employment in markfed plant Archives - Ludhiana Live

ਖੰਨਾ ਵਿਖੇ ਮਾਰਕਫੈੱਡ ਦੇ ਵਨਾਸਪਤੀ ਤੇ ਰਿਫਾਇੰਡ ਤੇਲਾਂ ਦੇ ਆਧੁਨਿਕ ਪਲਾਂਟ ਦਾ ਰੱਖਿਆ ਨੀਂਹ ਪੱਥਰ
ਖੰਨਾ (ਲੁਧਿਆਣਾ) :  ਕੈਬਨਿਟ ਮੰਤਰੀ ਪੰਜਾਬ ਸ. ਗੁਰਕੀਰਤ ਸਿੰਘ ਕੋਟਲੀ ਵੱਲੋਂ ਅੱਜ ਖੰਨਾ ਵਿੱਖੇ ਮਾਰਕਫ਼ੈੱਡ ਦੇ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦੇ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਨਵਾਂ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦਾ ਪਲਾਂਟ ਤਕਰੀਬਨ 23 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।

ਸਮਾਗਮ ਮੌਕੇ ਹਲਕਾ ਪਾਇਲ ਵਿਧਾਇਕ ਸ. ਲਖਬੀਰ ਸਿੰਘ ਲੱਖਾ, ਵਧੀਕ ਮੁੱਖ ਸਕੱਤਰ ਪੰਜਾਬ ਸ਼੍ਰੀ ਅਨੁਰਾਗ ਅਗਰਵਾਲ, ਪ੍ਰਬੰਧਕ ਨਿਰਦੇਸ਼ਕ ਮਾਰਕਫ਼ੈੱਡ ਸ਼੍ਰੀ ਵਰੂਣ ਰੂਜਮ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਿਆਲੀ ਤੋਂ ਇਲਾਵਾ ਮਾਰਕਫ਼ੈੱਡ ਦੇ ਸਮੂਹ ਡਾਇਰੈਕਟਰ ਸਾਹਿਬਾਨ ਵੀ ਮੌਜੂਦ ਰਹੇ।

ਕੈਬਨਿਟ ਮੰਤਰੀ ਸ। ਗੁਰਕੀਰਤ ਸਿੰਘ ਕੋਟਲੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਆਧੁਨਿਕ ਪਲਾਂਟ ਲੱਗਣ ਨਾਲ ਜਿੱਥੇ ਘਿਉ ਦੀ ਚੰਗੀ ਗੁਣਵੱਤਾ ਬਣੇਗੀ ਉਸ ਦੇ ਨਾਲ-ਨਾਲ ਲਾਗਤ ਵਿੱਚ ਕਮੀ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ। ਇਸ ਪਲਾਂਟ ਦੇ ਲੱਗਣ ਨਾਲ ਲੋਕਾਂ ਨੂੰ ਰੋਜ਼ਗਾਰ ਦਾ ਮੌਕਾ ਵੀ ਮਿਲੇਗਾ।

ਕੈਬਨਿਟ ਮੰਤਰੀ ਸ. ਕੋਟਲੀ ਨੇ ਅੱਗੇ ਕਿਹਾ ਕਿ ਵਨਸਪਤੀ ਅਤੇ ਰਿਫਾਇੰਡ ਤੇਲ ਪੈਦਾ ਕਰਨ ਵਾਲਾ ਮਾਰਕਫੈੱਡ ਦਾ ਖੰਨਾ ਪਲਾਂਟ 5 ਦਹਾਕਿਆਂ ਤੋਂ ਵੀ ਵੱਧ ਪੁਰਾਣਾ ਹੈ ਅਤੇ ਇਸ ਨੂੰ ਤਕਨੀਕੀ ਅਪਗ੍ਰੇਡ ਕਰਨ ਦੀ ਵੀ ਲੋੜ ਹੈ।

ਜ਼ਬੂਤ ਬ੍ਰਾਂਡ ਨਾਮ ਅਤੇ ਖਪਤਕਾਰਾਂ ਦੀ ਵਨਸਪਤੀ ਤੋਂ ਰਿਫਾਇੰਡ ਆਇਲ ਵਿੱਚ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਨੇ 100 ਮੀਟ੍ਰਿਕ ਟਨ ਵਨਸਪਤੀ ਅਤੇ 110 ਮੀਟ੍ਰਿਕ ਟਨ ਪਾਮ ਆਇਲ ਫਿਜ਼ੀਕਲ ਰਿਫਾਇਨਰੀ ਦੀ ਸਮਰੱਥਾ ਵਾਲੇ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਆਇਲ ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਤਪਾਦਨ ਦੀ ਉੱਚ ਸਮਰੱਥਾ ਦੇ ਨਾਲ ਹੋਰ ਰਾਜ ਸਰਕਾਰਾਂ ਨਾਲ ਗੱਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਕੁਦਰਤੀ ਤੇਲ (ਸਰ੍ਹੋਂ ਦਾ ਤੇਲ, ਕਪਾਹ ਦਾ ਤੇਲ, ਰਾਈਸ ਬ੍ਰੈਨ ਆਇਲ) ਦੀ ਪ੍ਰੋਸੈਸਿੰਗ ਕਰਕੇ ਪੰਜਾਬ ਦੇ ਕਿਸਾਨ ਆਪਣੇ ਤੇਲ ਬੀਜਾਂ ਦੇ ਪੱਕੇ ਭਾਅ ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਮਾਰਕਫ਼ੈੱਡ ਵੱਲੋਂ ਇਸ ਦੀ ਪ੍ਰੋਸੈਸਿੰਗ ਲਈ ਤੇਲ ਬੀਜਾਂ ਦੀ ਖਰੀਦ ਕੀਤੀ ਜਾਵੇਗੀ ।

The post ਖੰਨਾ ਵਿਖੇ ਮਾਰਕਫੈੱਡ ਦੇ ਵਨਾਸਪਤੀ ਤੇ ਰਿਫਾਇੰਡ ਤੇਲਾਂ ਦੇ ਆਧੁਨਿਕ ਪਲਾਂਟ ਦਾ ਰੱਖਿਆ ਨੀਂਹ ਪੱਥਰ appeared first on Ludhiana Live.