elevated project Archives - Ludhiana Live

ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਟ੍ਰੈਫਿਕ ਪੁਲਸ ਵਲੋਂ ਐਡਵਾਇਜ਼ਰੀ ਜਾਰੀ
ਲੁਧਿਆਣਾ : ਫਿਰੋਜ਼ਪੁਰ ਰੋਡ ਚੂੰਗੀ ਤੋਂ ਲੈ ਕੇ ਸਮਰਾਲਾ ਚੌਂਕ ਤਕ ਏਲੀਵੇਟਿਡ ਰੋਡ ਪ੍ਰੋਜੈਕਟ ਦੇ ਨਿਰਮਾਣ ਦੇ ਚੱਲਦੇ ਸ਼ਹਿਰ ਦਾ ਟ੍ਰੈਫਿਕ ਕਾਫੀ ਜ਼ਿਆਦਾ ਪ੍ਰਭਾਵਤ ਹੋ ਚੁੱਕਾ ਹੈ। ਉਥੇ ਹੀ ਹੁਣ ਗਰਮੀ ਦੇ ਇਸ ਮੌਸਮ ਵਿਚ ਅਗਲੇ ਦੋ ਮਹੀਨਿਆਂ ਤੱਕ ਫਿਰੋਜ਼ਪੁਰ ਰੋਡ ਭਾਈਵਾਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤਕ ਟ੍ਰੈਫਿਕ ਜਾਮ ਨਾਲ ਜਨਤਾ ਨੂੰ ਕਾਫੀ ਜੂਝਣਾ ਪਵੇਗਾ ਕਿਉਂਕਿ ਇਸ ਪ੍ਰੋਜੇਕਟ ਦੇ ਤਹਿਤ NHAI ਵਲੋਂ ਨਵੀਂ ਸੜਕ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਸੜਕ ਨਿਰਮਾਣ ਦੇ ਚੱਲਦੇ ਟ੍ਰੈਫਿਕ ਜਾਮ ਦੀ ਸਮੱਸਿਆ ਕਾਫੀ ਜ਼ਿਆਦਾ ਆਵੇਗੀ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੈਫਿਕ ਪੁਲਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਹੁੰਦੇ ਹੋਏ ਸਮਰਾਲਾ ਚੌਂਕ ਤਕ ਦਾ ਟ੍ਰੈਫਿਕ ਕਾਫੀ ਰੁੱਝਿਆ ਰਹੇਗਾ। ਜਿਸ ਦੇ ਚੱਲਦੇ ਲੋਕਾਂ ਨੂੰ ਇਸ ਰੂਟ ਦੀ ਜਗ੍ਹਾ ਦੂਜੇ ਰੂਟ ਨੂੰ ਚੁਨਣ ਲਈ ਅਪੀਲ ਕੀਤੀ ਗਈ ਹੈ।

NHAI ਦੇ ਪ੍ਰੋਜੈਕਟ ਡਾਇਰੈਕਟਰ ਮੁਤਾਬਕ ਭਾਈਵਾਲਾ ਚੌਂਕ ’ਤੇ ਇਸ ਸਮੇਂ ਟ੍ਰੈਫਿਕ ਕਾਰਣ ਕੰਮ ਵਿਚ ਵੀ ਸਮੱਸਿਆ ਆ ਰਹੀ ਹੈ, ਹਾਲਾਂਕਿ ਭਾਈਵਾਲਾ ਚੌਂਕ ਬੰਦ ਹੈ, ਇਸ ਦਾ ਬਦਲ ਕੱਢਿਆ ਗਿਆ ਹੈ। ਜਨਤਾ ਨੂੰ ਚੌਂਕ ਦੇ ਦੋਵਾਂ ਪਾਸਿਓਂ ਕੱਟ ਕੱਢ ਕੇ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੌਂਕ ਦਾ ਕੰਮ ਇਕ ਮਹੀਨੇ ਤਕ ਪੂਰਾ ਹੋ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਭਾਰਤ ਨਗਰ ਚੌਂਕ ’ਤੇ ਵੀ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ। ਜਦਕਿ ਕੋਚਰ ਮਾਰਕਿਟ ਕੱਟ ਕੋਲ ਯੂ ਟਰਨ ਜਿਹੜਾ ਬੰਦ ਕੀਤਾ ਗਿਆ ਸੀ, ਉਸ ਨੂੰ ਵੀ ਅਗਲੇ ਇਕ ਦੋ ਦਿਨਾਂ ਵਿਚ ਖੋਲ੍ਹ ਦਿੱਤਾ ਜਾਵੇਗਾ। ਜਿਸ ਨਾਲ ਟ੍ਰੈਫਿਕ ਘੱਟ ਹੋਵੇਗੀ ਅਤੇ ਜਨਤਾ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ।

The post ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਟ੍ਰੈਫਿਕ ਪੁਲਸ ਵਲੋਂ ਐਡਵਾਇਜ਼ਰੀ ਜਾਰੀ appeared first on Ludhiana Live.

ਐਲੀਵੇਟਿਡ ਰੋਡ ਪ੍ਰੋਜੈਕਟ ਨਾਲ ਹਰ ਸਾਲ ਹੋਵੇਗੀ 30 ਕਰੋੜ ਲੀਟਰ ਪਾਣੀ ਦੀ ਬਚਤ, ਬਣਾਏ ਜਾਣਗੇ ਵਾਟਰ ਰੀਚਾਰਜ ਵੈੱਲ
ਲੁਧਿਆਣਾ : ਫ਼ਿਰੋਜ਼ਪੁਰ ਰੋਡ ‘ਤੇ ਬਣਾਈ ਜਾ ਰਹੀ ਐਲੀਵੇਟਿਡ ਰੋਡ ਨਾ ਸਿਰਫ਼ ਸ਼ਹਿਰ ਨੂੰ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਏਗੀ ਸਗੋਂ ਪਾਣੀ ਦੀ ਸੰਭਾਲ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ |

ਭਾਰਤ ਨਗਰ ਚੌਕ ਤੋਂ ਲੁਧਿਆਣਾ ਚੌਕ ਤੱਕ ਸੱਤ ਕਿਲੋਮੀਟਰ ਲੰਬੇ ਐਲੀਵੇਟਿਡ ਰੋਡ ਪ੍ਰਾਜੈਕਟ ਦੇ ਫਲਾਈਓਵਰ ਹੇਠ 40 ਵਾਟਰ ਰੀਚਾਰਜ ਵੈੱਲ ਬਣਾਏ ਜਾਣਗੇ। ਫਲਾਈਓਵਰ ‘ਚ ਕੁੱਲ 192 ਪਿੱਲਰ ਹਨ। ਹਰ ਪੰਜ ਥੰਮ੍ਹਾਂ ਦੇ ਹੇਠਾਂ ਇੱਕ ਵਾਟਰ ਰੀਚਾਰਜ ਖੂਹ ਹੋਵੇਗਾ। ਕੁਝ ਰੀਚਾਰਜ ਖੂਹ ਵੀ ਬਣਾਏ ਗਏ ਹਨ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦਾ ਅੰਦਾਜ਼ਾ ਹੈ ਕਿ ਹਰ ਸਾਲ ਲਗਪਗ 150 ਮਿਲੀਅਨ ਲੀਟਰ ਮੀਂਹ ਦਾ ਪਾਣੀ ਜ਼ਮੀਨਦੋਜ਼ ਹੋ ਜਾਵੇਗਾ। ਇੰਨਾ ਹੀ ਨਹੀਂ ਫ਼ਿਰੋਜ਼ਪੁਰ ਰੋਡ ਦੇ ਦੋਵੇਂ ਪਾਸੇ ਡਰੇਨ ਦੇ ਪਾਣੀ ਲਈ 100 ਦੇ ਕਰੀਬ ਵਾਟਰ ਰੀਚਾਰਜ ਵੈੱਲ ਬਣਾਏ ਜਾ ਰਹੇ ਹਨ।

ਇਹ ਵੀ ਅੰਦਾਜ਼ਾ ਹੈ ਕਿ ਹਰ ਸਾਲ ਲਗਪਗ 150 ਮਿਲੀਅਨ ਲੀਟਰ ਪਾਣੀ ਧਰਤੀ ਹੇਠ ਚਲਾ ਜਾਂਦਾ ਹੈ। ਕੁੱਲ ਮਿਲਾ ਕੇ ਇਸ ਪ੍ਰਾਜੈਕਟ ਤੋਂ ਸਾਲਾਨਾ ਕਰੀਬ 30 ਕਰੋੜ ਲੀਟਰ ਪਾਣੀ ਜ਼ਮੀਨਦੋਜ਼ ਭੇਜਿਆ ਜਾਵੇਗਾ। ਲੁਧਿਆਣਾ ਟਚ ਇਹ ਪਹਿਲਾ ਅਜਿਹਾ ਪ੍ਰਾਜੈਕਟ ਹੈ, ਜਿਸ ਵਿੱਚ ਰੀਚਾਰਜ ਖੂਹ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਭਾਰਤ ਨਗਰ ਚੌਕ ਤੋਂ ਫ਼ਿਰੋਜ਼ਪੁਰ ਰੋਡ ਚੁੰਗੀ ਤੱਕ ਦੀ ਐਲੀਵੇਟਿਡ ਸੜਕ ਸੱਤ ਹਜ਼ਾਰ ਮੀਟਰ (ਸੱਤ ਕਿਲੋਮੀਟਰ) ਲੰਬੀ ਹੈ। ਇਸ ਦੀ ਚੌੜਾਈ 25 ਮੀਟਰ ਹੈ। ਲੁਧਿਆਣਾ ‘ਚ ਹਰ ਸਾਲ ਔਸਤਨ 876 ਮਿਲੀਮੀਟਰ ਵਰਖਾ ਹੁੰਦੀ ਹੈ। ਜੇਕਰ ਇਸ ਦਾ ਹਿਸਾਬ ਲਗਾਇਆ ਜਾਵੇ ਤਾਂ ਐਲੀਵੇਟਿਡ ਰੋਡ ਦੀ ਸਤ੍ਹਾ ‘ਤੇ ਹਰ ਸਾਲ 150 ਮਿਲੀਅਨ ਲੀਟਰ ਤੋਂ ਵੱਧ ਪਾਣੀ ਦੀ ਬਰਸਾਤ ਹੋਵੇਗੀ। ਹੁਣ ਇਹ ਪਾਣੀ ਪਾਈਪਾਂ ਰਾਹੀਂ ਰੀਚਾਰਜ ਖੂਹ ‘ਚ ਜਾਵੇਗਾ।

The post ਐਲੀਵੇਟਿਡ ਰੋਡ ਪ੍ਰੋਜੈਕਟ ਨਾਲ ਹਰ ਸਾਲ ਹੋਵੇਗੀ 30 ਕਰੋੜ ਲੀਟਰ ਪਾਣੀ ਦੀ ਬਚਤ, ਬਣਾਏ ਜਾਣਗੇ ਵਾਟਰ ਰੀਚਾਰਜ ਵੈੱਲ appeared first on Ludhiana Live.