election of fico Archives - Ludhiana Live

ਕੁਲਾਰ ਲਗਾਤਾਰ ਤੀਜੀ ਵਾਰ ਫੀਕੋ ਦੇ ਚੁਣੇ ਗਏ ਪ੍ਰਧਾਨ
ਲੁਧਿਆਣਾ : ਗੁਰਮੀਤ ਸਿੰਘ ਕੁਲਾਰ ਨੂੰ ਲਗਾਤਾਰ ਤੀਜੀ ਵਾਰ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦਾ ਨਿਰਵਿਰੋਧ ਪ੍ਰਧਾਨ ਚੁਣ ਲਿਆ ਗਿਆ ਹੈ।

ਫੀਕੋ ਦੇ 37 ਤੋਂ ਵੱਧ ਵਪਾਰਕ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਪੂਰੇ ਭਾਰਤ ਤੋਂ 2488 ਤੋਂ ਵੱਧ ਮੈਂਬਰਾਂ ਦੀ ਸੇਵਾ ਕਰ ਰਿਹਾ ਹੈ । ਜ਼ਿਕਰਯੋਗ ਹੈ ਕਿ ਸ. ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਫਿਕੋ ਨੂੰ ਸਾਲ 2019 ਅਤੇ 2022 ਵਿੱਚ ਦੋ ਵਾਰ ਫਾਊਂਡੇਸ਼ਨ ਆਫ ਐਮਐਸਐਮਈ ਕਲੱਸਟਰ ਅਤੇ ਨੀਤੀ ਆਯੋਗ ਦੁਆਰਾ ਭਾਰਤ ਦੀ ਸਭ ਤੋਂ ਜ਼ਿੰਮੇਵਾਰ ਸੰਸਥਾ ਵੱਜੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸ. ਗੁਰਮੀਤ ਸਿੰਘ ਕੁਲਾਰ ਨੂੰ ਸਮੁੱਚੀ ਸਨਅਤੀ ਭਾਈਚਾਰਾ ਵੱਲੋਂ ਵਧਾਈ ਦਿੱਤੀ ਗਈ ਹੈ।

The post ਕੁਲਾਰ ਲਗਾਤਾਰ ਤੀਜੀ ਵਾਰ ਫੀਕੋ ਦੇ ਚੁਣੇ ਗਏ ਪ੍ਰਧਾਨ appeared first on Ludhiana Live.