durmit singh deol Archives - Ludhiana Live

ਗੁਰਮਤਿ ਭਵਨ ‘ਚ ਮੁਫ਼ਤ ਅੰਗਹੀਣ ਸਹਾਇਤਾ ਕੈਂਪ 17 ਨੂੰ
ਲੁਧਿਆਣਾ : ਲੋੜਵੰਦਾਂ ਦੀ ਸਹਾਇਤਾ ਦਾ ਕੇਂਦਰ ਬਿੰਦੂ ਗੁਰਮਤਿ ਭਵਨ ਅੱਡਾ ਦਾਖਾ ਮੰਡੀ ਮੁੱਲਾਂਪੁਰ (ਲੁਧਿ:) ਵਿਖੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ, ਮੈਂਬਰਾਂ ਦੇ ਸਹਿਯੋਗ ਨਾਲ ਸਵ: ਗੁਰਮੀਤ ਸਿੰਘ ਦਿਓਲ (ਯੂ.ਕੇ) ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵਲੋਂ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫ਼ਤ ਸਹਾਇਤਾ ਕੈਂਪ 17 ਅਪ੍ਰੈਲ ਸਵੇਰ 9 ਤੋਂ ਦੁਪਹਿਰ 1 ਵਜੇ ਤੱਕ ਗੁਰਮਤਿ ਭਵਨ ਵਿਖੇ ਲੱਗ ਰਿਹਾ।

ਦਿਵਿਆਂਗ ਕੈਂਪ ‘ਚ ਪੋਲੀਓ ਮਰੀਜ਼ਾਂ ਨੂੰ 3 ਪਹੀਆ ਸਾਈਕਲ, ਵ੍ਹੀਲ ਚੇਅਰ, ਕਮਜ਼ੋਰ ਲੱਤਾਂ ਵਾਲਿਆਂ ਨੂੰ ਮੁਫ਼ਤ ਫੌੜੀਆਂ, ਅੰਗ-ਪੈਰ ਕੱਟੇ ਗਏ ਮਰੀਜ਼ਾਂ ਨੂੰ ਬਨਾਉਟੀ ਅੰਗ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ।

The post ਗੁਰਮਤਿ ਭਵਨ ‘ਚ ਮੁਫ਼ਤ ਅੰਗਹੀਣ ਸਹਾਇਤਾ ਕੈਂਪ 17 ਨੂੰ appeared first on Ludhiana Live.