ex minister hira singh gabria Archives - Ludhiana Live

ਸਰਕਾਰ ਬਣਨ ‘ਤੇ ਹਲਕਾ ਦੱਖਣੀ ‘ਚ ਬਣਾਇਆ ਜਾਵੇਗਾ ਲੜਕੀਆਂ ਦਾ ਸਰਕਾਰੀ ਕਾਲਜ-ਜਥੇ. ਗਾਬੜ੍ਹੀਆ
ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਜਥੇ. ਹੀਰਾ ਸਿੰਘ ਗਾਬੜ੍ਹੀਆ ਸਾਬਕਾ ਕੈਬਨਿੰਟ ਮੰਤਰੀ ਪੰਜਾਬ ਨੇ ਵਾਰਡ ਨੰ: 30 ਵਿਖੇ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇਲਾਕੇ ਦੇ ਮੋਹਤਵਰ ਲੋਕਾਂ, ਵਾਰਡ ਪ੍ਰਧਾਨਾਂ ਅਤੇ ਸਮਰਥਕਾਂ ਦੇ ਕੀਤੇ ਗਏ ਇਕੱਠ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਲਾਨ ਕੀਤੇ ਗਏ 13 ਨੁਕਾਤੀ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ।

ਇਲਾਕੇ ਦੀਆਂ ਮੁੱਖ ਮੰਗਾਂ ਨੂੰ ਮੋਹਰੇ ਰੱਖਦੇ ਹੋਏ ਪੰਜਾਬ ਅੰਦਰ ਪਾਰਟੀ ਦੀ ਸਰਕਾਰ ਬਨਣ ‘ਤੇ ਪਹਿਲੇ ਸਾਲ ਵਿਚ ਲੜਕੀਆਂ ਦਾ ਸਰਕਾਰੀ ਕਾਲਜ, ਹਸਪਤਾਲ, ਸਕੂਲਾਂ ਨੂੰ ਅੱਪਗ੍ਰੇਡ ਕਰਨ ਦੀ ਗੱਲ ਵੀ ਕੀਤੀ।

ਇਸ ਮੌਕੇ ਜਸਪਾਲ ਸਿੰਘ ਗਿਆਸਪੁਰਾ ਨੇ ਜਥੇ. ਹੀਰਾ ਸਿੰਘ ਗਾਬੜ੍ਹੀਆ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੇ ਲੋਕ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ ਤੇ ਹਲਕਾ ਦੱਖਣੀ ਤੋਂ ਭਾਰੀ ਵੋਟਾਂ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ‘ਚ ਭੇਜਣਗੇ।

The post ਸਰਕਾਰ ਬਣਨ ‘ਤੇ ਹਲਕਾ ਦੱਖਣੀ ‘ਚ ਬਣਾਇਆ ਜਾਵੇਗਾ ਲੜਕੀਆਂ ਦਾ ਸਰਕਾਰੀ ਕਾਲਜ-ਜਥੇ. ਗਾਬੜ੍ਹੀਆ appeared first on Ludhiana Live.