english declamation Archives - Ludhiana Live

ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ‘ਚ ਕਰਵਾਇਆ ਅੰਗਰੇਜ਼ੀ ਡੈਕਲਾਮੇਸ਼ਨ ਮੁਕਾਬਲਾ
ਲੁਧਿਆਣਾ : ਵਿਦਿਆਰਥੀਆਂ ਦੇ ਭਾਸ਼ਣ ਕਲਾ ਨੂੰ ਨਿਖਾਰਨ ਲਈ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ, ਲੁਧਿਆਣਾ ਵਿਖੇ ਨੌਵੀਂ ਤੋਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਡਿਕਲੇਮੇਸ਼ਨ ਮੁਕਾਬਲਾ ਕਰਵਾਇਆ ਗਿਆ।

ਇਸ ਦੇ ਵਿਸ਼ੇ ਸਨ ‘ਤਕਨੀਕੀ ਬੁਲਬੁਲਾ ਫਟ ਗਿਆ ਹੈ ਜਿਸ ਨਾਲ ਵੱਡੇ ਪੱਧਰ ‘ਤੇ ਛਾਂਟੀ ਹੋਈ ਹੈ, ਐਨਈਪੀ ਨਾਲ ਸਿੱਖਿਆ ਦਾ ਬਦਲਦਾ ਦ੍ਰਿਸ਼, ਸੋਸ਼ਲ ਮੀਡੀਆ ਇਨਫਲੂਐਂਸਰ – ਇੱਕ ਨਵੇਂ ਯੁੱਗ ਦੀ ਨੌਕਰੀ, ਸਲੋਅ ਐਂਡ ਸਟੈਡੀ ਨੇ ਦੌੜ ਜਿੱਤੀ’। ਵਿਦਿਆਰਥੀਆਂ ਨੇ ਨਵੀਨਤਮ ਸਮੱਗਰੀ ਦੀ ਵਰਤੋਂ ਕਰਦਿਆਂ ਆਤਮ-ਵਿਸ਼ਵਾਸ ਨਾਲ ਭਾਸ਼ਣ ਮੁਕਾਬਲੇ ਵਿਚ ਹਿਸਾ ਲਿਆ।

The post ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ‘ਚ ਕਰਵਾਇਆ ਅੰਗਰੇਜ਼ੀ ਡੈਕਲਾਮੇਸ਼ਨ ਮੁਕਾਬਲਾ appeared first on Ludhiana Live.