electronic show room Archives - Ludhiana Live

ਇਲੈਕਟ੍ਰਾਨਿਕ ਸ਼ੋਅਰੂਮ ਦਾ ਸ਼ਟਰ ਤੋੜ ਕੇ 10 ਐੱਲਈਡੀ ਤੇ ਨਕਦੀ ਚੋਰੀ
ਲੁਧਿਆਣਾ : ਤਿੰਨ ਬਦਮਾਸ਼ਾਂ ਨੇ ਬੰਦ ਪਏ ਸ਼ੋਅਰੂਮ ਦਾ ਸ਼ਟਰ ਤੋੜ ਕੇ ਅੰਦਰੋਂ 10 ਐੱਲਈਡੀ ਅਤੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਤਕਰੀਬਨ ਦੋ ਘੰਟੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਪ੍ਰੀਤਨਗਰ ਮਾਡਲ ਟਾਊਨ ਦੇ ਰਹਿਣ ਵਾਲੇ ਸ਼ੋਅਰੂਮ ਦੇ ਮਾਲਕ ਗੁਰਸੇਵਕ ਦੇ ਬਿਆਨ ਉਪਰ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਗੁਰਸੇਵਕ ਨੇ ਦੱਸਿਆ ਕਿ ਪੱਖੋਵਾਲ ਰੋਡ ‘ਤੇ ਦੀਪ ਇਲੈਕਟ੍ਰਾਨਿਕਸ ਨਾਮ ਦਾ ਉਨ੍ਹਾਂ ਦਾ ਸ਼ੋਅਰੂਮ ਹੈ। ਸਵੇਰੇ ਨੌਂ ਵਜੇ ਦੇ ਕਰੀਬ ਜਦ ਉਹ ਦੁਕਾਨ ਤੇ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਟਰ ਟੁੱਟਾ ਹੋਇਆ ਸੀ। ਅੰਦਰ ਝਾਤੀ ਮਾਰਨ ‘ਤੇ ਪਤਾ ਲੱਗਾ ਕਿ ਦੁਕਾਨ ‘ਚੋਂ ਕੀਮਤੀ 10ਐਲਈਡੀ ਤੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।

4 ਫਰਵਰੀ ਦੀ ਰਾਤ ਨੂੰ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। 15 ਫਰਵਰੀ ਨੂੰ ਗੁਰਸੇਵ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ।ਕਈ ਵਾਰ ਥਾਣੇ ਤੇ ਚੌਕੀ ਦੇ ਗੇੜੇ ਮਾਰਨ ਦੇ ਬਾਵਜੂਦ ਪੁਲਿਸ ਨੇ ਐਫਆਈਆਰ ਦਰਜ ਨਹੀ ਕੀਤੀ। ਗੁਰਸੇਵਕ ਦਾ ਕਹਿਣਾ ਹੈ ਕਿ ਤਿੰਨ ਹਫਤੇ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਪੁਲਿਸ ਨੇ ਹੁਣ ਮੁਕੱਦਮਾ ਦਰਜ ਕੀਤਾ ਹੈ। ਜੇਕਰ ਇਹ ਕਾਰਵਾਈ ਪੁਲਿਸ ਪਹਿਲੋਂ ਕਰ ਦਿੰਦੀ ਤਾਂ ਸਮਾਨ ਬਰਾਮਦ ਹੋਣ ਦੀ ਵੱਧ ਉਮੀਦ ਸੀ।

The post ਇਲੈਕਟ੍ਰਾਨਿਕ ਸ਼ੋਅਰੂਮ ਦਾ ਸ਼ਟਰ ਤੋੜ ਕੇ 10 ਐੱਲਈਡੀ ਤੇ ਨਕਦੀ ਚੋਰੀ appeared first on Ludhiana Live.