drugs awareness Archives - Ludhiana Live

ਪੰਜਾਬ ਵਿਚ ਨਸ਼ਿਆਂ ਦੀ ਬਰਬਾਦੀ ਤੋਂ ਬਚਾਉਣ ਲਈ ਕੀਤਾ ਜਾਗਰੂਕ
ਲੁਧਿਆਣਾ : ਵਿਸ਼ਵ ਏਡਜ਼ ਦਿਵਸ ਦੇ ਮੌਕੇ ਤੇ ਡਾ ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਲੁਧਿਆਣਾ ਵੱਲੋਂ ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਨ ਡੇ ਪ੍ਰੋਜੈਕਟ ਤਹਿਤ ਸਲੇਮ ਟਾਬਰੀ ਅਧੀਨ ਸਥਿਤ ਝੁੱਗੀ ਝੌਂਪੜੀ ਖੇਤਰ ਵਿੱਚ ਪ੍ਰੋਜੈਕਟ ਕੋਆਰਡੀਨੇਟਰ ਮਨੀਸ਼ਾ ਦੀ ਨਿਗਰਾਨੀ ਹੇਠ ਜਾਗਰੂਕਤਾ ਮੁਹਿੰਮ ਚਲਾਈ ਗਈ।

ਜਿਸ ਦੌਰਾਨ ਨਸ਼ੇ ਅਤੇ ਨਸ਼ੇ ਦੇ ਅਣਚਾਹੇ ਅਨਸਰਾਂ ਜਿਵੇਂ ਏਡਜ਼, ਕਾਲੇ ਪੀਲੀਆ, ਨਾਰਾਡੀ, ਮਾਨਸਿਕ ਬਿਮਾਰੀ ਆਦਿ ਨੂੰ ਰੋਕਣ ਲਈ ਉਪਾਅ ਸੁਝਾਏ ਗਏ।

ਇਸ ਤੋਂ ਬਾਅਦ ਪੰਜਾਬ ਵਿਚ ਨਸ਼ਿਆਂ ਦੀ ਬਰਬਾਦੀ ਬਚਾਉਣ ਲਈ ਉੱਚ ਖਤਰੇ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ ਇੰਦਰਜੀਤ ਸਿੰਘ ਢੀਂਗਰਾ, ਡਾ ਰਘਬੀਰ ਸਿੰਘ, ਮਨੀਸ਼ਾ, ਰੀਤੂ, ਸੁਮਿਤ, ਬਲਜੀਤ ਸਿੰਘ, ਗਗਨ ਭਾਟੀਆ ਆਦਿ ਮੌਜੂਦ ਸਨ ।

The post ਪੰਜਾਬ ਵਿਚ ਨਸ਼ਿਆਂ ਦੀ ਬਰਬਾਦੀ ਤੋਂ ਬਚਾਉਣ ਲਈ ਕੀਤਾ ਜਾਗਰੂਕ appeared first on Ludhiana Live.