election campaludhiana Archives - Ludhiana Live

ਪੁਰਵਾਂਚਲ ਭਾਈਚਾਰੇ ਦਾ ਮਾਣ ਬਹਾਲ ਰੱਖਿਆ ਜਾਵੇਗਾ – ਜਥੇਦਾਰ ਗਾਬੜੀਆ
ਲੁਧਿਆਣਾ  :  ਲੁਧਿਆਣਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਉਸ ਵਕਤ ਹੋਰ ਤਾਕਤ ਮਿਲੀ ਜਦ ਪੁਰਵਾਂਚਲ ਭਾਈਚਾਰੇ ਦੇ ਲੋਕਾਂ ਵਲੋਂ ਕਾਂਗਰਸੀ ਉਮੀਦਵਾਰਾਂ ਨੂੰ ਨਾਕਾਰ ਤੱਕੜੀ ਚੋਣ ਨਿਸ਼ਾਨ ਨੂੰ ਵੋਟ ਕਰਨ ਦੀ ਗੱਲ ਆਖੀ।

ਇਕ ਵੱਡੇ ਇਕੱਠ ਦੌਰਾਨ ਦਿੱਲੀ, ਯੂ.ਪੀ, ਬਿਹਾਰ ਦੇ ਲੋਕਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਸਿੱਖਾਂ ਦੀ ਦੁਸ਼ਮਨ ਸੀ, ਹੁਣ ਪ੍ਰਵਾਸੀ ਲੋਕਾਂ ਦੀ ਦੁਸ਼ਮਣ ਜਾਮਾਤ ਬਣ ਕੇ ਰਹਿ ਗਈ ਹੈ। ਪੁਰਵਾਂਚਲ ਭਾਈਚਾਰੇ ਦੇ ਆਗੂ ਠਾਕੁਰ ਵਿਸ਼ਵਨਾਥ ਸਿੰਘ, ਚੰਦਰਭਾਨ ਚੌਹਾਨ, ਸਾਬਕਾ ਕੌਂਸਲਰ ਵਾਰਡ-31 ਬੇਬੀ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਪ੍ਰਵਾਸੀ ਪੁਰਵਾਂਚਲ ਵਾਲਿਆਂ ਨੂੰ ਅਪੀਲ ਕਰਦੇ ਹਾਂ ਕਿ ਕਾਂਗਰਸ ਪਾਰਟੀ ਕੇ ਉਮੀਦਵਾਰਾਂ ਦਾ ਵਿਰੋਧ ਕਰਕੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਕਰਨ।

ਜਥੇਦਾਰ ਗਾਬੜ੍ਹੀਆ ਨੇ ਪ੍ਰਵਾਸੀ ਪ੍ਰਵਾਂਚਲੀ ਲੋੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਅੰਦਰ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਉਨ੍ਹਾਂ ਦਾ ਮਾਣ-ਸਤਿਕਾਰ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਰਜੇਸ਼ ਮਿਸ਼ਰਾ, ਜਸਪਾਲ ਸਿੰਘ ਗਿਆਸਪੁਰਾ, ਨਿਰਮਲ ਸਿੰਘ ਐਸ.ਐਸ, ਰਾਮਪਾਲ, ਕਰਤਾ ਰਾਮ ਮਿਸ਼ਰਾ, ਡਾ.ਰਾਧੇ ਸਿਆਮ ਮਿਸ਼ਰਾ, ਸੰਜੇ ਸਿੰਘ ਵੀ ਹਾਜ਼ਰ ਸਨ।

The post ਪੁਰਵਾਂਚਲ ਭਾਈਚਾਰੇ ਦਾ ਮਾਣ ਬਹਾਲ ਰੱਖਿਆ ਜਾਵੇਗਾ – ਜਥੇਦਾਰ ਗਾਬੜੀਆ appeared first on Ludhiana Live.

ਹਲਕਾ ਗਿੱਲ ‘ਚ ਕਾਂਗਰਸ ਪ੍ਰਤੀ ਵੋਟਰਾਂ ਦੀ ਹਰਮਨ ਪਿਆਰਤਾ ਜਿੱਤ ਦਾ ਪ੍ਰਤੀਕ-ਉਮੀਦਵਾਰ ਵੈਦ
ਲੁਧਿਆਣਾ : ਹਲਕਾ ਗਿੱਲ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕੇ.ਡੀ. ਵੈਦ ਨੇ ਪਿੰਡ ਪੱਦੀ, ਪੱਦੀ ਕਲੋਨੀ, ਉਮੈਦਪੁਰ ਸਮੇਤ ਦਰਜਨਾਂ ਪਿੰਡਾਂ ਅੰਦਰ ਭਰਵੇਂ ਚੋਣ ਜਲਸਿਆਂ ਸਮੇਂ ਦਾਅਵਾ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਪ੍ਰਤੀ ਵੋਟਰਾਂ ਦੀ ਹਰਮਨ ਪਿਆਰਤਾ ਕਾਂਗਰਸ ਪਾਰਟੀ ਦੀ ਜਿੱਤ ਦਾ ਪ੍ਰਤੀਕ ਬਣੇਗੀ ਕਿਉਂਕਿ ਸਮੂਹ ਵਰਗਾਂ ਦੇ ਲੋਕ ਕਾਂਗਰਸ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੇਰੀ ਨਾਲ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿਚ ਵੱਡੀ ਪੱਧਰ ‘ਤੇ ਸਮੀਕਰਨ ਬਦਲ ਚੁੱਕੇ ਹਨ, ਜਦਕਿ ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ਯਕੀਨੀ ਬਣ ਚੁੱਕੀ ਹੈ।

ਉਮੀਦਵਾਰ ਵੈਦ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਦੇ 111 ਦਿਨਾਂ ਨੇ ਸੂਬੇ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕੀਤਾ ਹੈ, ਜਦਕਿ ਲੋਕ ਭਲਾਈ ਦੇ ਕੀਤੇ ਕੰਮਾਂ ਨਾਲ ਕਾਂਗਰਸ ਨੇ ਲੋਕਾਂ ਦੇ ਦਿਲਾਂ ਅੰਦਰ ਜਗਾ ਪੱਕੀ ਕੀਤੀ ਹੈ।

The post ਹਲਕਾ ਗਿੱਲ ‘ਚ ਕਾਂਗਰਸ ਪ੍ਰਤੀ ਵੋਟਰਾਂ ਦੀ ਹਰਮਨ ਪਿਆਰਤਾ ਜਿੱਤ ਦਾ ਪ੍ਰਤੀਕ-ਉਮੀਦਵਾਰ ਵੈਦ appeared first on Ludhiana Live.

ਚੋਣ ਪ੍ਰਚਾਰ ਦੌਰਾਨ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਕਾਂਗਰਸ ਨੂੰ ਫਿਰ ਜਿਤਾਉਣ ਦਾ ਦਿੱਤਾ ਹੋਕਾ
ਖੰਨਾ   :   ਖੰਨਾ ਤੋਂ ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ। ਜਦੋਂ ਖੰਨਾ ਦੀ ਸਬਜ਼ੀ ਮੰਡੀ ਵਿਖੇ ਆੜ੍ਹਤੀਆਂ, ਰੇਹੜੀ ਫੜੀ ਮਾਲਕਾਂ ਅਤੇ ਮਜ਼ਦੂਰਾਂ ਨੇ ਰਲ ਕੇ ਕਾਂਗਰਸ ਨੂੰ ਮੁੜ ਜਿਤਾਉਣ ਲਈ ਨਾਅਰੇਬਾਜ਼ੀ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਕਾਂਗਰਸ ਹੀ ਬੁਲੰਦੀਆਂ ਵੱਲ ਲੈ ਜਾ ਸਕਦੀ ਹੈ। ਇਸ ਤੋਂ ਬਾਅਦ ਗੁਰਕੀਰਤ ਨੇ ਵਾਰਡ-25 ਦੀ ਪ੍ਰੇਮ ਗਲੀ, ਵਾਰਡ-24 ਤੋਂ ਇਲਾਵਾ ਪਿੰਡ ਖੱਟੜਾ, ਪਿੰਡ ਬਾਹੋਮਾਜਰਾ ਅਤੇ ਅੰਤ ਵਿਚ ਵਾਰਡ-2 ਦੇ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਦੇ ਨਾਲ ਜਾ ਕੇ ਚੋਣ ਪ੍ਰਚਾਰ ਕੀਤਾ।

ਗੁਰਕੀਰਤ ਨੇ ਵੱਖ ਵੱਖ ਜਨ ਸਭਾਵਾਂ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ। ਗੁਰਕੀਰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੰਨਾ ਦੇ ਵਧੇਰੇ ਵਿਕਾਸ ਅਤੇ ਹਲਕੇ ਦੀ ਖ਼ੁਸ਼ਹਾਲੀ ਲਈ 20 ਫ਼ਰਵਰੀ ਨੂੰ ਕਾਂਗਰਸ ਪਾਰਟੀ ਦੇ ਚਿਣ ਨਿਸ਼ਾਨ ਪੰਜੇ ਨੂੰ ਵੋਟ ਕੇ ਕਾਮਯਾਬ ਬਣਾਓ।

ਇਸ ਮੌਕੇ ਅਮਨ ਖੱਟੜਾ, ਰਵੀ, ਤਲਵਿੰਦਰ, ਨੰਬਰਦਾਰ ਸਰਵਨ ਸਿੰਘ, ਦਿਲਬਾਗ ਸਿੰਘ, ਇਕਬਾਲ ਸਿੰਘ ਅਤੇ ਚਰਨ ਸਿੰਘ ਸਮੇਤ ਹੋਰ ਅਨੇਕਾਂ ਪਤਵੰਤੇ ਸੱਜਣ ਮੌਜੂਦ ਸਨ।

The post ਚੋਣ ਪ੍ਰਚਾਰ ਦੌਰਾਨ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਕਾਂਗਰਸ ਨੂੰ ਫਿਰ ਜਿਤਾਉਣ ਦਾ ਦਿੱਤਾ ਹੋਕਾ appeared first on Ludhiana Live.