driver/ conductor Archives - Ludhiana Live

ਮਨਾਲੀ ‘ਚ ਲਾ.ਪ.ਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਮ੍ਰਿ.ਤ.ਕ ਦੇ/ਹ
ਮਨਾਲੀ ਵਿਚ ਲਾਪਤਾ ਹੋਈ ਪੀ. ਆਰ. ਟੀ. ਸੀ. ਬੱਸ ਦੇ ਕੰਡਕਟਰ ਦੀ ਲਾ/ਸ਼ ਬਰਾਮਦ ਕਰ ਲਈ ਗਈ ਹੈ। ਬੀਤੇ ਦਿਨੀਂ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾ/ਸ਼ ਬਰਾਮਦ ਹੋਈ ਸੀ। ਡਰਾਈਵਰ ਦੀ ਪਛਾਣ ਸਤਗੁਰ ਸਿੰਘ ਪਾਤੜਾਂ ਨੇੜਲੇ ਪਿੰਡ ਰਾਏਧਰਾਣਾ ਅਤੇ ਕੰਡਕਟਰ ਜਗਸੀਰ ਸਿੰਘ ਪਿੰਡ ਖੇੜੀਵਰਨਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਵਜੋਂ ਹੋਈ ਹੈ। ਬੱਸ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਮਨਾਲੀ ਗਈ ਸੀ। ਜਿਸ ਤੋਂ ਬਾਅਦ ਇਹ ਬੱਸ 8 ਤੋਂ 9 ਜੁਲਾਈ ਦੀ ਦਰਮਿਆਨੀ ਰਾਤ ਨੂੰ ਮਨਾਲੀ ਪਹੁੰਚੀ।

ਉਸ ਸਮੇਂ ਪੂਰੇ ਸੂਬੇ ਦੇ ਨਾਲ-ਨਾਲ ਮਨਾਲੀ ‘ਚ ਵੀ ਜ਼ੋਰਦਾਰ ਮੀਂਹ ਪੈ ਰਿਹਾ ਸੀ। ਭਾਰੀ ਮੀਂਹ ਕਾਰਨ ਪੀ. ਆਰ. ਟੀ. ਸੀ. ਦੀ ਇਹ ਬੱਸ ਵੀ ਬਿਆਸ ਦਰਿਆ ਵਿੱਚ ਹੜ੍ਹ ਆਉਣ ਕਾਰਨ ਰੁੜ੍ਹ ਗਈ ਸੀ। ਇਸ ਬੱਸ ਵਿਚ ਕਰੀਬ 8 ਸਵਾਰੀਆਂ ਸਨ। ਹਾਲਾਂਕਿ ਬੱਸ ਵਿਚ ਇਨ੍ਹਾਂ ਸਵਾਰੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਬੀਤੇ ਦਿਨ ਡਰਾਈਵਰ ਸਤਗੁਰ ਸਿੰਘ ਦੀ ਲਾ/ਸ਼ ਮਿਲ ਗਈ ਅਤੇ ਹੁਣ ਕੰਡਕਟਰ ਜਗਸੀਰ ਸਿੰਘ ਦੀ ਲਾ/ਸ਼ ਬਰਾਮਦ ਕਰ ਲਈ ਗਈ ਹੈ।

The post ਮਨਾਲੀ ‘ਚ ਲਾ.ਪ.ਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਮ੍ਰਿ.ਤ.ਕ ਦੇ/ਹ appeared first on Ludhiana Live.