ ਵਧੇਰੇ ਸਿਹਤਮੰਦ ਅਤੇ ਸਾਫ਼-ਸੁਥਰੇ ਹੁੰਦੇ ਹਨ |

ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਅਤੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਕਿਸਾਨ ਵੱਧ ਤੋਂ ਵੱਧ ਇਨ੍ਹਾਂ ਤਕਨੀਕਾਂ ਨੂੰ ਅਪਣਾਕੇ ਆਪਣੀ ਖੇਤੀ ਆਮਦਨ ਵਿਚ ਵਾਧਾ ਕਰਨਗੇ |

The post  ਗੁਲਾਬ ਦੇ ਸਤ ਅਤੇ ਸ਼ਰਬਤ ਤਿਆਰ ਕਰਨ ਦੀ ਤਕਨੀਕ ਕਿਸਾਨਾਂ ਨਾਲ ਕੀਤੀ ਸਾਂਝੀ appeared first on Ludhiana Live.

ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਹੋਈ ਦੋ ਦਿਨਾਂ ਵਰਕਸ਼ਾਪ
ਲੁਧਿਆਣਾ : PAU ਭੋਜਨ ਅਤੇ ਪੋਸ਼ਣ ਵਿਭਾਗ ਨੇ ਅੰਤਰਰਾਸ਼ਟਰੀ ਮੋਟੇ ਅਨਾਜਾਂ ਦੇ ਮਨਾਏ ਜਾ ਰਹੇ ਸਾਲ ਦੇ ਜਸਨਾਂ ਵਜੋਂ ਮੋਟੇ ਅਨਾਜਾਂ ਦੀ ਖਪਤ ਨੂੰ ਵਧਾਉਣ ਲਈ ’ਬੇਕਰੀ ਅਤੇ ਕਨਫੈਕਸਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ’ ਵਿਸੇ ’ਤੇ ਦੋ ਦਿਨਾਂ ਵਰਕਸਾਪ ਦਾ ਆਯੋਜਨ ਕੀਤਾ| ਮੋਟੇ ਅਨਾਜਾਂ ਨਾਲ ਸਿਹਤਮੰਦ ਪਕਵਾਨ ਬਨਾਉਣ ਬਾਰੇ ਇਸ ਵਰਕਸਾਪ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ 55 ਪ੍ਰਤੀਭਾਗੀਆਂ ਨੇ ਭਾਗ ਲਿਆ|

ਅਲਪਨਾ ਗੁਪਤਾ, ਮੈਪਿਕ ਫੂਡਜ ਅਤੇ ਮਨਜੀਤ ਕੌਰ, ਡਸਕੀ ਟਾਰਟੇ ਵਰਕਸਾਪ ਲਈ ਮੁੱਖ ਭਾਸ਼ਣ ਕਰਤਾ ਸਨ| ਦੋਵੇਂ ਮਾਹਿਰ ਭੋਜਨ ਅਤੇ ਪੋਸਣ ਵਿਭਾਗ ਦੇ ਸਿਖਿਆਰਥੀ ਹਨ ਅਤੇ ਸਫਲਤਾਪੂਰਵਕ ਆਪਣੇ ਬੇਕਰੀ ਯੂਨਿਟ ਚਲਾ ਰਹੇ ਹਨ| ਉਨ੍ਹਾਂ ਨੇ ਕਣਕ ਦੇ ਆਟੇ ਅਤੇ ਗੁੜ ਦੀ ਵਰਤੋਂ ਕਰਕੇ ਬੇਕਰੀ ਅਤੇ ਕਨਫੈਕਸਨਰੀ ਉਤਪਾਦਾਂ ਵਿੱਚ ਵੱਖ-ਵੱਖ ਮੋਟੇ ਅਨਾਜਾਂ ਦੀ ਵਰਤੋਂ ਦਾ ਪ੍ਰਦਰਸਨ ਕੀਤਾ|

ਡਾ. ਕਿਰਨ ਗਰੋਵਰ, ਵਿਭਾਗ ਦੇ ਮੁਖੀ ਨੇ ਦੱਸਿਆ ਕਿ ਮੋਟੇ ਅਨਾਜਾਂ ਨੂੰ ਅਕਸਰ ਪੌਸਟਿਕ-ਅਨਾਜ ਕਿਹਾ ਜਾਂਦਾ ਹੈ ਕਿਉਂਕਿ ਉਸ ਵਿਚ ਉੱਚ ਪੌਸਟਿਕ ਤੱਤ ਅਤੇ ਖੁਰਾਕੀ ਫਾਈਬਰ ਹੁੰਦੇ ਹਨ| ਮੋਟੇ ਅਨਾਜ  ਪ੍ਰੋਟੀਨ, ਸੂਖਮ ਪੌਸਟਿਕ ਤੱਤਾਂ ਅਤੇ ਫਾਈਟੋਕੈਮੀਕਲਜ਼ ਦਾ ਚੰਗਾ ਸਰੋਤ ਹਨ ਅਤੇ ਇਸ ਵਿੱਚ ਬਹੁਤ ਸਾਰੇ ਪੌਸਟਿਕ ਅਤੇ ਸਿਹਤ ਨੂੰ ਉਤਸਾਹਿਤ ਕਰਨ ਵਾਲੇ ਗੁਣ ਹਨ|

The post ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਹੋਈ ਦੋ ਦਿਨਾਂ ਵਰਕਸ਼ਾਪ  appeared first on Ludhiana Live.