Dugri Police Archives - Ludhiana Live

ਸੇਵਾਮੁਕਤ ਸੈਸ਼ਨ ਜੱਜ ਦੀ ਨੌਕਰਾਣੀ ਡਾਇਮੰਡ ਦੇ ਗਹਿਣੇ ਚੋਰੀ ਕਰ ਕੇ ਹੋਈ ਰਫੂ ਚੱਕਰ
ਲੁਧਿਆਣਾ : 15 ਦਿਨ ਪਹਿਲਾਂ ਰੱਖੀ ਨੌਕਰਾਣੀ ਸੇਵਾਮੁਕਤ ਸੈਸ਼ਨ ਜੱਜ ਦੇ ਘਰ ਚੋਂ ਡਾਇਮੰਡ ਦੇ ਗਹਿਣੇ ਚੋਰੀ ਕਰਕੇ ਰਫੂ-ਚੱਕਰ ਹੋ ਗਈ। ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਰਬਨ ਅਸਟੇਟ ਦੁਗਰੀ ਦੇ ਵਾਸੀ ਸੇਵਾ ਮੁਕਤ ਜੱਜ ਜਗਮੋਹਨ ਸਿੰਘ ਚਾਵਲਾ ਨੇ ਦਸਿਆ ਕਿ ਉਨ੍ਹਾਂ ਦੀ ਇਕ ਬੇਟੀ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਦੂਸਰੀ ਪੰਜਾਬ ਮਾਤਾ ਨਗਰ ਵਾਸੀ ਹੈ। ਉਨ੍ਹਾਂ ਨੇ ਤਕਰੀਬਨ 15 ਦਿਨ ਪਹਿਲਾਂ ਅਰਬਨ ਅਸਟੇਟ ਫੇਜ਼ 1ਦੀ ਰਹਿਣ ਵਾਲੀ ਨੌਕਰਾਣੀ ਮਮਤਾ ਨੂੰ ਰੱਖਿਆ ਸੀ।

ਜਗਮੋਹਨ ਸਿੰਘ ਚਾਵਲਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਰੁਮਾਲ ਵਿੱਚ ਰੱਖੇ ਡਾਇਮੰਡ ਦੇ ਕੜੇ ਅਤੇ ਇੱਕ ਡਾਇਮੰਡ ਦਾ ਨੈਕਲੇਸ ਡਰੈਸਿੰਗ ਟੇਬਲ ਤੇ ਰੱਖ ਦਿੱਤਾ। ਕੁਝ ਸਮੇਂ ਬਾਅਦ ਬਜ਼ੁਰਗ ਜੋੜੇ ਨੇ ਦੇਖਿਆ ਕਿ ਡਰੈਸਿੰਗ ਟੇਬਲ ‘ਤੇ ਪਏ ਗਹਿਣੇ ਤੇ ਨੌਕਰਾਣੀ ਗਾਇਬ ਸਨ। ਪੁਲਿਸ ਨੇ ਸੇਵਾਮੁਕਤ ਜੱਜ ਦੀ ਸ਼ਿਕਾਇਤ ਤੇ ਨੌਕਰਾਨੀ ਮਮਤਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

The post ਸੇਵਾਮੁਕਤ ਸੈਸ਼ਨ ਜੱਜ ਦੀ ਨੌਕਰਾਣੀ ਡਾਇਮੰਡ ਦੇ ਗਹਿਣੇ ਚੋਰੀ ਕਰ ਕੇ ਹੋਈ ਰਫੂ ਚੱਕਰ appeared first on Ludhiana Live.