Fat To Fit Archives - Ludhiana Live

ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਇੰਝ ਘਟਾਇਆ 30 ਕਿਲੋ ਭਾਰ
ਅਦਾਕਾਰਾ ਸੋਨਾਕਸ਼ੀ ਸਿਨ੍ਹਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਡਬਲ ਐਕਸਐੱਲ’ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਇਸ ਫ਼ਿਲਮ ਲਈ ਸੋਨਾਕਸ਼ੀ ਸਿਨ੍ਹਾ ਨੇ 15 ਕਿਲੋ ਭਾਰ ਵਧਾਇਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੋਨਾਕਸ਼ੀ ਨੇ ਜਿਸ ‘ਡਬਲ ਐਕਸਐੱਲ’ ਲਈ 15 ਕਿਲੋ ਭਾਰ ਵਧਾਇਆ ਸੀ, ਉਸੇ ਹੀ ਸੋਨਾਕਸ਼ੀ ਨੇ ਵੀ ਫ਼ਿਲਮੀ ਦੁਨੀਆ ‘ਚ ਕਦਮ ਰੱਖਣ ਲਈ 30 ਕਿਲੋ ਵਜ਼ਨ ਘਟਾਇਆ ਸੀ।

ਜੀ ਹਾਂ, ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ’ ‘ਚ ਐਂਟਰੀ ਤੋਂ ਪਹਿਲਾਂ ਸੋਨਾਕਸ਼ੀ ਨੇ ਆਪਣੀ ਫਿਟਨੈੱਸ ‘ਤੇ ਕਾਫ਼ੀ ਮਿਹਨਤ ਕੀਤੀ ਸੀ। ਫ਼ਿਲਮੀ ਦੁਨੀਆ ‘ਚ ਕਦਮ ਰੱਖਣ ਤੋਂ ਪਹਿਲਾਂ ਸੋਨਾਕਸ਼ੀ ਦਾ ਭਾਰ 95 ਕਿਲੋ ਸੀ। ਸੋਨਾਕਸ਼ੀ ਨੇ ਹਾਲ ਹੀ ‘ਚ ਆਪਣੇ ਇਕ ਇੰਟਰਵਿਊ ‘ਚ ਆਪਣੇ ਫਿਟਨੈੱਸ ਸਫ਼ਰ ਬਾਰੇ ਗੱਲ ਕੀਤੀ ਹੈ।

ਇਸ ਦੌਰਾਨ ਸੋਨਾਕਸ਼ੀ ਨੇ ਕਿਹਾ ਕਿ ”ਮੇਰੇ ਭਾਰ ਕਾਰਨ ਮੈਨੂੰ ਬਹੁਤ ਟ੍ਰੋਲ ਕੀਤਾ ਗਿਆ ਸੀ, ਬਚਪਨ ਤੋਂ ਹੀ ਮੇਰਾ ਭਾਰ ਜ਼ਿਆਦਾ ਰਿਹਾ ਹੈ। ਮੈਂ 95 ਕਿਲੋ ਦੀ ਸੀ।

ਮੈਂ ਖੇਡਾਂ ‘ਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੁੰਦੀ ਸੀ ਪਰ ਮੇਰੇ ਸਕੂਲ ਦੇ ਬੱਚੇ ਮੈਨੂੰ ਬਹੁਤ ਤੰਗ ਕਰਦੇ ਹੁੰਦੇ ਸੀ। ਵਧੇ ਹੋਏ ਵਜ਼ਨ ਕਰਕੇ ਮੈਨੂੰ ਕੋਈ ਮੁੱਖ ਕਿਰਦਾਰ ਨਿਭਾਉਣ ਨਹੀਂ ਦਿੰਦਾ ਸੀ। ਸਕੂਲ ਨਾਟਕਾਂ ‘ਚ ਮੈਨੂੰ ਬੱਸ ਛੋਟੇ ਮੋਟੇ ਸਾਈਡ ਰੋਲ ਹੀ ਮਿਲਦੇ ਹੁੰਦੇ ਸਨ।

ਸੋਨਾਕਸ਼ੀ ਅੱਗੇ ਕਹਿੰਦੀ ਹੈ, ”ਇਹ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ, ਜਦੋਂ ਮੈਂ ਆਪਣੀ ਪਹਿਲੀ ਫ਼ਿਲਮ ‘ਦਬੰਗ’ ਲਈ 30 ਕਿਲੋ ਵਜ਼ਨ ਘਟਾਇਆ ਸੀ ਤਾਂ ਇੰਡਸਟਰੀ ਦੇ ਲੋਕਾਂ ਅਤੇ ਮੀਡੀਆ ਨੇ ਮੇਰੇ ਵਜ਼ਨ ਨੂੰ ਲੈ ਕੇ ਮੈਨੂੰ ਕਾਫੀ ਟ੍ਰੋਲ ਕੀਤਾ ਸੀ।

ਸੋਨਾਕਸ਼ੀ ਨੇ 30 ਕਿਲੋ ਭਾਰ ਘਟਾਉਣ ਲਈ ਰੋਜ਼ਾਨਾ ਕਸਰਤ ਦੇ ਨਾਲ-ਨਾਲ ਜੰਕ ਫੂਡ ਖਾਣਾ ਬੰਦ ਕਰ ਦਿੱਤਾ ਸੀ।

ਭਾਰ ਘਟਾਉਣ ਦੌਰਾਨ ਸੋਨਾਕਸ਼ੀ ਘਰ ਦਾ ਬਣਿਆ ਖਾਣਾ ਖਾਣ ਨੂੰ ਤਰਜੀਹ ਦਿੰਦੀ ਸੀ। ਉਹ ਗ੍ਰੀਨ ਟੀ ਅਤੇ ਫਲ ਖਾ ਕੇ ਖੁਦ ਨੂੰ ਫਿੱਟ ਰੱਖਦੀ ਸੀ। ਸੋਨਾਕਸ਼ੀ ਇੱਕ ਦਿਨ ਵਿਚ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰਦੀ ਸੀ।

The post ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਇੰਝ ਘਟਾਇਆ 30 ਕਿਲੋ ਭਾਰ appeared first on Ludhiana Live.