Egg price increased Archives - Ludhiana Live

ਗਰਮੀ ’ਚ ਵੀ ਆਂਡੇ ਦੀਆ ਕੀਮਤਾਂ ’ਚ 87 ਰੁਪਏ ਪ੍ਰਤੀ ਸੈਂਕੜੇ ਦਾ ਆਇਆ ਉਛਾਲ
ਲੁਧਿਆਣਾ : ਬਾਜ਼ਾਰ ’ਚ ਆਂਡੇ ਦੀਆਂ ਕੀਮਤਾਂ ’ਚ ਆ ਰਹੇ ਲਗਾਤਾਰ ਉਤਾਰ ਚੜਾਅ ਕਾਰਨ ਉਤਪਾਦਕ ਵੀ ਪਰੇਸ਼ਾਨੀ ਵਿਚ ਹਨ। ਉਨ੍ਹਾਂ ਲਈ ਬਾਜ਼ਾਰ ਦੀ ਚਾਲ ਸਮਝਣਾ ਕਾਫੀ ਮੁਸ਼ਕਲ ਹੋ ਰਿਹਾ ਹੈ। 19 ਮਈ ਨੂੰ ਆਂਡਿਆਂ ਦੀਆਂ ਕੀਮਤਾਂ 441 ਰੁਪਏ ਪ੍ਰਤੀ ਸੈਂਕੜਾ ਸਨ। ਇਸ ਤੋਂ ਬਾਅਦ 23 ਮਈ ਨੂੰ ਫਿਰ ਤੋਂ ਕੀਮਤਾਂ ਡਿੱਗੀਆਂ ਤੇ ਆਂਡੇ 385 ਰੁਪਏ ਪ੍ਰਤੀ ਸੈਂਕੜਾ ਰਹਿ ਗਏ। ਇਸ ਤੋਂ ਬਾਅਦ ਫਿਰ ਤੋਂ ਆਂਡਿਆਂ ਦੇ ਭਾਅ ਵਿਚ ਉਛਾਲ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਕੀਮਤ 472 ਰੁਪਏ ਪ੍ਰਤੀ ਸੈਂਕੜਾ ’ਤੇ ਪਹੁੰਚ ਗਈ ਹੈ।

ਉਤਪਾਦਕਾਂ ਦੀ ਦਲੀਲ ਹੈ ਕਿ ਮਾਰਕੀਟ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ਨੂੰ ਸੰਭਾਲਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਤਪਾਦਕਾਂ ਦਾ ਤਰਕ ਹੈ ਕਿ ਹੁਣ ਕੋਲਡ ਸਟੋਰਾਂ ਵਿੱਚ ਰੱਖੇ ਆਂਡੇ ਲਗਭਗ ਖਤਮ ਹੋ ਚੁੱਕੇ ਹਨ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਆਂਡੇ ਦੀਆਂ ਕੀਮਤਾਂ ‘ਚ ਮਜ਼ਬੂਤੀ ਦਾ ਦੌਰ ਆਵੇਗਾ ਅਤੇ ਅਗਲੇ ਕੁਝ ਦਿਨਾਂ ‘ਚ ਹੀ ਕੀਮਤ 500 ਰੁਪਏ ਪ੍ਰਤੀ ਸੌ ਦੇ ਪੱਧਰ ਨੂੰ ਛੂਹ ਸਕਦੀ ਹੈ।

ਰਤਨ ਪੋਲਟਰੀਜ਼ ਦੇ ਐਮਡੀ ਰਾਹੁਲ ਸਿੱਧੂ ਅਨੁਸਾਰ ਮਾਰਕੀਟ ਵਿੱਚ ਵਪਾਰੀ ਆਪਣੀ ਮਰਜ਼ੀ ਨਾਲ ਰੇਟ ਘਟਾਉਂਦੇ ਹਨ ਅਤੇ ਵਧਾਉਂਦੇ ਹਨ। ਹੁਣ ਬਰਸਾਤ ਦੇ ਮੌਸਮ ਵਿੱਚ ਸਾਵਣ ਮਹੀਨੇ ਤੱਕ ਆਂਡਿਆਂ ਦੀ ਮੰਗ ਚੰਗੀ ਰਹੇਗੀ। ਪਿਛਲੇ ਦਿਨਾਂ ‘ਚ ਜ਼ਿਆਦਾ ਗਰਮੀ ਕਾਰਨ ਉਤਪਾਦਨ ‘ਚ ਕਰੀਬ 25 ਫੀਸਦੀ ਦੀ ਕਮੀ ਆਈ ਹੈ। ਇਸ ਲਈ, ਬਾਜ਼ਾਰ ਵਿਚ ਮੰਗ ਅਤੇ ਸਪਲਾਈ ਵਿਚਲਾ ਪਾੜਾ ਕੀਮਤਾਂ ਨੂੰ ਮਜ਼ਬੂਤ ​​ਕਰ ਰਿਹਾ ਹੈ।

ਪ੍ਰੋਗਰੈਸਿਵ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪਿਛਲੇ 4 ਮਹੀਨਿਆਂ ਤੋਂ ਆਂਡਿਆਂ ਵਿੱਚ ਭਾਰੀ ਮੰਦੀ ਸੀ। ਇਸ ਨਾਲ ਪੋਲਟਰੀ ਉਤਪਾਦਕਾਂ ਦਾ ਬਹੁਤ ਨੁਕਸਾਨ ਹੋਇਆ। ਇਸ ਨਾਲ ਉਤਪਾਦਨ 40 ਫੀਸਦੀ ਤੱਕ ਘਟ ਗਿਆ। ਅਜਿਹੇ ਵਿੱਚ ਕਈ ਪੋਲਟਰੀ ਉਤਪਾਦਕਾਂ ਨੇ ਇਸ ਧੰਦੇ ਨੂੰ ਛੱਡ ਦਿੱਤਾ ਹੈ ਜਾਂ ਇਸ ਨੂੰ ਸੀਮਤ ਕਰ ਦਿੱਤਾ ਹੈ। ਹੁਣ ਆਂਡਿਆਂ ਦੇ ਮਜ਼ਬੂਤ ​​ਰੇਟਾਂ ਕਾਰਨ ਪੋਲਟਰੀ ਉਤਪਾਦਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ।

The post ਗਰਮੀ ’ਚ ਵੀ ਆਂਡੇ ਦੀਆ ਕੀਮਤਾਂ ’ਚ 87 ਰੁਪਏ ਪ੍ਰਤੀ ਸੈਂਕੜੇ ਦਾ ਆਇਆ ਉਛਾਲ appeared first on Ludhiana Live.

ਡਿੱਗਦੇ ਤਾਪਮਾਨ ਨਾਲ ਚਾਰ ਦਿਨ ‘ਚ ਆਂਡੇ ਦੇ ਭਾਅ ‘ਚ 38 ਰੁਪਏ ਦਾ ਵਾਧਾ
ਲੁਧਿਆਣਾ : ਪਿਛਲੇ ਚਾਰ ਦਿਨਾਂ ਦੌਰਾਨ ਹੀ ਆਂਡਿਆਂ ਦੀਆਂ ਕੀਮਤਾਂ ਵਿਚ 38 ਰੁਪਏ ਪ੍ਰਤੀ ਸੌ ਦਾ ਵਾਧਾ ਦਰਜ ਕੀਤਾ ਗਿਆ ਹੈ। ਥੋਕ ਬਾਜ਼ਾਰ ਵਿਚ ਆਂਡੇ ਦੀ ਕੀਮਤ 540 ਰੁਪਏ ਪ੍ਰਤੀ ਸੌ ਚੱਲ ਰਹੀ ਹੈ। ਵਪਾਰੀਆਂ ਦਾ ਤਰਕ ਹੈ ਕਿ ਬਾਜ਼ਾਰ ‘ਚ ਸਰਦੀ ਵਧਣ ਨਾਲ ਮੰਗ ਵੀ ਚੰਗੀ ਰਹਿੰਦੀ ਹੈ ਤੇ ਲੱਗਦਾ ਹੈ ਕਿ ਇਹ ਸੀਜ਼ਨ ਠੀਕ ਰਹੇਗਾ।

1 ਦਸੰਬਰ ਨੂੰ ਆਂਡਿਆਂ ਦੀ ਕੀਮਤ 502 ਰੁਪਏ ਪ੍ਰਤੀ ਸੌ ਸੀ, ਜੋ 2 ਦਸੰਬਰ ਨੂੰ 504 ਰੁਪਏ, 3 ਦਸੰਬਰ ਨੂੰ 522 ਰੁਪਏ ਤੇ 4 ਦਸੰਬਰ ਨੂੰ 540 ਰੁਪਏ ਪ੍ਰਤੀ ਸੌ ਹੋ ਗਈ ਹੈ। ਥੋਕ ਮੰਡੀ ਵਿਚ ਆਂਡਿਆਂ ਦੀ ਕੀਮਤ 540 ਰੁਪਏ ਹੈ ਜਦੋਂਕਿ ਫਾਰਮ ਵਿਚ ਆਂਡੇ ਦੀ ਕੀਮਤ 521 ਰੁਪਏ ਪ੍ਰਤੀ ਸੌ ਦੇ ਕਰੀਬ ਮਿਲ ਰਹੀ ਹੈ।

ਉਤਪਾਦਕਾਂ ਦੀ ਦਲੀਲ ਹੈ ਕਿ ਹੁਣ ਅੰਡੇ ਦੀ ਮਾਰਕੀਟ ਸੱਟੇਬਾਜ਼ੀ ਦੀ ਮਾਰਕੀਟ ਵਾਂਗ ਵਿਹਾਰ ਕਰ ਰਹੀ ਹੈ। ਕਈ ਵਾਰ ਕੀਮਤਾਂ ਅਚਾਨਕ ਵਧ ਜਾਂਦੀਆਂ ਹਨ ਤੇ ਕਈ ਵਾਰ ਕੀਮਤਾਂ ਹੇਠਾਂ ਆ ਜਾਂਦੀਆਂ ਹਨ। ਇਸ ਨਾਲ ਅੰਡੇ ਉਤਪਾਦਕ ਨੂੰ ਕੋਈ ਫਾਇਦਾ ਨਹੀਂ ਹੁੰਦਾ, ਜਦੋਂ ਕਿ ਰਿਟੇਲਰ ਨੂੰ ਕਮਾਈ ਹੁੰਦੀ ਹੈ।

ਪ੍ਰੋਗਰੈਸਿਵ ਪੋਲਟਰੀ ਫਾਰਮਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸੰਜੀਵ ਬੱਸੀ ਨੇ ਕਿਹਾ ਕਿ ਮੰਡੀ ਵਿੱਚ ਮੰਗ ਵਧੀਆ ਹੈ ਅਤੇ ਸਰਦੀ ਦਾ ਮੌਸਮ ਚੰਗਾ ਸਾਬਤ ਹੋ ਸਕਦਾ ਹੈ। ਇਸ ਨਾਲ ਪੋਲਟਰੀ ਉਤਪਾਦਾਂ ਦੇ ਨੁਕਸਾਨ ਦੀ ਭਰਪਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਉਤਪਾਦਨ ਵਿਚ ਆਈ ਕਮੀ ਦੀ ਅਜੇ ਤਕ ਪੂਰੀ ਪੂਰਤੀ ਨਹੀਂ ਕੀਤੀ ਗਈ ਹੈ।

ਅੰਡੇ ਵਪਾਰੀਆਂ ਨੂੰ ਆਸ ਹੈ ਕਿ ਇਸ ਵਾਰ ਆਂਡਿਆਂ ਦੀ ਚੰਗੀ ਵਿਕਰੀ ਹੋਵੇਗੀ। ਸਰਦੀਆਂ ਵਿਚ ਆਂਡੇ ਦੀ ਵਿਕਰੀ ਵਧ ਜਾਂਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ 5 ਦਸੰਬਰ ਤੋਂ ਮੌਸਮ ‘ਚ ਬਦਲਾਅ ਹੋ ਸਕਦਾ ਹੈ। ਇਸ ਤੋਂ ਬਾਅਦ ਪਾਰਾ ਡਿੱਗਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਆਂਡੇ ਦੀ ਮੰਗ ਹੋਰ ਵਧ ਜਾਵੇਗੀ।

The post ਡਿੱਗਦੇ ਤਾਪਮਾਨ ਨਾਲ ਚਾਰ ਦਿਨ ‘ਚ ਆਂਡੇ ਦੇ ਭਾਅ ‘ਚ 38 ਰੁਪਏ ਦਾ ਵਾਧਾ appeared first on Ludhiana Live.