envirement rally Archives - Ludhiana Live

ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬੱਚਿਆਂ ਵਲੋਂ ਵਾਤਾਵਰਨ ਬਚਾਓ ਰੈਲੀ ਕੱਢੀ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬੱਚਿਆਂ ਵਲੋਂ ਵਾਤਾਵਰਨ ਬਚਾਓ ਰੈਲੀ ਕੱਢੀ ਗਈ, ਜਿਸ ਵਿਚ ਲੋਕਾਂ ਅਤੇ ਸਮਾਜ ਨੂੰ ਜਾਗਰੂਕ ਕੀਤਾ ਗਿਆ । ਜਿਸ ਵਿਚ ਬੱਚਿਆਂ ਨੇ ਹਰ ਪਾਸੇ ਹਰਿਆਲੀ ਹੋਣ ‘ਤੇ ਧਰਤੀ ‘ਤੇ ਖੁਸ਼ੀ ਹੋਵੇਗੀ’, ‘ਰੁੱਖ ਹੀ ਜ਼ਿੰਦਗੀ ਦਾ ਆਧਾਰ ਹਨ,’ਪਾਣੀ ਬਚਾਓ’, ‘ਪਲਾਸਟਿਕ ਨੂੰ ਨਾ ਕਹੋ’, ‘ਜ਼ਿੰਦਗੀ ਬਚਾਓ’ ਆਦਿ ਨਾਅਰੇ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਬੱਚਿਆਂ ਨੇ ਰੁੱਖਾਂ ਤੇ ਕਈ ਸਲੋਗਨ ਲਿਖ ਕੇ ਅਤੇ ਹੱਥਾਂ ਚ ਪੋਸਟਰ ਫੜ ਕੇ ਇਸ ਜਾਗਰੂਕਤਾ ਰੈਲੀ ਦੀ ਸ਼ੁਰੂਆਤ ਕੀਤੀ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਬੱਚਿਆਂ ਅਤੇ ਸਮਾਜ ਨੂੰ ਸੰਦੇਸ਼ ਦਿੱਤਾ ਕਿ ਰੁੱਖ ਸਾਡੀ ਜ਼ਿੰਦਗੀ ਦਾ ਅਨਮੋਲ ਅੰਗ ਹਨ, ਉਨ੍ਹਾਂ ਦੀ ਸੁਰੱਖਿਆ ਹੀ ਵਾਤਾਵਰਨ ਦੀ ਰੱਖਿਆ ਅਤੇ ਧਰਤੀ ਦੀ ਸੁਰੱਖਿਆ ਹੈ। ਵਾਤਾਵਰਣ ਦੀ ਰੱਖਿਆ ਕਰਨ ਵਾਲਾ ਆਦਮੀ ਸਭਿਅਕ ਅਤੇ ਜ਼ਿੰਮੇਵਾਰ ਨਾਗਰਿਕ ਹੈ।

The post ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਬੱਚਿਆਂ ਵਲੋਂ ਵਾਤਾਵਰਨ ਬਚਾਓ ਰੈਲੀ ਕੱਢੀ appeared first on Ludhiana Live.