dugri area Archives - Ludhiana Live

ਅਰਬਨ ਅਸਟੇਟ ਦੁੱਗਰੀ ‘ਚ ਬਿਲਡਿੰਗ ਬਾਇਲਾਜ ਦੀ ਕੀਤੀ ਗਈ ਉਲੰਘਣਾ
ਗਲਾਡਾ ਵਲੋਂ ਅਰਬਨ ਅਸਟੇਟ, ਦੁੱਗਰੀ ਦੇ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀਆਂ ਵਪਾਰਕ ਗਤੀਵਿਧੀਆਂ ‘ਤੇ ਕਾਰਵਾਈ ਕੀਤੀ ਗਈ ਹੈ। ਮਕਾਨ ਮਾਲਕਾਂ ਵਲੋਂ ਕਈ ਮਕਾਨਾਂ ਨੂੰ ਇਕੱਠੇ ਜੋੜ ਕੇ ਇਕ ਰੈਸਟੋਰੈਂਟ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਕਿ ਬਿਲਡਿੰਗ ਬਾਇਲਾਜ ਦੀ ਉਲੰਘਣਾ ਹੈ।  ਇਸ ਕਰਕੇ ਇਸ ਜਗਾ੍ਹ ਵਿੱਚ ਕੀਤੀ ਵਾਧੂ ਉਸਾਰੀ ਨੂੰ ਤੋੜ ਕੇ ਮਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਗਲਾਡਾ ਵਲੋ ਅਲਾਟ ਰਿਹਾਇਸ਼ੀ ਮਕਾਨਾ ਵਿੱਚ ਵਪਾਰਕ ਵਰਤੋ ਨਹੀ ਕੀਤੀ ਜਾ ਸਕਦੀ ਪ੍ਰੰਤੂ ਮਕਾਨ ਨੰ ਐਲ.ਆਈ.ਜੀ-4057 ਅਤੇ 4058 ਦੁਗਰੀ ਫੇਜ-2 ਲੁਧਿਆਣਾ ਦੇ ਅਲਾਟੀਆ ਵਲੋਂ ਮਕਾਨ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਸੀ ਜਿਸ ਕਰਕੇ ਲੋੜੀਂਦੀ ਬਣਦੀ ਕਾਰਵਾਈ ਕਰਨ ਤੋਂ ਬਾਅਦ ਇਨ੍ਹਾਂ ਮਕਾਨਾਂ ਦੀ ਅਲਾਟਮੈਟ ਕੈਂਸਲ ਕਰਕੇ ਬੇਦਖਲੀ ਦੇ ਹੁਕਮ ਜਾਰੀ ਕਰ ਦਿਤੇ ਗਏ ਸਨ।

The post ਅਰਬਨ ਅਸਟੇਟ ਦੁੱਗਰੀ ‘ਚ ਬਿਲਡਿੰਗ ਬਾਇਲਾਜ ਦੀ ਕੀਤੀ ਗਈ ਉਲੰਘਣਾ appeared first on Ludhiana Live.