ex mp-mla and singer joined plc Archives - Ludhiana Live

ਸਾਬਕਾ ਐਮਪੀ, ਐਮਐਲਏ ਤੇ ਪੰਜਾਬੀ ਗਾਇਕ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ, ਜਾਣੋ ਕਿਨ੍ਹਾਂ ਨੇ ਦਿੱਤਾ ਕੈਪਟਨ ਦਾ ਸਾਥ
ਚੰਡੀਗਡ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਨਵੀਂ ਰਾਜਨੀਤਿਕ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵਾਧਾ ਕਰਨ ਦੀ ਕਵਾਇਦ ਵਿਚ ਲੱਗੇ ਹੋਏ ਹਨ। ਇਸ ਕਵਾਇਦ ਨੂੰ ਅੱਗੇ ਤੋਰਦਿਆਂ ਉਨ੍ਹਾਂ ਨੇ ਜਿਥੇ ਕਾਂਗਰਸ ਪਾਰਟੀ ਨੂੰ ਝਟਕਾ ਲਾਇਆ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ।

ਚੰਡੀਗਡ਼੍ਹ ਵਿਚ ਉਨ੍ਹਾਂ ਦੀ ਮੌਜੂਦਗੀ ਵਿਚ ਮਾਲੇਰਕੋਟਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਐਮਐਲਏ ਤੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਪੰਜਾਬ ਬੇਗਮ ਫਰਜ਼ਾਨਾ ਆਲਮ, ਲੁਧਿਆਣਾ ਦੇ ਕਾਂਗਰਸ ਦੇ 2 ਵਾਰ ਐਮਪੀ ਰਹੇ ਅਮਰੀਕ ਸਿੰਘ ਅਲੀਵਾਲ ਨੇ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜਿਆ ਹੈ।

ਇਸ ਦੇ ਨਾਲ ਹੀ ਸਾਬਕਾ ਐਮਐਲਏ ਰਾਜਵਿੰਦਰ ਕੌਰ ਭਾਗੀਕੇ ਵੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਨਾਲ ਕੈਪਟਨ ਦੀ ਨਵੀਂ ਪਾਰਟੀ ਨੂੰ ਗਾਇਕਾਂ ਦਾ ਸਾਥ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬੀ ਦੇ ਮਸ਼ਹੂਰ ਗਾਇਕ ਬੂਟਾ ਮੁਹੰਮਦ ਤੇ ਸਰਦਾਰ ਅਲੀ ਨੇ ਕੈਪਟਨ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਉਨ੍ਹਾਂ ਦੀ ਪਾਰਟੀ ਨੂੰ ਜੁਆਇਨ ਕੀਤਾ ਹੈ।

The post ਸਾਬਕਾ ਐਮਪੀ, ਐਮਐਲਏ ਤੇ ਪੰਜਾਬੀ ਗਾਇਕ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ, ਜਾਣੋ ਕਿਨ੍ਹਾਂ ਨੇ ਦਿੱਤਾ ਕੈਪਟਨ ਦਾ ਸਾਥ appeared first on Ludhiana Live.