ecovered mobiles Archives - Ludhiana Live

ਲੁਧਿਆਣਾ ਜੇਲ੍ਹ ’ਚ ਨਹੀਂ ਰੁਕ ਰਿਹਾ ਮੋਬਾਈਲ ਮਿਲਣ ਦਾ ਸਿਲਸਿਲਾ, 9 ਹਵਾਲਾਤੀਆਂ ਤੋਂ 29 ਫੋਨ ਬਰਾਮਦ
ਲੁਧਿਆਣਾ : ਸੈਂਟਰਲ ਜੇਲ੍ਹ ’ਚ ਲਗਾਤਾਰ ਦੋ ਦਿਨ ਹੋਈ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਦੇ ਕਬਜ਼ੇ ’ਚੋਂ 29 ਮੋਬਾਈਲ ਬਰਾਮਦ ਹੋਏ ਹਨ। ਥਾਣਾ ਡਵੀਜ਼ਨ ਨੰਬਰ 7 ਦੀ ਤਾਜਪੁਰ ਚੌਕੀ ਪੁਲਿਸ ਨੇ 9 ਕੈਦੀਆਂ ਤੇ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਸੁੁਨੀਲ ਕੁਮਾਰ ਨੇ ਦੱਸਿਆ ਕਿ ਪਹਿਲੇ ਮਾਮਲੇ ’ਚ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਸੈਂਟਰਲ ਜੇਲ੍ਹ ’ਚ ਬੰਦ ਅਕਾਸ਼ਦੀਪ, ਦੀਪੂ ਕੁਮਾਰ, ਦਵਿੰਦਰ ਕੁਮਾਰ ਤੇ ਰਣਜੀਤ ਖ਼ਿਲਾਫ਼ ਕੇਸ ਦਰਜ ਕੀਤਾ। ਆਪਣੇ ਬਿਆਨ ’ਚ ਉਨ੍ਹਾਂ ਦੱਸਿਆ ਕਿ ਪੁਲਿਸ, ਜੇਲ੍ਹ ਗਾਰਡ ਤੇ ਸੀਆਰ ਪੀਐੱਫ ਟੀਮ ਨੇ ਸੰਯੁਕਤ ਰੂਪ ਨਾਲ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਕਤ ਦੋਸ਼ੀਆਂ ਦੇ ਕਬਜ਼ੇ ’ਚੋਂ 4 ਮੋਬਾਈਲ ਬਰਾਮਦ ਹੋਏ, ਜਦੋਂਕਿ 7 ਮੋਬਾਈਲ ਲਾਵਾਰਸ ਹਾਲਤ ’ਚ ਪਏ ਹੋਏ ਮਿਲੇ।

ਦੂਸਰੇ ਮਾਮਲੇ ’ਚ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਵਿਨੋਦ ਕੁਮਾਰ, ਗੁਰਜੀਤ ਸਿੰਘ ਤੇ ਦਿਨੇਸ਼ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ। ਆਪਣੇ ਬਿਆਨ ’ਚ ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਪੁਲਿਸ, ਜੇਲ੍ਹ ਗਾਰਡ ਤੇ ਸੀਆਰਪੀਐੱਫ ਟੀਮ ਨੇ ਸੰਯੁਕਤ ਰੂਪ ਨਾਲ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਦੋਸ਼ੀਆਂ ਦੇ ਕਬਜ਼ੇ ’ਚੋਂ 8 ਮੋਬਾਈਲ ਬਰਾਮਦ ਹੋਏ, ਜਦੋਂਕਿ 10 ਮੋਬਾਈਲ ਲਾਵਾਰਸ ਹਾਲਤ ’ਚ ਪਏ ਮਿਲੇ।

The post ਲੁਧਿਆਣਾ ਜੇਲ੍ਹ ’ਚ ਨਹੀਂ ਰੁਕ ਰਿਹਾ ਮੋਬਾਈਲ ਮਿਲਣ ਦਾ ਸਿਲਸਿਲਾ, 9 ਹਵਾਲਾਤੀਆਂ ਤੋਂ 29 ਫੋਨ ਬਰਾਮਦ appeared first on Ludhiana Live.