films Archives - Ludhiana Live

ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ ਤੱਬੂ, ਫ਼ਿਲਮਾਂ ’ਚ ਸ਼ਾਨਦਾਰ ਕਿਰਦਾਰ ਨਿਭਾਕੇ ਲੋਕਾਂ ਦੇ ਦਿਲਾਂ ’ਤੇ ਕਰਦੀ ਰਾਜ
ਬਾਲੀਵੁੱਡ ਇੰਡਸਟਰੀ ’ਚ ਕਈ ਅਜਿਹੀਆਂ ਅਦਾਕਾਰਾ ਹਨ ਜੋ 90 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਇੰਡਸਟਰੀ ’ਚ ਆਪਣਾ ਜਾਦੂ ਬਿਖੇਰ ਰਹੀਆਂ ਹਨ। ਅੱਜ ਅਸੀਂ ਇਕ ਅਜਿਹੀ ਅਦਾਕਾਰਾ ਦੀ ਗੱਲ ਕਰ ਰਹੇ ਹਾਂ, ਜਿਸ ਦੀ ਖੂਬਸੂਰਤੀ ਉਮਰ ਦੇ ਨਾਲ-ਨਾਲ ਵਧਦੀ ਜਾ ਰਹੀ ਹੈ। ਉਹ ਹੈ ਤਬੱਸੁਮ ਫ਼ਾਤਿਮਾ ਹਾਸ਼ਮੀ, ਜਿਸ ਨੂੰ ਅਸੀਂ ਤੱਬੂ ਦੇ ਨਾਂ ਨਾਲ ਜਾਣਦੇ ਹਾਂ। ਤੱਬੂ ਇਕ ਭਾਰਤੀ ਫ਼ਿਲਮ ਅਦਾਕਾਰਾ ਹੈ। ਉਸਨੇ ਕਈ ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ ਭਾਸ਼ਾਵਾਂ ਦੇ ਨਾਲ-ਨਾਲ ਇਕ ਅਮਰੀਕੀ ਫ਼ਿਲਮ ’ਚ ਵੀ ਕੰਮ ਕੀਤਾ ਹੈ, ਪਰ ਉਸਨੇ ਜ਼ਿਆਦਾਤਰ ਹਿੰਦੀ ਫ਼ਿਲਮਾਂ ’ਚ ਕੰਮ ਕੀਤਾ ਹੈ।

ਇਸ ਦੇ ਨਾਲ ਦੱਸ ਦੇਈਏ ਅੱਜ ਤੱਬੂ ਨੇ ਆਪਣੇ 52 ਸਾਲ ਪੂਰੇ ਕਰ ਲਏ ਹਨ। ਤੱਬੂ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਜੀਵਨ ਦੀਆਂ ਕਈ ਖ਼ਾਸ ਗੱਲਾਂ ਸਾਂਝੀਆਂ ਕਰਾਂਗੇ।

ਫ਼ਿਲਮਾਂ ‘ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਤੱਬੂ ਇਕੱਲੀ ਸ਼ਾਹੀ ਜ਼ਿੰਦਗੀ ਬਤੀਤ ਕਰਦੀ ਹੈ। 15 ਸਾਲ ਦੀ ਉਮਰ ਤੋਂ ਫ਼ਿਲਮ ਇੰਡਸਟਰੀ ’ਚ ਕੰਮ ਕਰ ਰਹੀ ਤੱਬੂ ਇਕ ਫ਼ਿਲਮ ਲਈ 2 ਤੋਂ 4 ਕਰੋੜ ਰੁਪਏ ਲੈਂਦੀ ਹੈ। ਫ਼ਿਲਮਾਂ ਤੋਂ ਇਲਾਵਾ ਤੱਬੂ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫ਼ੀ ਕਮਾਈ ਕਰਦੀ ਹੈ। ਤੱਬੂ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਕਾਰੋਬਾਰੀ ਵੀ ਹੈ।

ਖ਼ਬਰਾਂ ਮੁਤਾਬਕ ਤੱਬੂ ਦੀ ਕੁੱਲ ਜਾਇਦਾਦ 22 ਕਰੋੜ ਦੇ ਕਰੀਬ ਹੈ। ਇਸ ਦੇ ਨਾਲ ਹੀ ਤੱਬੂ ਵਾਹਨਾਂ ਦੀ ਵੀ ਸ਼ੌਕੀਨ ਹੈ, ਉਸ ਕੋਲ ਔਡੀ Q7, ਮਰਸਡੀਜ਼ ਅਤੇ ਜੈਗੁਆਰ X7 ਸਮੇਤ ਕਈ ਲਗਜ਼ਰੀ ਵਾਹਨ ਹਨ। ਤੱਬੂ ਦੀ ਮੁੰਬਈ ਤੋਂ ਇਲਾਵਾ ਹੈਦਰਾਬਾਦ ਅਤੇ ਗੋਆ ’ਚ ਵੀ ਜਾਇਦਾਦ ਹੈ।

ਭਾਵੇਂ ਸਾਲ 2022 ਬਾਲੀਵੁੱਡ ਲਈ ਕੁਝ ਖ਼ਾਸ ਸਾਬਤ ਨਹੀਂ ਹੋਇਆ ਪਰ ਇਸ ਸਾਲ ਰਿਲੀਜ਼ ਹੋਈ ਤੱਬੂ ਦੀ ਫ਼ਿਲਮ ‘ਭੂਲ ਭੁਲਾਇਆ 2’ ਸੁਪਰਹਿੱਟ ਸਾਬਤ ਹੋਈ। ਇਸ ਫ਼ਿਲਮ ’ਚ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ’ਚ ਸਨ। ਤੱਬੂ ਨੇ ‘ਅਸਤਿਤਵ’, ‘ਮਕਬੂਲ’ ਵਰਗੀਆਂ ਫ਼ਿਲਮਾਂ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਕੋਈ ਵੀ ਕਿਰਦਾਰ ਹੋਵੇ, ਉਹ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ‘ਚ ਜਾਨ ਪਾ ਦਿੰਦੀ ਹੈ। ਇਹੀ ਕਾਰਨ ਹੈ ਕਿ 52 ਸਾਲ ਦੀ ਉਮਰ ‘ਚ ਵੀ ਤੱਬੂ ਕੋਲ ਫ਼ਿਲਮਾਂ ਦੀ ਕੋਈ ਕਮੀ ਨਹੀਂ ਹੈ।

ਇਸ ਤੋਂ ਇਲਾਵਾ ਤੱਬੂ ਜਲਦੀ ਹੀ ‘ਕੁੱਤੇ’, ‘ਖੁਫ਼ੀਆ’ ਅਤੇ ‘ਭੋਲਾ’ ਫਿਲਮਾਂ ‘ਚ ਨਜ਼ਰ ਆਵੇਗੀ। ਤੱਬੂ ਦੀ ‘ਦ੍ਰਿਸ਼ਯਮ 2’ 18 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਾਰ ਅਕਸ਼ੈ ਖੰਨਾ ਫ਼ਿਲਮ ‘ਚ ਅਜੇ ਦੇਵਗਨ, ਸ਼੍ਰਿਆ ਸਰਨ, ਇਸ਼ਿਤਾ ਦੱਤਾ ਅਤੇ ਤੱਬੂ ਦੇ ਨਾਲ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

The post ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ ਤੱਬੂ, ਫ਼ਿਲਮਾਂ ’ਚ ਸ਼ਾਨਦਾਰ ਕਿਰਦਾਰ ਨਿਭਾਕੇ ਲੋਕਾਂ ਦੇ ਦਿਲਾਂ ’ਤੇ ਕਰਦੀ ਰਾਜ appeared first on Ludhiana Live.