Fearless Archives - Ludhiana Live

ਬੇਖੌਫ ਚੋਰਾਂ ਨੇ ਜ਼ਿਲੇ ‘ਚ ਮਚਾਈ ਦਹਿਸ਼ਤ, ਆਮ ਆਦਮੀ ਕਲੀਨਿਕ ਨੂੰ ਬਣਾਇਆ ਨਿਸ਼ਾਨਾ
ਦੋਰਾਹਾ : ਬੇਖੌਫ ਚੋਰਾਂ ਦੇ ਹੌਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪਿੰਡ ਬਿਲਾਸਪੁਰ ਵਿੱਚ ਰਾਤ ਸਮੇਂ ਬੇਖੌਫ ਚੋਰਾਂ ਵੱਲੋਂ ਆਮ ਆਦਮੀ ਕਲੀਨਿਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਚੋਰਾਂ ਨੇ ਕਲੀਨਿਕ ਦੇ ਮੁੱਖ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ 2 ਫਰਿੱਜ, ਇੱਕ ਤੋਲਣ ਵਾਲੀ ਮਸ਼ੀਨ, ਬੀ.ਪੀ. ਸਾਮਾਨ, ਸ਼ੂਗਰ ਟੈਸਟਿੰਗ ਮਸ਼ੀਨ, ਇਨਵਰਟਰ ਸਮੇਤ 2 ਬੈਟਰੀਆਂ ਅਤੇ 26 ਸਰਿੰਜਾਂ ਚੋਰੀ ਹੋ ਗਈਆਂ। ਡਾ: ਵੀਰੋ ਕੌਰ ਨੇ ਦੱਸਿਆ ਕਿ ਸਵੇਰੇ 8.30 ਵਜੇ ਫਾਰਮਾਸਿਸਟ ਅਰਵਿੰਦਰ ਕੁਮਾਰ ਨੂੰ ਫ਼ੋਨ ‘ਤੇ ਕਲੀਨਿਕ ਦਾ ਤਾਲਾ ਤੋੜ ਕੇ ਚੋਰੀ ਹੋਣ ਦੀ ਸੂਚਨਾ ਦਿੱਤੀ |

ਇਸ ਦੇ ਨਾਲ ਹੀ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਵਿੱਚੋਂ 32 ਇੰਚ ਦੀ ਐਲਸੀਡੀ ਅਤੇ ਇੱਕ ਐਂਪਲੀਫਾਇਰ ਚੋਰੀ ਕਰ ਲਿਆ। ਜਾਂਦੇ ਸਮੇਂ ਚੋਰਾਂ ਨੇ ਅਲਮਾਰੀਆਂ ਵਿੱਚ ਰੱਖਿਆ ਹੋਰ ਸਾਮਾਨ ਖਿਲਾਰ ਦਿੱਤਾ। ਸਕੂਲ ਦੇ ਮੁੱਖ ਅਧਿਆਪਕ ਅਮਰੀਕ ਸਿੰਘ ਨੇ ਇਸ ਦੀ ਸੂਚਨਾ ਦੋਰਾਹਾ ਪੁਲੀਸ ਨੂੰ ਦਿੱਤੀ। ਇਨ੍ਹਾਂ ਘਟਨਾਵਾਂ ਦੀ ਸੂਚਨਾ ਮਿਲਣ ਦੇ ਬਾਅਦ ਦੋਰਾਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਅਣਪਛਾਤੇ ਚੋਰਾਂ ਦੇ ਖਿਲਾਫ ਧਾਰਾ 331 (2), 305 ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਬੇਖੌਫ ਚੋਰਾਂ ਨੇ ਜ਼ਿਲੇ ‘ਚ ਮਚਾਈ ਦਹਿਸ਼ਤ, ਆਮ ਆਦਮੀ ਕਲੀਨਿਕ ਨੂੰ ਬਣਾਇਆ ਨਿਸ਼ਾਨਾ appeared first on Ludhiana Live.