filmi writers Archives - Ludhiana Live

ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
ਲੁਧਿਆਣਾ : ‘ਗਦਰ ਏਕ ਪ੍ਰੇਮ ਕਥਾ’ ਤੋਂ ਬਾਅਦ ਜੇਕਰ ‘ਲੂਟ ਏਕ ਪ੍ਰੇਮ ਕਥਾ’ ਵਰਗੀ ਫਿਲਮ ਆਏ ਤਾਂ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ। ਕਿਉਂਕਿ ਲੁਧਿਆਣਾ ’ਚ ਹੋਈ 8.49 ਕਰੋੜ ਦੀ ਲੁੱਟ ਦਾ ਪੂਰਾ ਘਟਨਾਕ੍ਰਮ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਇਸ ’ਚ ਪਿਆਰ, ਡਰਾਮਾ, ਐਕਸ਼ਨ ਤੇ ਸਸਪੈਂਸ ਸਭ ਕੁਝ ਹੈ।

ਇਹੀ ਕਾਰਨ ਹੈ ਕਿ ਹੁਣ ਫਿਲਮ ਅਤੇ ਵੈੱਬ ਸੀਰੀਜ਼ ਲਿਖਣ ਵਾਲੇ ਲੇਖਕ ਇਸ ’ਤੇ ਕਹਾਣੀ ਸਕ੍ਰਿਪਟ ਲਿਖਣਾ ਚਾਹੁੰਦੇ ਹਨ। ਮੁੰਬਈ ਅਤੇ ਪੰਜਾਬ ਦੇ ਤਿੰਨ ਲੇਖਕਾਂ ਨੇ ਇਸਦੇ ਲਈ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਹੈ ਪਰ ਉਨ੍ਹਾਂ ਕਿਸੇ ਨਾਲ ਵੀ ਇਸ ਕੇਸ ਸਬੰਧੀ ਡਿਟੇਲ ਸਾਂਝੀ ਕਰਨ ਤੋਂ ਮਨ੍ਹਾ ਕੀਤਾ ਹੈ। ਅਜੇ ਪੁਲਿਸ ਨੇ ਜਾਂਚ ਮੁਕੰਮਲ ਕਰ ਕੇ ਚਾਰਜਸ਼ੀਟ ਦਾਇਰ ਕਰਨੀ ਹੈ ਤੇ ਅਦਾਲਤ ਤੋਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣੀ ਹੈ।

The post ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ appeared first on Ludhiana Live.