Esha Gupta Archives - Ludhiana Live

ਅਦਾਕਾਰਾ ਈਸ਼ਾ ਗੁਪਤਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਖਲਬਲੀ
ਬਾਲੀਵੁੱਡ ਦੀਆਂ ਬੋਲਡ ਅਦਾਕਾਰਾਂ ‘ਚ ਇਕ ਈਸ਼ਾ ਗੁਪਤਾ ਨੇ ਇਕ ਵਾਰ ਫਿਰ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਢੇਰ ਕਰਨ ਦਾ ਕੰਮ ਕੀਤਾ ਹੈ। ਅਦਾਕਾਰਾ ਪਹਿਲਾਂ ਹੀ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਰਹੀ ਹੈ।

ਇਕ ਵਾਰ ਫਿਰ ਈਸ਼ਾ ਗੁਪਤਾ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬੀਤੇ ਦਿਨੀਂ ਈਸ਼ਾ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹ ਲਾਈਟ ਕਲਰ ਦੀ ਬਿਨਕੀ ‘ਚ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਈਸ਼ਾ ਗੁਪਤਾ ਆਪਣੇ ਸਟਾਈਲ ਲਈ ਮਸ਼ਹੂਰ ਹੈ। ਸੋਸ਼ਲ ਮੀਡੀਆ ‘ਤੇ ਈਸ਼ਾ ਗੁਪਤਾ ਦੀਆਂ ਕਈ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਈਸ਼ਾ ਗੁਪਤਾ ਆਪਣੇ ਬੋਲਡ ਫੈਸ਼ਨ ਕਾਰਨ ਕਈ ਵਾਰ ਟਰੋਲਰਸ ਦੇ ਨਿਸ਼ਾਨੇ ‘ਤੇ ਵੀ ਆ ਚੁੱਕੀ ਹੈ ਪਰ ਅਦਾਕਾਰਾ ਸਮੇਂ-ਸਮੇਂ ‘ਤੇ ਢੁੱਕਵਾਂ ਜਵਾਬ ਟਰੋਲਰਸ ਨੂੰ ਦਿੰਦੀ ਹੈ।

ਹਾਲਾਂਕਿ ਈਸ਼ਾ ਗੁਪਤਾ ਨੇ ਪਹਿਲੀ ਵਾਰ ਅਜਿਹੀਆਂ ਤਸਵੀਰਾਂ ਨਹੀਂ ਸਾਂਝੀਆਂ ਕੀਤੀਆਂ ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਚੁੱਕੀ ਹੈ।

ਇਸ ਗੱਲ ਦਾ ਸਬੂਤ ਉਸ ਦਾ ਇੰਸਟਾਗ੍ਰਾਮ ਹੈ, ਜੋ ਕਿ ਉਸ ਦੀਆਂ ਬੋਲਡ ਤਸਵੀਰਾਂ ਭਰਿਆ ਹੋਇਆ ਹੈ।

The post ਅਦਾਕਾਰਾ ਈਸ਼ਾ ਗੁਪਤਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਖਲਬਲੀ appeared first on Ludhiana Live.