dy mayor Archives - Ludhiana Live

ਸ਼ਿਮਲਾਪੁਰੀ ਦੀ ਅਗਵਾਈ ‘ਚ ਵਾਰਡ 35 ਵਿਖੇ ਬਿਜਲੀ ਬਿੱਲ ਮੁਆਫ਼ੀ ਸੰਬੰਧੀ ਕੈਂਪ ਲਗਾਇਆ
ਲੁਧਿਆਣਾ : ਡਿਪਟੀ ਮੇਅਰ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ ਬਲਾਕ ਪ੍ਰਧਾਨ ਹਲਕਾ ਦੱਖਣੀ ਦੀ ਅਗਵਾਈ ਹੇਠ ਵਾਰਡ ਨੰਬਰ 35 ਵਿਖੇ ਵਾਰਡ ਵਾਸੀਆਂ ਨੂੰ ਸਹੂਲਤ ਲਈ ਬਕਾਇਆ ਬਿਜਲੀ ਬਿੱਲ ਮੁਆਫ਼ੀ ਸੰਬੰਧੀ ਕੈਂਪ ਲਗਾਇਆ ਗਿਆ।

ਕੈਂਪ ‘ਚ ਲੋੜਵੰਦ ਪਰਿਵਾਰਾਂ ਵਲੋਂ ਫਾਰਮ ਭਰੇ ਗਏ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ ‘ਤੇ ਹੀ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤੇ ਗਏ।

ਇਸ ਮੌਕੇ ਸ. ਸ਼ਿਮਲਾਪੁਰੀ ਨੇ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਸਰਕਾਰ ਵਲੋਂ ਸਮੇਂ ਸਮੇਂ ਸਿਰ ਜੋ ਵੀ ਸਹੁਲਤਾਂ ਅਤੇ ਲੋਕ ਭਲਾਈ ਸਕੀਮਾਂ ਦੇ ਐਲਾਨ ਕੀਤੇ ਜਾਂਦੇ ਹਨ, ਉਨ੍ਹਾਂ ਸਹੂਲਤਾਂ ਦੇ ਕੈਂਪ ਵਾਰਡ ਅਤੇ ਹਲਕੇ ਵਿਚ ਲਗਾਤਾਰ ਲਾਏ ਜਾਂਦੇ ਹਨ।

The post ਸ਼ਿਮਲਾਪੁਰੀ ਦੀ ਅਗਵਾਈ ‘ਚ ਵਾਰਡ 35 ਵਿਖੇ ਬਿਜਲੀ ਬਿੱਲ ਮੁਆਫ਼ੀ ਸੰਬੰਧੀ ਕੈਂਪ ਲਗਾਇਆ appeared first on Ludhiana Live.