ESI Hospital Archives - Ludhiana Live

ਲੁਧਿਆਣਾ ਦੇ ਈਐਸਾਈ ਹਸਪਤਾਲ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਕੀਤਾ ਜਾਵੇਗਾ ਅੱਪਗ੍ਰੇਡ
ਲੁਧਿਆਣਾ : ਮੌਜੂਦਾ 300 ਬਿਸਤਰਿਆਂ ਵਾਲੇ ਈਐਸਾਈ ਹਸਪਤਾਲ, ਲੁਧਿਆਣਾ ਨੂੰ ਭਵਿੱਖ ਵਿੱਚ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਲੁਧਿਆਣਾ ਤੋਂ ਆਪ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੂੰ ਇਸ ਸਬੰਧੀ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਛੇ ਨਵੇਂ ਈ.ਐੱਸ.ਆਈ ਹਸਪਤਾਲਾਂ ਲਈ ਬੇਨਤੀਆਂ ਪੈਂਡਿੰਗ ਹਨ।

ਉਨ੍ਹਾਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੂੰ ਈਐਸਾਈ ਅਧੀਨ 2300 ਬੀਮਾਯੁਕਤ ਕਾਮਿਆਂ ਲਈ 1 ਬੈੱਡ ਦੀ ਰਾਸ਼ਟਰੀ ਔਸਤ ਦੇ ਮੁਕਾਬਲੇ ਵਧੇਰੇ ਈਐਸਾਈ ਹਸਪਤਾਲਾਂ ਦੀ ਲੋੜ ਹੈ, ਰਾਜ ਕੋਲ ਈਐਸਾਈ ਅਧੀਨ 4100 ਬੀਮਾਯੁਕਤ ਕਾਮਿਆਂ ਲਈ ਸਿਰਫ਼ 1 ਬੈੱਡ ਹੈ। ਉਦਯੋਗਿਕ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਐਨਐਚ 44 ‘ਤੇ ਖੰਨਾ ਅਤੇ ਸਾਹਨੇਵਾਲ ਦੇ ਵਿਚਾਲੇ ਜਾਂ ਨੇੜੇ ਇਕ ਹੋਰ ਉਚਿਤ ਈਐਸਾਈ ਹਸਪਤਾਲ ਦੀ ਸਖ਼ਤ ਲੋੜ ਹੈ।

The post ਲੁਧਿਆਣਾ ਦੇ ਈਐਸਾਈ ਹਸਪਤਾਲ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਕੀਤਾ ਜਾਵੇਗਾ ਅੱਪਗ੍ਰੇਡ appeared first on Ludhiana Live.

ਈ.ਐਸ.ਆਈ. ਹਸਪਤਾਲ ਵਿਖੇ ਮਨਾਇਆ ਆਜ਼ਾਦੀ ਦਿਵਸ
ਲੁਧਿਆਣਾ :  ਈ.ਐਸ.ਆਈ. ਹਸਪਤਾਲ ਲੁਧਿਆਣਾ ਵਿਖੇ ਆਜ਼ਾਦੀ ਦੇ 76ਵੇਂ ਦਿਹਾੜੇ ਮੌਕੇ ਮੈਡੀਕਲ ਸੁਪਰਡੈਂਟ ਡਾ. ਭੈਰਵੀ ਦੇਸ਼ਮੁੱਖ ਦੀ ਪ੍ਰਧਾਨਗੀ ਹੇਠ ਝੰਡਾ ਲਹਿਰਾਉਣ ਦੀ ਰਸਮ ਬੜੀ ਹੀ ਧੂਮ-ਧਾਮ ਨਾਲ ਹੋਈ। ਇਸ ਮੌਕੇ ਸੁਰੱਖਿਆ ਗਾਰਡ ਦੀ ਟੁਕੜੀ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ। ਡਾ. ਭੈਰਵੀ ਵੱਲੋਂ  ਹਾਜ਼ਰ ਸਾਰੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ।

ਡਾ. ਭੈਰਵੀ ਵੱਲੋਂ ਸਾਰੇ ਭਾਗੀਦਾਰਾਂ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਅਤੇ ਹਸਪਤਾਲ  ਵਿੱਚ ਮਠਿਆਈਆਂ ਵੰਡੀਆਂ ਗਈਆਂ। ਉਨ੍ਹਾਂ ਸੁਰੱਖਿਆ ਗਾਰਡ ਗੋਪਾਲ ਸਿੰਘ ਨੂੰ ਉਸ ਦੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਪੱਤਰ ਵੀ ਪ੍ਰ਼ਦਾਨ ਕੀਤਾ।

The post ਈ.ਐਸ.ਆਈ. ਹਸਪਤਾਲ ਵਿਖੇ ਮਨਾਇਆ ਆਜ਼ਾਦੀ ਦਿਵਸ  appeared first on Ludhiana Live.

ਈ.ਐੱਸ.ਆਈ.ਸੀ ਹਸਪਤਾਲ ਵਿਖੇ ਮਨਾਇਆ ਗਿਆ ਨਰਸ ਦਿਵਸ
ਲੁਧਿਆਣਾ : ਬੀਤੇ ਦਿਨੀਂ ਈ.ਐੱਸ.ਆਈ.ਸੀ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਪਾਰਕ ਵਿੱਚ ਬੂਟੇ ਲਗਾਏ ਗਏ, ਮਰੀਜ਼ਾਂ ਨੂੰ ਫਲ ਵੀ ਵੰਡੇ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਡੀਐੱਨਐੱਸ ਸ੍ਰੀਮਤੀ ਬਿਮਲਾ ਵਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਐੱਮਐੱਸ ਡਾ. ਭੈਰਵੀ ਦੇਸ਼ਮੁਖ ਨੇ ਸ਼ਿਰਕਤ ਕੀਤੀ।

ਇਸ ਮੌਕੇ ਮੁੱਖ ਮਹਿਮਾਨਾਂ ਵਿੱਚ ਡੀਐੱਮਐੱਸ ਡਾ.ਰਵੀਪ੍ਰੀਤ ਕਲਸੀ, ਡਾ. ਰਾਜਨ, ਡਾ. ਲੀਨਾ ਚਗਲ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਏ.ਡੀ.ਐੱਫ ਸ੍ਰੀ ਵਿਕਰਾਂਤ ਗੋਸਾਂਈ, ਡੀ.ਡੀ ਸ੍ਰੀ ਗਿਰੀਸ਼ ਕੁਮਾਰ ਵੱਲੋਂ ਦੀਪ ਜਗਾ ਕੇ ਅਤੇ ਕੇਕ ਕੱਟ ਕੇ ਕੀਤੀ ਗਈ। ਇਸ ਮੌਕੇ ਭਾਗੀਦਾਰਾਂ ਵੱਲੋਂ ਆਪਣੇ ਆਪਣੇ ਵਿਚਾਰ ਵੀ ਸਾਂਝੇ ਕੀਤੇ।

ਨਰਸਿੰਗ ਅਫਸਰ ਸ੍ਰੀ ਭੀਮਦਾਸ ਅਤੇ ਸ੍ਰੀਮਤੀ ਰੀਤੀ ਕੌਸ਼ਲ ਨੇ ਕਵਿਤਾ ਉਚਾਰਨ ਕੀਤੀ ਉੱਥੇ ਹੀ ਸ੍ਰੀ ਅਮਰਜੀਤ ਨੇ ਗੀਤ ਵੀ ਗਾਇਆ। ਇਸ ਮੌਕੇ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਨਰਸਿੰਗ ਅਫਸਰ  ਜਸਵਿੰਦਰ ਕੌਰ ਨੇ ਪਹਿਲਾ ਕੀਰਤੀ ਨੇ ਦੂਜਾ ਅਤੇ ਅਤੇ ਕਿਰਨ ਅਨੀਤਾ ਡਡਵਾਲ ਤੀਜੇ ਸਥਾਨ ਤੇ ਰਹੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਕੇਸ਼ ਕੁਮਾਰ ਜਾਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

The post ਈ.ਐੱਸ.ਆਈ.ਸੀ ਹਸਪਤਾਲ ਵਿਖੇ ਮਨਾਇਆ ਗਿਆ ਨਰਸ ਦਿਵਸ appeared first on Ludhiana Live.