election duties Archives - Ludhiana Live

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮਿਲਿਆ
ਲੁਧਿਆਣਾ  :  ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮਿਲਿਆ ਅਤੇ ਉਨ੍ਹਾਂ ਆਪਣੇ ਵਰਕਰਾਂ/ ਹੈਲਪਰਾਂ ਨੂੰ ਚੋਣ ਡਿਊਟੀ ਸਮੇਂ ਆਈਆਂ ਮੁਸ਼ਕਿਲਾਂ ‘ਤੇ ਰੋਸ ਜ਼ਾਹਰ ਕੀਤਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰਾਂ /ਹੈਲਪਰਾਂ ਦੀ ਡਿਊਟੀ ਚੋਣ ਕਮਿਸ਼ਨਰ ਵਲੋਂ ਥਰਮੋ ਸਕੈਨਿੰਗ ‘ਤੇ ਲਗਾਈ ਗਈ ਸੀ ਤੇ ਇਹ ਡਿਊਟੀ ਸਵੇਰੇ ਸਾਢੇ 7 ਤੋਂ ਲੈ ਕੇ 6 ਵਜੇ ਤਕ ਵੱਖ ਵੱਖ ਥਾਵਾਂ ‘ਤੇ ਤੈਅ ਕੀਤੀ ਗਈ ਸੀ, ਪਰ ਲੁਧਿਆਣਾ ਸ਼ਹਿਰ ਵਿਚ ਵਰਕਰਾਂ /ਹੈਲਪਰਾਂ ਨੂੰ ਰਾਤ ਦੇ 12:30 ਵਜੇ ਤਕ ਰੋਕੀ ਰੱਖਿਆ ਗਿਆ ਅਤੇ ਕੂੜਾ ਕਰਕਟ ਦੀ ਸਫਾਈ ਵਰਕਰ /ਹੈਲਪਰ ਤੋਂ ਕਰਵਾਈ ਗਈ।

ਮੈਡੀਕਲ ਵੇਸਟਜ਼ ਦੀਆਂ ਬਾਲਟੀਆਂ ਅਤੇ ਵੇਸਟੇਜ ਦੀ ਚੁਕਾਈ ਤੱਕ ਵਰਕਰ/ਹੈਲਪਰ ਵਲੋਂ ਕਰਵਾਈ ਗਈ ਜੋ ਆਂਗਣਵਾੜੀ ਵਰਕਰ /ਹੈਲਪਰ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਪਹਿਲਾਂ ਵੀ ਲਿਖਤੀ ਰੂਪ ਵਿਚ ਦੇ ਚੁੱਕੀ ਹੈ ਕਿ ਕੋਵਿਡ ਵਿਚ ਕੰਮ ਕਰਨ ਵਾਲੇ ਸਾਰੇ ਕਾਮਿਆਂ ਦਾ ਕੋਰੋਨਾ ਰਿਸਕਵਰ ਬੀਮਾ ਕੀਤਾ ਹੋਇਆ ਹੈ, ਜਦਕਿ ਆਂਗਨਵਾੜੀ ਵਰਕਰ/ ਹੈਲਪਰ ਨੂੰ ਨਾ ਹੀ ਕੇਂਦਰ ਸਰਕਾਰ ਵਲੋਂ ਅਤੇ ਨਾ ਹੀ ਪੰਜਾਬ ਸਰਕਾਰ ਵਲੋਂ ਕੋਰੋਨਾ ਰਿਸਕ ਕਵਰ ਵਿਚ ਸ਼ਾਮਿਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਾਤ ਦੇ 1 ਵਜੇ ਤੱਕ ਕੰਮ ਕਰ ਕੇ ਘਰੇ ਵਾਪਸ ਜਾਣ ਦੀ ਕੋਈ ਵੀ ਸਕਿਉਰਿਟੀ ਮੁਹੱਈਆ ਨਹੀਂ ਸੀ, ਜਿਸ ਨਾਲ ਆਂਗਣਵਾੜੀ ਵਰਕਰ /ਹੈਲਪਰ ਵਿਚ ਤਿੱਖਾ ਰੋਸ ਹੈ। ਇਸ ਰੋਸ ਨੂੰ ਲੈ ਕੇ ਸਮੂਹ ਵਰਕਰਾਂ/ ਹੈਲਪਰਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਆਪਣੀ ਤਕਲੀਫ਼ ਸੁਣਾਈ, ਜਿਸ ਪਿੱਛੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁਲਾਜ਼ਮਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਗਿਆ ਕਿ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਚੋਣ ਕਮਿਸ਼ਨਰ ਅੱਗੇ ਦਰਪੇਸ਼ ਮੁਸ਼ਕਲਾਂ ਰੱਖਣਗੇ।

The post ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮਿਲਿਆ appeared first on Ludhiana Live.

ਆਰਟੀਏ ‘ਚ ਆਰਸੀ, ਲਾਇਸੈਂਸ ਤੇ ਹੋਰ ਕੰਮਾਂ ਲਈ 5000 ਤੋਂ ਵੱਧ ਅਰਜ਼ੀਆਂ ਪੈਂਡਿੰਗ
ਲੁਧਿਆਣਾ  :  ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਸਕੱਤਰ ਨਰਿੰਦਰ ਸਿੰਘ ਧਾਲੀਵਾਲ ਕੋਲ ਹਲਕਾ ਗਿੱਲ ਵਿੱਚ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਸੀ ਅਤੇ ਸਕੱਤਰ ਲਗਭਗ ਦੋ ਮਹੀਨਿਆਂ ਤੋਂ ਚੋਣ ਪ੍ਰਕਿਰਿਆ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦੇ ਦਫ਼ਤਰ ਦਾ ਸਟਾਫ਼ ਵੀ ਚੋਣ ਡਿਊਟੀ ਵਿਚ ਰੁੱਝਿਆ ਰਿਹਾ।

ਆਰ ਟੀ ਏ ਦਫਤਰ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਤੇ ਪੈਂਡੈਂਸੀ ਲਾਈ ਗਈ। ਆਰ ਟੀ ਏ ਦਫਤਰ ਵਿਚ ਆਰ ਸੀ, ਲਾਇਸੈਂਸ ਅਤੇ ਵਾਹਨਾਂ ਦੇ ਹੋਰ ਕੰਮਾਂ ਨਾਲ ਸਬੰਧਤ 5,000 ਤੋਂ ਵੱਧ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਪੈਂਡੈਂਸੀ ਜ਼ਿਆਦਾ ਹੋਣ ਕਾਰਨ ਲੋਕ ਪਰੇਸ਼ਾਨ ਹਨ। ਆਰ ਟੀ ਏ ਲੁਧਿਆਣਾ ਦਫਤਰ ਨੂੰ ਰੋਜ਼ਾਨਾ 300 ਤੋਂ 350 ਅਰਜ਼ੀਆਂ ਮਿਲਦੀਆਂ ਹਨ।

ਰੋਜ਼ਾਨਾ ਲਰਨਿੰਗ ਲਾਇਸੈਂਸ, ਪੱਕੇ ਲਾਇਸੈਂਸ, ਲਾਇਸੈਂਸ ਨਵਿਆਉਣ, ਡੁਪਲੀਕੇਟ ਲਾਇਸੈਂਸ ਜਾਰੀ ਕਰਨ ਨਾਲ ਸਬੰਧਤ ਲਗਭਗ 200 ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਔਸਤਨ, ਨਵੀਂ RC, RC ਟ੍ਰਾਂਸਫਰ, ਹਾਈਪੋਥਿਕੇਸ਼ਨ, ਫਿੱਟਨੈੱਸ ਟੈਸਟ ਅਤੇ ਹੋਰ ਕੰਮਾਂ ਨਾਲ ਸਬੰਧਿਤ 100 ਤੋਂ 150 ਅਰਜ਼ੀਆਂ ਵੀ ਰੋਜ਼ਾਨਾ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਕੰਮਾਂ ਲਈ ਆਰਟੀਏ ਦਫ਼ਤਰ ਵਿੱਚ ਚਾਰ ਪੱਕੇ ਕਲਰਕ ਅਤੇ ਚਾਰ ਠੇਕੇ ‘ਤੇ ਕੰਮ ਕਰਨ ਵਾਲੇ ਕਰਮਚਾਰੀ ਹਨ।

ਆਰ ਟੀ ਏ ਸੈਕਟਰੀ 2 ਮਹੀਨੇ ਤੋਂ ਚੋਣਾਂ ਦੀਆਂ ਤਿਆਰੀਆਂ ਚ ਰੁੱਝੇ ਹੋਏ ਸਨ ਤੇ ਉਹ ਜ਼ਿਆਦਾਤਰ ਦਫ਼ਤਰ ਨਹੀਂ ਆ ਸਕੇ। ਇਸ ਕਾਰਨ ਜ਼ਿਆਦਾਤਰ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ ਅਤੇ ਪੈਂਡੈਂਸੀ ਵਧਦੀ ਗਈ।

The post ਆਰਟੀਏ ‘ਚ ਆਰਸੀ, ਲਾਇਸੈਂਸ ਤੇ ਹੋਰ ਕੰਮਾਂ ਲਈ 5000 ਤੋਂ ਵੱਧ ਅਰਜ਼ੀਆਂ ਪੈਂਡਿੰਗ appeared first on Ludhiana Live.

ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲਗਾਉਣ ਸਬੰਧੀ ਤਜਵੀਜ਼ ਏਡੀਸੀ ਨੂੰ ਸੌਂਪੀ
ਖੰਨਾ (ਲੁਧਿਆਣਾ ) :   ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੀ ਜ਼ਿਲ੍ਹਾ ਲੁਧਿਆਣਾ ਦਾ ਇਕ ਵਫ਼ਦ ਏ. ਡੀ. ਸੀ. ਜਨਰਲ (ਲੁਧਿਆਣਾ) ਰਾਹੁਲ ਚੱਬਾ ਨੂੰ ਦਲਜੀਤ ਸਮਰਾਲਾ ਦੀ ਅਗਵਾਈ ਵਿਚ ਮਿਲਿਆ।

ਗੁਰਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਬਲਾਕ ਪ੍ਰਧਾਨ ਜਗਰਾਉਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਅਧਿਆਪਕਾਂ ਅਤੇ ਹੋਰ ਮਹਿਕਮਿਆਂ ਦੇ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਪਿਤਰੀ ਜਾਂ ਗੁਆਂਢੀ ਹਲਕਿਆਂ ਵਿਚ ਲਗਾਉਣ ਸਬੰਧੀ ਇਕ ਤਜਵੀਜ਼ ਬਾਕਾਇਦਾ ਤਿਆਰ ਕਰ ਕੇ ਏ. ਡੀ. ਸੀ. ਰਾਹੁਲ ਚੱਬਾ ਨੂੰ ਸੌਂਪੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ ਇਸ ਤਜਵੀਜ਼ ਵਿਚ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਨਕਸ਼ੇ ਸਮੇਤ ਇਕ ਐਕਸਲ ਸ਼ੀਟ ਦੀ ਹਾਰਡ ਕਾਪੀ ਰਾਹੀਂ ਤਿੰਨ ਤਰ੍ਹਾਂ ਦੀ ਯੋਜਨਾ ਸੁਝਾਈ ਗਈ ਹੈ। ਵਫ਼ਦ ਨੂੰ ਹਾਂ ਪੱਖੀ ਹੁੰਗਾਰਾ ਦਿੰਦਿਆਂ ਏ.ਡੀ.ਸੀ. ਰਾਹੁਲ ਚੱਬਾ ਨੇ ਕਿਹਾ ਕਿ ਉਹ ਆਪ ਇਸ ਮਸਲੇ ਪ੍ਰਤੀ ਡੂੰਘੀ ਸੰਵੇਦਨਾ ਰੱਖਦੇ ਹਨ ਅਤੇ ਜਥੇਬੰਦੀ ਦੁਆਰਾ ਦਿੱਤੀ ਤਜਵੀਜ਼ ਅਨੁਸਾਰ ਚੋਣ ਡਿਊਟੀਆਂ ਉੱਪਰ ਤਾਇਨਾਤੀ ਲਈ ਯਤਨ ਕਰਨਗੇ।

The post ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲਗਾਉਣ ਸਬੰਧੀ ਤਜਵੀਜ਼ ਏਡੀਸੀ ਨੂੰ ਸੌਂਪੀ appeared first on Ludhiana Live.

ਚੋਣ ਡਿਊਟੀਆਂ ਲੱਗੀਆਂ ਹੋਣ ਕਾਰਨ ਪਾਵਰਕਾਮ ਤੇ ਨਗਰ ਨਿਗਮ ਦਾ ਕੰਮਕਾਜ ਪ੍ਰਭਾਵਿਤ
ਲੁਧਿਆਣਾ :   ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਾਰਨ ਜਿਥੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ‘ਚ ਮੁਸ਼ਕਿਲ ਪੇਸ਼ ਆ ਰਹੀ ਹੈ, ਉੱਥੇ ਸਰਕਾਰੀ ਵਿਭਾਗਾਂ ਦੀ ਆਮਦਨ ਵੀ ਪ੍ਰਭਾਵਿਤ ਹੋ ਰਹੀ ਹੈ।

ਪਾਵਰਕਾਮ ਦੇ 50 ਫੀਸਦੀ ਤੋਂ ਵੱਧ ਅਧਿਕਾਰੀਆਂ ਕਰਮਚਾਰੀਆਂ ਦੀਆਂ ਚੋਣਾਂ ਦੌਰਾਨ ਡਿਊਟੀਆਂ ਲੱਗੀਆਂ ਹੋਣ ਕਾਰਨ ਪਿਛਲੇ 3-4 ਦਿਨ ਹੋਈ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਬਿਜਲੀ ਸਪਲਾਈ ਠੱਪ ਹੋਣ ਸਬੰਧੀ ਆਈਆਂ ਕਰੀਬ 12 ਹਜ਼ਾਰ ਸ਼ਿਕਾਇਤਾਂ ਦੂਰ ਹੋਣ ਲਈ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ, ਕਈ ਇਲਾਕਿਆਂ ਵਿਚ 24 ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹੀ।

ਪਾਵਰਕਾਮ ਦੇ ਮੁੱਖ ਇੰਜੀਨੀਅਰ ਕੇਂਦਰੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮੌਸਮ ‘ਚ ਤਬਦੀਲੀ ਆਉਣ ਕਾਰਨ ਆਈਆਂ ਸ਼ਿਕਾਇਤਾਂ ਲਗਭਗ ਹੱਲ ਕਰ ਲਈਆਂ ਹਨ, ਕਈ ਇਲਾਕਿਆਂ ਵਿਚ ਸਟਾਫ ਦੀ ਕਮੀ ਕਾਰਨ ਸ਼ਿਕਾਇਤਾਂ ਦੂਰ ਕਰਨ ਵਿਚ ਦੇਰੀ ਹੋਈ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਕੁਝ ਅਧਿਕਾਰੀਆਂ/ ਕਰਮਚਾਰੀਆਂ ਨੂੰ ਚੋਣ ਡਿਊਟੀ ਤੋਂ ਰਿਲੀਵ ਕਰਨ ਲਈ ਜ਼ਿਲ੍ਹਾ ਚੋਣ ਅਫਸਰ ਦਫਤ ਤੱਕ ਪਹੁੰਚ ਕੀਤੀ ਗਈ ਹੈ।

ਦੂਸਰੇ ਪਾਸੇ ਨਗਰ ਨਿਗਮ ਵਿਚ ਤਾਇਨਾਤ ਜ਼ਿਆਦਾਤਰ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਚੋਣਾਂ ਲਈ ਡਿਊਟੀਆਂ ਕਾਰਨ ਚਾਰਾਂ ਜੋਨਾਂ ਵਿਚ ਕੰਮ ਕਰਾਉਣ ਆਉਂਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਗਰ ਨਿਗਮ ਦੀ ਰਿਕਵਰੀ ਵਿਚ ਵੀ ਕਮੀ ਆਈ ਹੈ, ਇਕ ਉਚ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਚਾਰਾਂ ਜੋਨਾਂ ਵਿਚ ਇਕ-ਇਕ ਸੁਪਰਡੈਂਟ ਦੀ ਡਿਊਟੀ ਸਿਰਫ ਚੋਣ ਲੜਨ ਦੇ ਇਛੁੱਕਾਂ ਨੂੰ ਐਨ. ਓ. ਸੀ ਦੇਣ ਦੀ ਲਗਾਈ ਹੋਈ ਹੈ।

The post ਚੋਣ ਡਿਊਟੀਆਂ ਲੱਗੀਆਂ ਹੋਣ ਕਾਰਨ ਪਾਵਰਕਾਮ ਤੇ ਨਗਰ ਨਿਗਮ ਦਾ ਕੰਮਕਾਜ ਪ੍ਰਭਾਵਿਤ appeared first on Ludhiana Live.