durga colony Archives - Ludhiana Live

ਲੁਧਿਆਣਾ ਦੀ ਕਾਲੋਨੀ ‘ਚ ਵਾਪਰਿਆ ਵੱਡਾ ਹਾ.ਦ.ਸਾ , 2 ਜਵਾਨ ਮੁੰਡਿਆਂ ਦੀ ਅਚਾ/ਨਕ ਹੋ ਗਈ ਮੌ/ਤ
ਲੁਧਿਆਣਾ : ਥਾਣਾ ਫੋਕਲ ਪੁਆਇੰਟ ਨਜ਼ਦੀਕ ਦੁਰਗਾ ਕਾਲੋਨੀ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ 2 ਨੌਜਵਾਨਾਂ ਦੀ ਅਚਾਨਕ ਮੌ/ਤ ਹੋ ਗਈ। ਮ੍ਰਿ/ਤ/ਕਾਂ ਦੀ ਪਛਾਣ ਰਣਜੀਤ (25) ਵਾਸੀ ਪ੍ਰੇਮ ਨਗਰ ਅਤੇ ਵਿਸ਼ਾਲ (18) ਵਾਸੀ ਪ੍ਰਤਾਪ ਨਗਰ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਨੌਜਵਾਨ ਕਰੇਨ ਅਤੇ ਟਰੈਕਟਰ ਦੇ ਹੈਲਪਰ ਦੇ ਤੌਰ ‘ਤੇ ਕੰਮ ਕਰਦੇ ਸਨ। ਬੀਤੇ ਦਿਨ ਉਹ ਦੁਰਗਾ ਕਾਲੋਨੀ ‘ਚ ਜਨਰੇਟਰ ਉਤਾਰਨ ਗਏ ਸਨ। ਜਿਵੇਂ ਹੀ ਉੁਨ੍ਹਾਂ ਨੇ ਜਨਰੇਟਰ ਦਾ ਉੱਪਰ ਵਾਲਾ ਕਵਰ ਉਤਾਰਿਆ ਤਾਂ ਉਨ੍ਹਾਂ ਨੂੰ ਜ਼ੋਰ ਨਾਲ ਕਰੰਟ ਲੱਗ ਗਿਆ। ਗੰ/ਭੀਰ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੋਹਾਂ ਨੇ ਦ/ਮ ਤੋੜ ਦਿੱਤਾ।

The post ਲੁਧਿਆਣਾ ਦੀ ਕਾਲੋਨੀ ‘ਚ ਵਾਪਰਿਆ ਵੱਡਾ ਹਾ.ਦ.ਸਾ , 2 ਜਵਾਨ ਮੁੰਡਿਆਂ ਦੀ ਅਚਾ/ਨਕ ਹੋ ਗਈ ਮੌ/ਤ appeared first on Ludhiana Live.