education leader Archives - Ludhiana Live

NSPS ਦੀ ਪ੍ਰਿੰਸੀਪਲ ਐਜੂਕੇਸ਼ਨ ਲੀਡਰਜ਼ ਕਨਕਲੇਵ ਅਵਾਰਡ ਨਾਲ ਸਨਮਾਨਿਤ
ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ, ਗਿੱਲ ਪਾਰਕ ਲੁਧਿਆਣਾ ਨੇ ਸਕੂਲੀ ਸਿੱਖਿਆ ਵਿੱਚ ਯੋਗਦਾਨ ਲਈ ਮਾਨਤਾ ਦਾ ਸਰਟੀਫਿਕੇਟ ਪ੍ਰਾਪਤ ਕਰਕੇ ਆਪਣੀ ਪ੍ਰਾਪਤੀਆਂ ਵਿੱਚ ਇੱਕ ਹੋਰ ਮੀਲ ਪੱਥਰ ਜੋੜ ਲਿਆ ਹੈ। ਚੰਡੀਗੜ੍ਹ ਵਿਖੇ ਆਈਸੀਐਫਏਆਈ ਯੂਨੀਵਰਸਿਟੀ ਦੁਆਰਾ ਸੰਚਾਲਿਤ, ਇਹ ਸਰਟੀਫਿਕੇਟ ਸਕੂਲ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੂੰ ਚੰਡੀਗੜ੍ਹ ਵਿਖੇ ਐਜੂਕੇਸ਼ਨ ਲੀਡਰਜ਼ ਕਨਕਲੇਵ ਅਵਾਰਡ ਸਨਮਾਨ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ।

ਸ੍ਰੀ ਜੀਤ ਸ਼ਰਮਾ ਸਹਿ-ਸੰਸਥਾਪਕ,ਸੀਈਓ ਅਤੇ ਤਾਨੀਆ ਟੀਕੂ ਨੇ ਸ਼੍ਰੀਮਤੀ ਵੜੈਚ ਨੂੰ ਪ੍ਰਸ਼ੰਸਾ ਪੱਤਰ ਦਿੱਤਾ। ਸ੍ਰੀਮਤੀ ਵੜੈਚ ਨੇ ਸਕੂਲ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਊਨਾ ਨੇ ਕਿਹਾ ਕਿ ਟੀਮ ਵਰਕ ਦੇ ਕਾਰਨ ਸਾਨੂੰ ਇਹ ਸਨਮਾਨ ਮਿਲਿਆ ਹੈ। ਅਸੀਂ ਭਵਿੱਖ ਵਿੱਚ ਨਵੀਆਂ ਉਚਾਈਆਂ ਨੂੰ ਹਾਸਲ ਕਰਨ ਲਈ ਇੱਕ ਟੀਮ ਵਜੋਂ ਕੰਮ ਕਰਨਾ ਜਾਰੀ ਰੱਖਾਂਗੇ।

The post NSPS ਦੀ ਪ੍ਰਿੰਸੀਪਲ ਐਜੂਕੇਸ਼ਨ ਲੀਡਰਜ਼ ਕਨਕਲੇਵ ਅਵਾਰਡ ਨਾਲ ਸਨਮਾਨਿਤ appeared first on Ludhiana Live.